ਜੀਂਦ: ਜੀਂਦ ਦੇ ਪਾਂਢੂ ਪਿੰਢਾਰਾ ਦੇ ਓਵਰਬ੍ਰਿਜ ਤੇ ਭਾਰੀ ਧੂੰਦ ਤੇ ਕੋਹਰੇ ਕਰਨ ਇੱਕ ਬੱਸ, ਤਿੰਨ ਟੱਰਕ ਤੇ ਇੱਕ ਕਾਰ ਵਿੱਚ ਹੋਈ ਜ਼ਬਰਦਸਤ ਟੱਕਰ। ਇਸ ਹਾਦਸੇ ਦੌਰਾਨ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਮੌਕੇ ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਤੇ ਪ੍ਰਭਾਵਿਤ ਹੋਈ ਟ੍ਰੈਫਿਕ ਨੂੰ ਮੁੜ ਚਾਲੂ ਕਰਨ 'ਚ ਲੱਗੀ ਹੈ।