ਪੰਚਕੁਲਾ: ਡੇਰਾ ਮੁਖੀ ਰਾਮ ਰਹੀਮ ਪੰਚਕੁਲਾ ਦੀ ਸੀਬੀਆਈ ਕੋਰਟ ਪਹੁੰਚ ਗਏ ਹਨ। ਰਾਮ ਰਹੀਮ ਤੇ ਚੱਲ ਰਹੇ ਸਾਧਵੀ ਨਾਲ ਬਲਾਤਕਾਰ ਮਾਮਲੇ ਤੇ ਕੋਰਟ ਚ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਕੁਝ ਸਮੇਂ ਤੱਕ ਫੈਸਲਾ ਆ ਜਾਵੇਗਾ ਕਿ ਰਾਮ ਰਹੀਮ ਦੋਸ਼ੀ ਹਨ ਜਾਂ ਨਹੀਂ।