ਟੋਲ ਪਲਾਜ਼ਾ ਤੇ ਮਾਹੌਲ ਤਣਾਅਪੂਰਨ ਹੋ ਗਿਆ।ਵੇਖਦੇ ਹੀ ਵੇਖਦੇ ਵੱਡੀ ਗਿਣਤੀ 'ਚ ਮੌਜੂਦ ਨੌਜਵਾਨਾਂ ਨੇ ਟੋਲ ਪਲਾਜ਼ਾ ਤੇ ਤੋੜ ਭੰਨ ਕੀਤੀ।ਪੁਲਿਸ ਨੇ ਮੌਕੇ ਤੇ ਪਹੁੰਚ ਮਾਹੌਲ ਕਾਬੂ 'ਚ ਕਰਨ ਦੀ ਕੋਸ਼ਿਸ਼ ਕੀਤੀ।ਪੁਲਿਸ ਨੂੰ ਮਾਹੌਲ ਸ਼ਾਂਤ ਕਰਨ ਲਈ ਬਲ ਦਾ ਪ੍ਰਯੋਗ ਕਰਨਾ ਪਿਆ।ਜਿਸ ਦੌਰਾਨ ਦਰਜ ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ।ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ।ਇਸ ਤੋਂ ਬਾਅਦ ਕਠੂਆ ਅਤੇ ਨੇੜਲੇ ਪਿੰਡਾਂ ਦੀ ਐਕਸ਼ਨ ਕਮੇਟੀ ਉੱਥੇ ਪਹੁੰਚ ਗਈ ਅਤੇ ਫਿਰ ਉਨ੍ਹਾਂ ਪੁਲਿਸ ਸਾਹਮਣੇ ਤੋੜ ਭੰਨ ਕੀਤੀ।ਇਸ ਤੋਂ ਬਾਅਦ ਟੋਲ ਪਲਾਜ਼ਾ ਦਾ ਸੰਚਾਲਨ ਬੰਦ ਹੋ ਗਿਆ।
ਕਠੂਆ ਟੋਲ ਪਲਾਜ਼ਾ ਤੇ ਭੀੜ ਵਲੋਂ ਤੋੜ ਭੰਨ
ਏਬੀਪੀ ਸਾਂਝਾ
Updated at:
04 Aug 2020 09:59 PM (IST)
ਹਾਈਵੇਅ ਅਥਾਰਟੀ ਦੇ ਲਖਨਪੁਰ ਟੋਲ ਪਲਾਜ਼ਾ ਤੇ ਸੋਮਵਾਰ ਦੇਰ ਸ਼ਾਮ ਇੱਕ ਟੋਲ ਕਰਮਚਾਰੀ ਦਾ ਸਥਾਨਕ ਨੌਜਵਾਨ ਨਾਲ ਟੋਲ ਵਸੂਲੀ ਨੂੰ ਲੈ ਕੇ ਝਗੜਾ ਹੋ ਗਿਆ।
NEXT
PREV
ਕਠੂਆ: ਪਠਾਨਕੋਟ: ਪਠਾਨਕੋਟ ਦੇ ਨਾਲ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ਤੇ ਸਥਿਤ ਲਖਨਪੁਰ ਟੋਲ ਪਲਾਜ਼ਾ ਤੇ ਸੋਮਵਾਰ ਦੇਰ ਸ਼ਾਮ ਇੱਕ ਟੋਲ ਕਰਮਚਾਰੀ ਦਾ ਸਥਾਨਕ ਨੌਜਵਾਨ ਨਾਲ ਟੋਲ ਵਸੂਲੀ ਨੂੰ ਲੈ ਕੇ ਝਗੜਾ ਹੋ ਗਿਆ।ਝਗੜੇ ਦੌਰਾਨ ਟੋਲ ਵਰਕਰਾਂ ਨੇ ਸਥਾਨਕ ਨੌਜਵਾਨ ਨੂੰ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।ਜਿਸ ਤੋਂ ਬਾਅਦ ਉਸਨੂੰ ਜੀਐਮਸੀ ਕਠੂਆ ਗੰਭੀਰ ਹਾਲਤ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਉਧਰ, ਜਿਵੇਂ ਹੀ ਲਖਨਪੁਰ ਦੇ ਸਥਾਨਕ ਲੋਕਾਂ ਨੂੰ ਇਸ ਨੌਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਤਾਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਟੋਲ ਪਲਾਜ਼ਾ 'ਤੇ ਹਸਲਾ ਬੋਲ ਦਿੱਤਾ।
ਟੋਲ ਪਲਾਜ਼ਾ ਤੇ ਮਾਹੌਲ ਤਣਾਅਪੂਰਨ ਹੋ ਗਿਆ।ਵੇਖਦੇ ਹੀ ਵੇਖਦੇ ਵੱਡੀ ਗਿਣਤੀ 'ਚ ਮੌਜੂਦ ਨੌਜਵਾਨਾਂ ਨੇ ਟੋਲ ਪਲਾਜ਼ਾ ਤੇ ਤੋੜ ਭੰਨ ਕੀਤੀ।ਪੁਲਿਸ ਨੇ ਮੌਕੇ ਤੇ ਪਹੁੰਚ ਮਾਹੌਲ ਕਾਬੂ 'ਚ ਕਰਨ ਦੀ ਕੋਸ਼ਿਸ਼ ਕੀਤੀ।ਪੁਲਿਸ ਨੂੰ ਮਾਹੌਲ ਸ਼ਾਂਤ ਕਰਨ ਲਈ ਬਲ ਦਾ ਪ੍ਰਯੋਗ ਕਰਨਾ ਪਿਆ।ਜਿਸ ਦੌਰਾਨ ਦਰਜ ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ।ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ।ਇਸ ਤੋਂ ਬਾਅਦ ਕਠੂਆ ਅਤੇ ਨੇੜਲੇ ਪਿੰਡਾਂ ਦੀ ਐਕਸ਼ਨ ਕਮੇਟੀ ਉੱਥੇ ਪਹੁੰਚ ਗਈ ਅਤੇ ਫਿਰ ਉਨ੍ਹਾਂ ਪੁਲਿਸ ਸਾਹਮਣੇ ਤੋੜ ਭੰਨ ਕੀਤੀ।ਇਸ ਤੋਂ ਬਾਅਦ ਟੋਲ ਪਲਾਜ਼ਾ ਦਾ ਸੰਚਾਲਨ ਬੰਦ ਹੋ ਗਿਆ।
ਟੋਲ ਪਲਾਜ਼ਾ ਤੇ ਮਾਹੌਲ ਤਣਾਅਪੂਰਨ ਹੋ ਗਿਆ।ਵੇਖਦੇ ਹੀ ਵੇਖਦੇ ਵੱਡੀ ਗਿਣਤੀ 'ਚ ਮੌਜੂਦ ਨੌਜਵਾਨਾਂ ਨੇ ਟੋਲ ਪਲਾਜ਼ਾ ਤੇ ਤੋੜ ਭੰਨ ਕੀਤੀ।ਪੁਲਿਸ ਨੇ ਮੌਕੇ ਤੇ ਪਹੁੰਚ ਮਾਹੌਲ ਕਾਬੂ 'ਚ ਕਰਨ ਦੀ ਕੋਸ਼ਿਸ਼ ਕੀਤੀ।ਪੁਲਿਸ ਨੂੰ ਮਾਹੌਲ ਸ਼ਾਂਤ ਕਰਨ ਲਈ ਬਲ ਦਾ ਪ੍ਰਯੋਗ ਕਰਨਾ ਪਿਆ।ਜਿਸ ਦੌਰਾਨ ਦਰਜ ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ।ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ।ਇਸ ਤੋਂ ਬਾਅਦ ਕਠੂਆ ਅਤੇ ਨੇੜਲੇ ਪਿੰਡਾਂ ਦੀ ਐਕਸ਼ਨ ਕਮੇਟੀ ਉੱਥੇ ਪਹੁੰਚ ਗਈ ਅਤੇ ਫਿਰ ਉਨ੍ਹਾਂ ਪੁਲਿਸ ਸਾਹਮਣੇ ਤੋੜ ਭੰਨ ਕੀਤੀ।ਇਸ ਤੋਂ ਬਾਅਦ ਟੋਲ ਪਲਾਜ਼ਾ ਦਾ ਸੰਚਾਲਨ ਬੰਦ ਹੋ ਗਿਆ।
- - - - - - - - - Advertisement - - - - - - - - -