ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਭਲਕੇ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ ਹੋਣ ਸਬੰਧੀ ਜਿੱਥੇ ਮਾਹੌਲ ਗਰਮਾਇਆ ਹੋਇਆ ਹੈ, ਉੱਥੇ ਡੇਰਾ ਮੁਖੀ ਦੀ ਪੇਸ਼ੀ ਬਾਰੇ ਯੂ-ਟਿਊਬ ਤੇ ਹੋਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਚਰਚਿਤ ਹੋ ਰਿਹਾ ਹੈ।

ਵੈਸੇ ਤਾਂ ਡੇਰਾ ਮੁਖੀ ਆਪਣੀਆਂ ਫ਼ਿਲਮਾਂ ਕਾਰਨ ਇੱਕ ਕਲਾਕਾਰ ਵਜੋਂ ਸਥਾਪਤ ਹੋ ਗਿਆ ਹੈ ਪਰ ਇਸ ਵੀਡੀਓ ਵਿੱਚ ਜੋ ਗੀਤ ਦੇ ਬੋਲ ਹਨ ਉਹ ਸਿੱਧੇ ਤੌਰ 'ਤੇ ਬਾਬੇ ਦੀ ਪੇਸ਼ੀ ਭੁਗਤਣ ਨੂੰ ਉਭਾਰਿਆ ਗਿਆ ਹੈ।

ਇਸ ਲਿੰਕ 'ਤੇ ਜਾ ਕੇ ਵੇਖੋ ਵੀਡੀਓ