ਬਠਿੰਡਾ ‘ਚ ਦੋ ਨਵਜੰਮੀਆਂ ਬੱਚੀਆਂ ਨੂੰ ਨਹਿਰ ‘ਚ ਸੁੱਟਿਆ
ਏਬੀਪੀ ਸਾਂਝਾ | 26 Sep 2019 11:10 AM (IST)
ਬਠਿੰਡਾ 'ਚ ਦੋ ਨਵਜੰਮੀਆਂ ਬੱਚੀਆਂ ਨੂੰ ਨਹਿਰ ‘ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪ੍ਰਾਈਵੇਟ ਹਸਪਤਾਲ ‘ਚ ਹਫਰਾ-ਤਫਰੀ ਮੱਚ ਗਈ।
ਬਠਿੰਡਾ: ਇੱਥੇ ਦੋ ਨਵਜੰਮੀਆਂ ਬੱਚੀਆਂ ਨੂੰ ਨਹਿਰ ‘ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪ੍ਰਾਈਵੇਟ ਹਸਪਤਾਲ ‘ਚ ਹਫਰਾ-ਤਫਰੀ ਮੱਚ ਗਈ। ਦੱਸ ਦਈਏ ਕਿ ਪਿੰਡ ਚੱਕ ਅਤਰ ਸਿੰਘ ਵਾਸੀ ਅਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਪਹਿਲਾਂ ਹੀ ਦੋ ਧੀਆਂ ਦੀ ਮਾਂ ਹੈ। ਘਰ ‘ਚ ਧੀਆਂ ਹੋਣ ਦੇ ਚਲਦੇ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਫਿਲਹਾਲ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।