News
News
ਟੀਵੀabp shortsABP ਸ਼ੌਰਟਸਵੀਡੀਓ
X

ਫਿਲਪਾਈਨ ਨੇ ਨਿਗਲਿਆ ਮੋਗਾ ਦਾ ਪੰਜਾਬੀ ਜੋੜਾ

Share:
ਮਨੀਲਾ: ਵਿਦੇਸ਼ੀ ਧਰਤੀ ‘ਤੇ ਰੁਜ਼ਗਾਰ ਲਈ ਗਏ ਪੰਜਾਬੀਆਂ ਦਾ ਇੱਕ ਵਾਰ ਫਿਰ ਖੂਨ ਵਹਾਇਆ ਗਿਆ ਹੈ। ਖਬਰ ਫਿਲਪਾਈਨ ਦੇ ਸ਼ਹਿਰ ਰਗਾਈ ਤੋਂ ਹੈ। ਇੱਥੇ ਮੋਗਾ ਜਿਲ੍ਹੇ ਦੇ ਇੱਕ ਪੰਜਾਬੀ ਜੋੜੇ ਦਾ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰਾਂ ਨੇ ਲੁੱਟ ਲਈ ਇਸ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਜਾਣਕਾਰੀ ਮੁਤਾਬਕ ਮੋਗਾ ਜਿਲ੍ਹੇ ਦੀ ਸਬ ਡਿਵੀਜ਼ਨ ਧਰਮਕੋਟ ਦੇ ਪਿੰਡ ਦਾਇਆ ਕਲਾਂ ਦਾ 45 ਸਾਲਾ ਭਗਵੰਤ ਸਿੰਘ ਅਤੇ ਉਸਦੀ ਪਤਨੀ ਜਸਵਿੰਦਰ ਕੌਰ ਫਿਲਪਾਈਨ ਦੇ ਸ਼ਹਿਰ ਰਗਾਈ 'ਚ ਰਹਿ ਰਹੇ ਸਨ। ਇੱਥੇ ਉਨ੍ਹਾਂ ਦਾ ਵੀ ਹੋਰ ਪੰਜਾਬੀਆਂ ਵਾਂਗ ਫਾਇਨਾਂਸ ਦਾ ਕੰਮ ਸੀ। ਪਰ ਇਸ ਜੋੜੇ ਦਾ ਇਹੀ ਕਾਰੋਬਾਰ ਹੀ ਜਾਨ ਦਾ ਦੁਸ਼ਮਣ ਹੋ ਨਿੱਬੜਿਆ। ਲੁਟੇਰਿਆਂ ਨੇ ਇਸ ਜੋੜੇ ਨੂੰ ਲੁੱਟਣ ਲਈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਖਬਰ ਦੇ ਪਿੰਡ ਪੁੱਜਦਿਆਂ ਹੀ ਸੋਗ ਦੀ ਲਹਿਰ ਫੈਲ ਗਈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਮਨੀਲਾ ‘ਚ ਕਿਸੇ ਪੰਜਾਬੀ ਦਾ ਕਤਲ ਕੀਤਾ ਗਿਆ ਹੋਵੇ। ਅਏ ਦਿਨ ਪੰਜਾਬੀ ਨੌਜਵਾਨ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਬਣਦੇ ਹਨ। ਇਸ ਮਾਮਲੇ ‘ਤੇ ਕਈ ਵਾਰ ਸਥਾਨਕ ਸਰਕਾਰ ਨੂੰ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕਰ ਇਹਨਾਂ ਘਟਨਾਵਾਂ ‘ਤੇ ਲਗਾਮ ਲਗਾਉਣ ਦੀ ਅਪੀਲ ਕੀਤੀ ਗਈ ਹੈ। ਪਰ ਇਹ ਸਿਲਸਲਾ ਲਗਾਤਾਰ ਜਾਰੀ ਹੈ।
Published at : 24 Nov 2016 10:02 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Panchayat Elections ਨਵਾਂਸ਼ਹਿਰ 'ਚ ਸਰਪੰਚਾਂ ਲਈ 746 ਤੇ ਪੰਚਾਂ ਲਈ 2144 ਉਮੀਦਵਾਰ ਚੋਣ ਮੈਦਾਨ 'ਚ

Panchayat Elections ਨਵਾਂਸ਼ਹਿਰ 'ਚ ਸਰਪੰਚਾਂ ਲਈ 746 ਤੇ ਪੰਚਾਂ ਲਈ 2144 ਉਮੀਦਵਾਰ ਚੋਣ ਮੈਦਾਨ 'ਚ

ਡਿੰਪੀ ਢਿੱਲੋਂ ਨੂੰ ਮਨਪ੍ਰੀਤ ਬਾਦਲ ਦੀ ਚੇਤਾਵਨੀ, ਕਿਹਾ ਜੇ ਐਮ.ਐਲ.ਏ ਬਣਨਾ ਹੈ ਤਾਂ...

ਡਿੰਪੀ ਢਿੱਲੋਂ ਨੂੰ ਮਨਪ੍ਰੀਤ ਬਾਦਲ ਦੀ ਚੇਤਾਵਨੀ, ਕਿਹਾ ਜੇ ਐਮ.ਐਲ.ਏ ਬਣਨਾ ਹੈ ਤਾਂ...

SGPC President Election: SGPC ਪ੍ਰਧਾਨ ਦੀ ਚੋਣ 'ਚ ਇਸ ਵਾਰ ਹੋਣਗੇ ਜ਼ਬਰਦਸਤ ਟਾਕਰੇ, ਬੀਬੀ ਜਗੀਰ ਕੌਰ ਨੇ ਵੀ ਖਿੱਚੀ ਤਿਆਰੀ

SGPC President Election: SGPC ਪ੍ਰਧਾਨ ਦੀ ਚੋਣ 'ਚ ਇਸ ਵਾਰ ਹੋਣਗੇ ਜ਼ਬਰਦਸਤ ਟਾਕਰੇ, ਬੀਬੀ ਜਗੀਰ ਕੌਰ ਨੇ ਵੀ ਖਿੱਚੀ ਤਿਆਰੀ

PGI ਚੰਡੀਗੜ੍ਹ 'ਚ ਮਰੀਜ਼ ਦੇ ਰਿਸ਼ਤੇਦਾਰਾਂ ਨੇ ਡਾਕਟਰ ਦਾ ਚਾੜ੍ਹਿਆ ਕੁਟਾਪਾ, ਇਸ ਗੱਲੋਂ ਭੱਖਿਆ ਸੀ ਮੁੱਦਾ

PGI ਚੰਡੀਗੜ੍ਹ 'ਚ ਮਰੀਜ਼ ਦੇ ਰਿਸ਼ਤੇਦਾਰਾਂ ਨੇ ਡਾਕਟਰ ਦਾ ਚਾੜ੍ਹਿਆ ਕੁਟਾਪਾ, ਇਸ ਗੱਲੋਂ ਭੱਖਿਆ ਸੀ ਮੁੱਦਾ

loud speaker banned: ਲਾਊਡ ਸਪੀਕਰ ਅਤੇ ਮੈਗਾ ਫੋਨ ਵਜਾਉਣ 'ਤੇ ਲੱਗੀ ਪਾਬੰਦੀ, ਉਲੰਘਣਾਂ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ, ਹੁਕਮ ਜਾਰੀ

loud speaker banned: ਲਾਊਡ ਸਪੀਕਰ ਅਤੇ ਮੈਗਾ ਫੋਨ ਵਜਾਉਣ 'ਤੇ ਲੱਗੀ ਪਾਬੰਦੀ, ਉਲੰਘਣਾਂ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ, ਹੁਕਮ ਜਾਰੀ

ਪ੍ਰਮੁੱਖ ਖ਼ਬਰਾਂ

Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ

Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ

Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ

Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ

Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ

Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ

Dry Day: ਪਿਆਕੜਾਂ ਲਈ ਬੁਰੀ ਖਬਰ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਬੰਦ

Dry Day: ਪਿਆਕੜਾਂ ਲਈ ਬੁਰੀ ਖਬਰ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਬੰਦ