ਚੰਡੀਗੜਵੈਸਟਰਨ ਡਿਸਟਰਬੈਂਸ ਇਸ ਸਮੇਂ ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ ਨੂੰ ਪ੍ਰਭਾਵਿੱ ਕਰ ਰਿਹਾ ਹੈ। ਇਸ ਨਾਲ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ 'ਚ ਜਨਵਰੀ ਤੱਕ ਗਿਰਾਵਟ ਆਵੇਗੀਜਿਸ ਨਾਲ ਠੰ ਵੱਧਣ ਦੇ ਅਸਾਰ ਵੀ ਹਨ। ਮੌਸਮ ਵਿਭਾਗ ਮੁਤਾਬਿਕ ਤੋਂ ਜਨਵਰੀ ਦਿੱਲੀ 'ਚ ਵੀ ਤਾਪਮਾਨ 'ਚ ਗਿਰਾਵਟ ਅਤੇ ਸ਼ੀਤ ਲਹਿਰ ਦੀ ਸ਼ੁਰੂਆਤ ਹੋਵੇਗੀ।

ਉਨ੍ਹਾਂ ਕਿਹਾ ਜਨਵਰੀ ਤੋਂ ਬਾਅਦ ਬਾਰਸ਼ ਘੱਟ ਹੋਣ ਤੋਂ ਬਾਅਦ ਪੱਛਮੀ ਹਿਮਾਲਿਆ ਤੋਂ ਠੰਢੀਆਂ ਹਵਾਵਾਂ ਮੈਦਾਨੀ ਇਲਾਕਿਆਂ ਵੱਲ ਤੇਜ਼ੀ ਨਾਲ ਵਗਣੀਆਂ ਸ਼ੁਰੂ ਹੋ ਜਾਣਗੀਆਂ ਜਿਸ ਨਾਲ ਠੰਢ ਵੱਧੇਗੀ ਅਤੇ ਪਮਾਨ 'ਚ ਭਾਰੀ ਗਿਰਾਵਟ ਵੀ ਆਵੇਗੀ। ਇਸ ਨਾਲ ਪੰਜਾਬਹਰਿਆਣਾ ਅਤੇ ਉੱਤਰ ਰਾਜਸਥਾਨ 'ਚ ਘੱਟੋ ਘੱਟ ਤਾਪਮਾਨ 'ਚ ਗਿਰਾਵਟ ਸ਼ੁਰੂ ਹੋ ਜਾਵੇਗੀ।

ਪੰਜਾਬਹਰਿਆਣਾਚੰਡੀਗੜ੍ਹ ਵਿੱਚ ਫਿਲਹਾਲ ਹਲਕਾ ਮੀਂਹ ਜਾਰੀ ਹੈ। ਇਹ ਜਨਵਰੀ ਤੱਕ ਕਾਫ਼ੀ ਹੱਦ ਤਕ ਪੈ ਸੱਕਦਾ ਹੈ। ਹਿਮਾਚਲ ਪ੍ਰਦੇਸ਼ਪੰਜਾਬਹਰਿਆਣਾ ਅਤੇ ਚੰਡੀਗੜ 'ਚ ਤੇਜ਼ ਹਨ੍ਹੇਰੀ ਅਤੇ ਗੜ੍ਹੇਮਾਰੀ ਦੇ ਨਾਲ-ਨਾਲ ਮੀਂਹ ਦੀ ਵੀ ਸੰਭਾਵਨੀ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਮੀਂਹ ਦੀਆਂ ਗਤੀਵਿਧੀਆਂ ਦੇ ਨਾਲ ਬੱਦਲ ਛਾਏ ਰਹਿਣ ਕਾਰਨ ਜਨਵਰੀ ਨੂੰ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ ਡਿੱਗਣ ਦੇ ਭਵਿੱਖਬਾਣੀ ਮੌਸਮ ਵਿਭਾਗ ਨੇ ਕੀਤੀ ਹੈਜਿਸ ਨਾਲ ਹਰਿਆਣਾ ਦੇ ਨਾਲ-ਨਾਲ ਸੂਬੇ 'ਚ ਠੰਢੇ ਦਿਨਾਂ ਦੀ ਸਥਿਤੀ ਫੇਰ ਬਣ ਸਕਦੀ ਹੈ।