News
News
ਟੀਵੀabp shortsABP ਸ਼ੌਰਟਸਵੀਡੀਓ
X

ਮੋਦੀ ਦੇ ਫੈਸਲੇ ਖਿਲਾਫ ਬੈਂਕਾਂ ਨੇ ਚੁੱਕਿਆ ਝੰਡਾ

Share:
ਰੋਪੜ: ਸੈਂਟਰਲ ਕੋਆਪਰੇਟਿਵ ਬੈਂਕ 'ਚ 500 ਤੇ 1000 ਦੇ ਨੋਟ ਨਹੀਂ ਲੈਣ ਦੇ ਸਰਕਾਰੀ ਫੈਸਲੇ ਤੋਂ ਜਿੱਥੇ ਜਨਤਾ ਪ੍ਰੇਸ਼ਾਨ ਹੈ, ਉੱਥੇ ਹੀ ਬੈਂਕ ਕਰਮਚਾਰੀ ਵੀ ਜਨਤਾ ਦੇ ਹੱਕ 'ਚ ਨਿੱਤਰਦਿਆਂ ਸਰਕਾਰ ਦੇ ਇਸ ਫੈਸਲੇ ਖਿਲਾਫ ਖੁੱਲ੍ਹ ਕੇ ਸਾਹਮਣੇ ਆਏ ਹਨ। ਅੱਜ ਰੋਪੜ ਦੀ ਸੈਂਟਰਲ ਕੋਆਪਰੇਟਿਵ ਬੈਂਕ ਦੇ ਕਰਮਚਾਰੀਆਂ ਨੇ ਆਰ.ਬੀ.ਆਈ. ਖਿਲਾਫ ਰੋਸ ਜਤਾਉਂਦਿਆਂ ਬੈਂਕ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ।
ਕੋਆਪਰੇਟਿਵ ਬੈਂਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਿਲਰਾਜ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨ ਮਾਰੂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਿਸਾਨਾਂ ਲਈ ਵੱਡੀ ਮੁਸੀਬਤ ਪੈਦਾ ਹੋਈ ਹੈ। ਇਸ ਦਾ ਸਹਿਕਾਰੀ ਬੈਂਕਾਂ 'ਤੇ ਬੁਰਾ ਅਸਰ ਪਏਗਾ ਕਿਉਂਕਿ ਇਹਨਾਂ ਬੈਂਕਾਂ ਵਿੱਚ ਜ਼ਿਆਦਾਤਰ ਕਿਸਾਨਾਂ ਦੇ ਹੀ ਖਾਤੇ ਹਨ। ਅਜਿਹੇ 'ਚ ਕਿਸਾਨ ਆਪਣੇ ਪੁਰਾਣੇ 500 ਤੇ 1000 ਦੇ ਨੋਟ ਬਦਲਾਉਣ ਲਈ ਆਖਰ ਕਿੱਥੇ ਜਾਣ।
ਦਰਅਸਲ ਬੀਤੇ ਦਿਨੀਂ ਆਰ.ਬੀ.ਆਈ. ਵੱਲੋਂ ਸਹਿਕਾਰੀ ਬੈਂਕਾਂ ਨੂੰ ਇੱਕ ਫਰਮਾਨ ਭੇਜਿਆ ਗਿਆ ਸੀ ਜਿਸ ਤਹਿਤ ਕੋਆਪਰੇਟਿਵ ਬੈਂਕਾਂ 'ਚ 500 ਤੇ 1000 ਦੇ ਨੋਟ ਨਾ ਲੈਣ ਦਾ ਹੁਕਮ ਦਿੱਤਾ ਗਿਆ ਸੀ। ਅਜਿਹੇ 'ਚ ਬੈਂਕਾਂ ਨੇ ਪੁਰਾਣੇ ਨੋਟ ਲੈਣੇ ਬੰਦ ਕੀਤੇ ਹੋਏ ਹਨ ਪਰ ਕਿਸਾਨ ਇਸ ਫੈਸਲੇ ਤੋਂ ਬਾਅਦ ਵੱਡੀ ਪ੍ਰੇਸ਼ਾਨੀ 'ਚ ਹਨ।
Published at : 18 Nov 2016 01:49 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਫਿਰੋਜ਼ਪੁਰ ‘ਚ ਕਬੱਡੀ ਖਿਡਾਰੀ ਨੂੰ ਮਾਰੀ ਗੋਲੀ, ਕੈਨੇਡਾ-ਯੂਕੇ ‘ਚ ਖੇਡ ਚੁੱਕਾ; ਵਿਧਾਇਕ ਨੇ ਕਿਹਾ– ਦੋਸ਼ੀ ਨੂੰ ਮਿਲੇਗੀ ਸਜ਼ਾ

ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ, ਐਡਮੰਟਨ ਸ਼ਹਿਰ 'ਚ ਗੋਲੀਆਂ ਮਾਰ ਕੇ ਕਤਲ, ਦੋਵੇਂ ਸਟੱਡੀ ਵੀਜ਼ੇ 'ਤੇ ਗਏ ਸਨ, ਪੰਜਾਬ 'ਚ ਸੋਗ ਦੀ ਲਹਿਰ

ਪੰਜਾਬ ਜ਼ਿਲ੍ਹਾ ਪਾਰਿਸ਼ਦ–ਬਲਾਕ ਸੰਮਤੀ ਵੋਟਿੰਗ: ਅੰਮ੍ਰਿਤਸਰ 'ਚ 2 ਥਾਵਾਂ ਚੋਣ ਰੱਦ, BJP ਨੇ ਬੈਲਟ ਪੇਪਰ ਗਲਤ ਛਪਣ ਦਾ ਲਾਇਆ ਦੋਸ਼; AAP ਵਿਧਾਇਕ ਦਾ ਕਾਂਗਰਸ ’ਤੇ ਸ਼ਰਾਬ ਵੰਡਣ ਦਾ ਇਲਜ਼ਾਮ

ਲੁਧਿਆਣੇ ਤੋਂ ਖੌਫਨਾਕ ਘਟਨਾ, ਬੁਆਏਫ੍ਰੈਂਡ ਦੀ ਮੰਗਣੀ ਤੋਂ ਨਾਰਾਜ਼ ਔਰਤ ਨੇ ਹੋਟਲ 'ਚ ਪਹਿਲਾਂ ਬਣਾਏ ਨਾਜਾਇਜ਼ ਸੰਬੰਧ, ਫਿਰ ਮੁੰਡੇ ਦਾ ਕੱਟਿਆ ਪ੍ਰਾਈਵੇਟ ਪਾਰਟ, ਅੱਗਿਓਂ ਮੁੰਡੇ ਨੇ ਗਲਾ ਦਬਾ ਕੇ ਮਾਰੀ ਪ੍ਰੇਮਿਕਾ

Punjab News: ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਵਜ੍ਹਾ ਕਰਕੇ ਦੋ ਦਿਨ ਠੇਕੇ ਰਹਿਣਗੇ ਬੰਦ

ਪ੍ਰਮੁੱਖ ਖ਼ਬਰਾਂ

Voting: ਪੰਜਾਬ ਜ਼ਿਲ੍ਹਾ ਪਾਰਿਸ਼ਦ-ਬਲਾਕ ਸੰਮਤੀ ਚੋਣਾਂ: ਵੋਟਿੰਗ ਸ਼ੁਰੂ, 3,185 ਸੀਟਾਂ ਲਈ 9775 ਉਮੀਦਵਾਰ ਮੈਦਾਨ 'ਚ, ਇੰਨੇ ਵਜ੍ਹੇ ਤੱਕ ਪੈਣਗੀਆਂ ਵੋਟਾਂ

Punjab Weather Today: ਪੰਜਾਬ 'ਚ ਸੰਘਣਾ ਕੋਹਰਾ! 13 ਜ਼ਿਲ੍ਹਿਆਂ 'ਚ ਯੈਲੋ ਅਲਰਟ, 21 ਤੋਂ ਬਾਅਦ ਹੋਰ ਵਧੇਗਾ ਠੰਡ ਦਾ ਕਹਿਰ, ਜਾਣੋ ਤਾਜ਼ਾ ਹਾਲ!

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-12-2025)

BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ