ਨਵੀਂ ਦਿੱਲੀ: ਉੱਤਰ ਪੂਰਬੀ ਤੇ ਤੱਟੀ ਭਾਰਤ ਦੇ ਕਈ ਸੂਬਿਆਂ 'ਚ ਐਤਵਾਰ ਭਾਰੀ ਬਾਰਸ਼ ਹੋਈ। ਹਰਿਆਣਾ ਤੇ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਨੇ ਜਲਥਲ ਕਰ ਦਿੱਤੀ। ਇਸ ਤੋਂ ਬਾਅਦ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲੀ ਹੈ।
ਕੁਵੈਤ 'ਚ ਫਸੇ 177 ਪੰਜਾਬੀ ਪਹੁੰਚੇ ਵਾਪਸ, ਸੁਣੋ ਤਸ਼ੱਦਦ ਦੀ ਦਰਦਨਾਕ ਕਹਾਣੀ
ਹਿਮਾਚਲ ਪ੍ਰਦੇਸ਼ 'ਚ 13 ਤੋਂ 16 ਜੁਲਾਈ ਦਰਮਿਆਨ ਭਾਰੀ ਬਾਰਸ਼ ਕਾਰਨ ਖਤਰਨਾਕ ਚੇਤਾਵਨੀ ਯਾਨੀ ਯੈਲੋ ਅਲਰਟ ਕੀਤਾ ਗਿਆ ਹੈ ਪਰ ਇਸ ਦੌਰਾਨ ਦਿੱਲੀ 'ਚ ਮੌਨਸੂਨ ਨੇ ਅਜੇ ਤਕ ਜ਼ੋਰ ਨਹੀਂ ਫੜ੍ਹਿਆ। ਭਾਰਤੀ ਮੌਸਮ ਵਿਭਾਗ ਮੁਤਾਬਕ ਮੌਨਸੂਨ ਦਾ ਝੁਕਾਅ ਉੱਤਰ ਵੱਲ ਹੋਣ ਕਾਰਨ ਦਿੱਲੀ 'ਚ ਅਗਲੇ ਸੱਤ ਦਿਨ ਘੱਟ ਬਾਰਸ਼ ਦੀ ਸੰਭਾਵਨਾ ਹੈ।
ਕੋਰੋਨਾ ਦਾ ਵਧਿਆ ਖਤਰਾ, ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਜ਼
ਉਧਰ ਉੱਤਰ ਪੂਰਬੀ ਰਾਜਾਂ ਪੱਛਮੀ ਬੰਗਾਲ, ਬਿਹਾਰ ਤੇ ਉੱਤਰ ਪ੍ਰਦੇਸ਼ 'ਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ 'ਚ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ।
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਮੌਸਮ ਵਿਭਾਗ ਦਾ ਯੈਲੋ ਅਲਰਟ, ਪੰਜਾਬ-ਹਰਿਆਣਾ 'ਚ ਜਲਥਲ, ਦਿੱਲੀ 'ਚ ਨਹੀਂ ਪਵੇਗਾ ਮੀਂਹ
ਏਬੀਪੀ ਸਾਂਝਾ
Updated at:
13 Jul 2020 01:01 PM (IST)
ਹਿਮਾਚਲ ਪ੍ਰਦੇਸ਼ 'ਚ 13 ਤੋਂ 16 ਜੁਲਾਈ ਦਰਮਿਆਨ ਭਾਰੀ ਬਾਰਸ਼ ਕਾਰਨ ਖਤਰਨਾਕ ਚੇਤਾਵਨੀ ਯਾਨੀ ਯੈਲੋ ਅਲਰਟ ਕੀਤਾ ਗਿਆ ਹੈ ਪਰ ਇਸ ਦੌਰਾਨ ਦਿੱਲੀ 'ਚ ਮੌਨਸੂਨ ਨੇ ਅਜੇ ਤਕ ਜ਼ੋਰ ਨਹੀਂ ਫੜ੍ਹਿਆ। ਭਾਰਤੀ ਮੌਸਮ ਵਿਭਾਗ ਮੁਤਾਬਕ ਮੌਨਸੂਨ ਦਾ ਝੁਕਾਅ ਉੱਤਰ ਵੱਲ ਹੋਣ ਕਾਰਨ ਦਿੱਲੀ 'ਚ ਅਗਲੇ ਸੱਤ ਦਿਨ ਘੱਟ ਬਾਰਸ਼ ਦੀ ਸੰਭਾਵਨਾ ਹੈ।
- - - - - - - - - Advertisement - - - - - - - - -