ਬਟਾਲਾ: ਸਿੱਖ ਜਥੇਬੰਦੀਆਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗਾਇਬ ਹੋਇਆ ਸਰੂਪਾਂ ਦੇ ਮਾਮਲੇ 'ਚ ਬਟਾਲਾ ਦੀਆਂ ਸੜਕਾਂ ਤੇ ਸ਼ਨੀਵਾਰ ਰੋਸ ਮਾਰਚ ਕੱਢਿਆ ਗਿਆ।ਧੰਨ ਧੰਨ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਵਲੋਂ ਇਹ ਰੋਸ ਮਾਰਚ ਕੱਢਿਆ ਗਿਆ।
ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਉਹ ਢਾਡੀ ਰਾਗੀ , ਰਾਗੀ ਅਤੇ ਪੰਥ ਪ੍ਰਚਾਰਕ ਸਭ ਇਕੱਠੇ ਤੌਰ ਤੇ ਅੱਜ ਰੋਸ ਮਾਰਚ ਕਰ ਰਹੇ ਹਨ। ਉਹਨਾਂ ਦਾ ਰੋਸ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪ ਗੰਮ ਹੋਣ ਸਬੰਧੀ ਹੈ। ਉਥੇ ਹੀ ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਜੋ ਦੋਸ਼ੀ ਹਨ। ਉਹਨਾਂ ਨੂੰ ਜੋ ਸਜਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿਤੀ ਗਈ ਹੈ ਉਹ ਉਹਨਾਂ ਨੂੰ ਮੰਜੂਰ ਨਹੀਂ ਹੈ ਅਤੇ ਇਹਨਾਂ ਸਬ ਦੋਸ਼ੀਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਹੋਣ ਕਿਉਂਕਿ ਉਹ ਗੁਰੂ ਦੋਖੀ ਹਨ ਅਤੇ ਜਦ ਤੱਕ ਉਹਨਾਂ ਖਿਲਾਫ ਕੜੀ ਕਾਰਵਾਈ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
Election Results 2024
(Source: ECI/ABP News/ABP Majha)
328 ਸਰੂਪ ਗੁੰਮ ਹੋਣ ਦੇ ਮਾਮਲੇ 'ਚ ਬਟਾਲਾ ਦੀਆਂ ਸੜਕਾਂ ਦੇ ਕੱਢਿਆ ਗਿਆ ਰੋਸ ਮਾਰਚ
ਏਬੀਪੀ ਸਾਂਝਾ
Updated at:
20 Sep 2020 08:58 AM (IST)
ਸਿੱਖ ਜਥੇਬੰਦੀਆਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗਾਇਬ ਹੋਇਆ ਸਰੂਪਾਂ ਦੇ ਮਾਮਲੇ 'ਚ ਬਟਾਲਾ ਦੀਆਂ ਸੜਕਾਂ ਤੇ ਸ਼ਨੀਵਾਰ ਰੋਸ ਮਾਰਚ ਕੱਢਿਆ ਗਿਆ।
- - - - - - - - - Advertisement - - - - - - - - -