News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ ਨੇ ਗਵਾਂਢੀ ਰਾਜਾਂ ਤੋਂ ਮੰਗਿਆ ਪਾਣੀ ਦਾ ਬਿੱਲ

Share:
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ ਸ਼ੈਸ਼ਨ 'ਚ ਐਸਵਾਈਐਲ ਮੁੱਦੇ 'ਤੇ ਵਿਸ਼ੇਸ਼ ਬਿੱਲ ਪਾਸ ਕੀਤਾ ਹੈ। ਇਸ ਮੁਤਾਬਕ ਪੰਜਾਬ ਦਾ ਪਾਣੀ ਵਰਤ ਰਹੇ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਪਾਣੀ ਦੀਆਂ ਕੀਮਤਾਂ ਅਦਾ ਕਰਨੀਆਂ ਪਹਿਣਗੀਆਂ। ਇਸ ਨੂੰ ਪਹਿਲਾਂ ਰੌਇਲਟੀ ਵਜੋਂ ਮੰਗਿਆ ਜਾ ਰਿਹਾ ਸੀ। ਪਰ ਹੁਣ ਰੈਜ਼ੂਲੇਸ਼ਨ 'ਚ ਸੋਧ ਕਰ ਰੌਇਲਟੀ ਦੀ ਥਾਂ 'ਤੇ ਪਾਣੀ ਦੀ ਬਣਦੀ ਕੀਮਤ ਵਸੂਲੇ ਜਾਣ ਦੀ ਗੱਲ ਕਹੀ ਗਈ ਹੈ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦਾ ਹਾਂ ਕਿ ਉਹ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਪਾਣੀ ਦੇ ਬਣਦੇ ਬਿੱਲ ਭੇਜਣ ਅਤੇ ਇਸ ਬਦਲੇ ਬਣਦੀ ਪੂਰੀ ਕੀਮਤ ਸਬੰਧਤ ਰਾਜਾਂ ਤੋਂ ਵਸੂਲ ਕੀਤੀ ਜਾਵੇ।
Published at : 16 Nov 2016 12:11 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਬਰੋਟਾ' ਰਿਲੀਜ਼: ਫੈਨਜ਼ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ, ਰਿਕਾਰਡ ਤੋੜ ਵਿਊਜ਼

ਅਕਾਲੀ ਆਗੂ ਦੀ ਧੀ ਹੋਈ ਗ੍ਰਿਫ਼ਤਾਰ, ਅੰਮ੍ਰਿਤਸਰ 'ਚ 6 ਘੰਟੇ ਹੋਈ ਪੁੱਛਗਿੱਛ

ਸਮਾਜ ਸੇਵੀ ਤੋਂ ਲੱਗਿਆ 'ਨਸ਼ਾ ਤਸਕਰਾਂ' ਨਾਲ ਜੁੜੇ ਹੋਣ ਦਾ ਟੈਗ ! ਪਾਰਟੀ ਨੇ ਕੱਡਿਆ ਬਾਹਰ ਤਾਂ ਕਿਹਾ-ਮੇਰੀਆਂ ਬਦ-ਦੁਆਵਾਂ ਲੈ ਬੈਠਣਗੀਆਂ...

AAP ਵਿਧਾਇਕ ਦੇ ਪਿਤਾ ਦੀ ਹੋਈ ਅੰਤਿਮ ਅਰਦਾਸ, ਵਿਧਾਨ ਸਭਾ ਸਪੀਕਰ ਸਣੇ ਕਈਆਂ ਨੇ ਕੀਤੀ ਸ਼ਿਰਕਤ

ਪੰਜਾਬ 'ਚ IPS-PPS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ

ਪ੍ਰਮੁੱਖ ਖ਼ਬਰਾਂ

ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?

ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?

ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ

PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!