Punjab News: ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਨੂੰ ਲੈ ਕੇ ਅੱਜ ਐਲਾਨ ਹੋ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਪਾਰਟੀ ਦੇ ਸੂਬਾ ਪ੍ਰਧਾਨ ਹਨ ਤੇ ਉਨ੍ਹਾਂ ਨੇ ਇੱਛਾ ਜਤਾਈ ਸੀ ਕਿ ਉਨ੍ਹਾਂ ਦੀ ਥਾਂ ਕੋਈ ਨਵਾਂ ਪ੍ਰਧਾਨ ਲਾਇਆ ਜਾਵੇ ਤਾਂ ਹੁਣ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਸਾਹਮਣੇ ਆਈ ਹੈ ਕਿ ਪਾਰਟੀ ਅੱਜ ਕਿਸੇ ਨਵੇਂ ਚਿਹਰੇ ਨੂੰ ਪਾਰਟੀ ਦਾ ਪ੍ਰਧਾਨ ਬਣਾ ਸਕਦੀ ਹੈ। ਇਹ ਵੀ ਚਰਚਾਵਾਂ ਨੇ ਕਿ ਪਾਰਟੀ ਕਿਸੇ ਦਲਿਤ ਚਿਹਰੇ ਨੂੰ ਵੀ ਮੌਕਾ ਦੇ ਸਕਦੀ ਹੈ। ਇਸ ਦੇ ਨਾਲ ਹੀ ਚਰਚਾਵਾਂ ਅਮਨ ਅਰੋੜਾ ਦੇ ਨਾਂਅ ਦੀਆਂ ਵੀ ਹੋ ਰਹੀਆਂ ਹਨ।
ਵੱਡੀ ਖ਼ਬਰ ! CM ਮਾਨ ਦੀ ਥਾਂ ਅੱਜ ਪੰਜਾਬ ਨੂੰ ਮਿਲੇਗਾ ਨਵਾਂ ਚਿਹਰਾ, ਪਾਰਟੀ ਕਰ ਸਕਦੀ ਵੱਡਾ ਐਲਾਨ, ਜਾਣੋ ਕੌਣ ਦਾਅਵੇਦਾਰ ?
ABP Sanjha | 22 Nov 2024 02:16 PM (IST)
5