ਪੁਲਿਸ 'ਚ ਫਿਰ ਤੋਂ ਵੱਡਾ ਫੇਰਬਦਲ, ਦੋ ਦਿਨਾਂ 'ਚ ਬਦਲੇ 110 ਪੁਲਿਸ ਅਧਿਕਾਰੀ
ਏਬੀਪੀ ਸਾਂਝਾ | 21 Feb 2019 08:24 PM (IST)
ਚੰਡੀਗੜ੍ਹ: ਪੰਜਾਬ ਪੁਲਿਸ ਵੱਡੇ ਪੱਧਰ 'ਤੇ ਰੱਦੋ ਬਦਲ ਜਾਰੀ ਹੈ। ਬੀਤੇ ਕੱਲ੍ਹ ਪੁਲਿਸ ਵਿਭਾਗ ਵਿੱਚ ਤਾਇਨਾਤ 76 ਉਪ ਪੁਲਿਸ ਕਪਤਾਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸੀ ਅਤੇ ਅੱਜ ਫਿਰ ਤੋਂ 28 ਡੀਐਸਪੀ ਬਦਲੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਕਪਤਾਨ ਵੀ ਬਦਲੇ ਗਏ ਹਨ। ਵੇਖੋ, ਛੇ ਐਸਪੀ ਦੇ ਬਦਲੀ ਹੁਕਮ ਵੇਖੋ, ਵੀਰਵਾਰ ਨੂੰ ਬਦਲੇ ਗਏ 28 ਡੀਐਸਪੀਜ਼ ਦੀ ਸੂਚੀ- ਦੇਖੋ, ਬੁੱਧਵਾਰ ਨੂੰ ਕੀਤੀਆਂ ਗਈਆਂ 76 ਡੀਐਸਪੀਜ਼ ਦੀਆਂ ਬਦਲੀਆਂ ਦੀ ਸੂਚੀ-