ਸੁਖਬੀਰ ਬਾਦਲ ਨੇ ਕੀਤਾ ਜੇਰਾ, ਆਪਣੇ ਹਲਕੇ ਦੀਆਂ ਸੜਕਾਂ 'ਤੇ ਦਿੱਸੇ
ਏਬੀਪੀ ਸਾਂਝਾ | 27 Apr 2020 03:18 PM (IST)
1
ਸ੍ਰੀ ਮੁਕਤਸਰ ਸਾਹਿਬ: ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਵੀ ਲੋਕ ਨੁਮਾਇੰਦਾ ਹੋਣ ਦਾ ਫਰਜ਼ ਪੂਰਾ ਕਰਨ ਲਈ ਸੜਕਾਂ 'ਤੇ ਉੱਤਰ ਆਏ ਹਨ। ਉਨ੍ਹਾਂ ਆਪਣੇ ਸੰਸਦੀ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਲੋੜੀਂਦਾ ਸਾਮਾਨ ਵੰਡਿਆ।
2
3
ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਤਰਫੋਂ ਕਈ ਪਿੰਡਾਂ ਨੂੰ ਕਿਟਾਣੂ ਮੁਕਤ ਕਰਨ ਦਾ ਦਾਅਵਾ ਵੀ ਕੀਤਾ ਹੈ।
4
ਸੁਖਬੀਰ ਬਾਦਲ ਆਪਣੇ ਹਲਕੇ ਵਿੱਚ ਵੱਡੇ ਪੱਧਰ 'ਤੇ ਸੈਨੇਟਾਈਜ਼ਰ ਵੰਡ ਰਹੇ ਹਨ।
5
ਉਨ੍ਹਾਂ ਵਰਕਰਾਂ ਨੂੰ ਲੋੜਵੰਦਾਂ ਤਕ ਇਹ ਸਮਾਨ ਪਹੁੰਚਾਉਣ ਲਈ ਦੇ ਨਿਰਦੇਸ਼ ਦਿੱਤੇ।
6
ਸੁਖਬੀਰ ਬਾਦਲ ਨੇ ਸਥਾਨਕ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਮੁਕਤਸਰ ਸਾਹਿਬ ਦੇ ਅਕਾਲੀ ਵਰਕਰਾਂ ਨੂੰ ਤਕਰੀਬਨ 10,000 ਬੋਤਲਾਂ ਸੈਨੀਟਾਈਜ਼ਰ ਸੌਂਪਿਆ।