News
News
ਟੀਵੀabp shortsABP ਸ਼ੌਰਟਸਵੀਡੀਓ
X

ਸਾਬਕਾ ਅਕਾਲੀ ਮੰਤਰੀ ਨੇ ਤੱਕੜੀ ਛੱਡ ਕਾਂਗਰਸ ਦਾ ਹੱਥ ਫੜਿਆ

Share:
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਫਿਲੌਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਹਨ। ਉਨ੍ਹਾਂ ਕੱਲ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਬਕਾ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਦੀ ਅਕਾਲੀ ਦਲ ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਤੋਂ ਬਾਅਦ ਉਹ ਪਾਰਟੀ ਨਾਲ ਨਰਾਜ ਸਨ। ਉਨ੍ਹਾਂ ਵੀਰਵਾਰ ਸ਼ਾਮੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਸਰਵਨ ਸਿੰਘ ਫਿਲੌਰ ਦੁਆਬੇ ਦੇ ਪੁਰਾਣੇ ਦਿੱਗਜ਼ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਹ 6 ਵਾਰ ਵਿਧਾਇਕ ਰਹਿ ਚੁੱਕੇ ਹਨ।
Published at : 18 Nov 2016 04:04 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬ ਸਰਕਾਰ ਵੱਲੋਂ ਆਂਗਣਵਾੜੀ, ਪ੍ਰਾਇਮਰੀ ਸਕੂਲਾਂ ਤੇ ਪਲੇਅਵੇਅ ਸਕੂਲਾਂ ਲਈ ਵੱਡਾ ਐਲਾਨ

Jalandhar: ਜਲੰਧਰ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੁਰਦੁਆਰੇ ਦੇ ਬਾਹਰ ਪਾਵਨ ਅੰਗ ਪਾੜੇ ਮਿਲੇ, ਪਿੰਡ 'ਚ ਤਣਾਅ ਤੋਂ ਬਾਅਦ ਭਾਰੀ ਪੁਲਿਸ ਫੋਰਸ ਤੈਨਾਤ

Ludhiana: ਲੁਧਿਆਣਾ ‘ਚ ਗੁਆਂਢੀ ਦੀ ਘਿਨੌਣੀ ਕਰਤੂਤ, ਦਿਨ ਭਰ ਘਰ ‘ਚ ਬੰਧਕ ਬਣਾ ਕੇ ਕੀਤੀ ਦਰਿੰਦਗੀ, ਲੋਕਾਂ 'ਚ ਭਾਰੀ ਗੁੱਸਾ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

Punjab News: ਪੰਜਾਬ ਸਰਕਾਰ ਵੱਲੋਂ ਗੰਨੇ ਕਿਸਾਨਾਂ ਨੂੰ ਵੱਡਾ ਤੋਹਫਾ, 416 ਰੁਪਏ ਪ੍ਰੀਤ ਕੁਇੰਟਲ ਮਿਲੇਗਾ ਗੰਨੇ ਦਾ ਰੇਟ, ਗਦ-ਗਦ ਹੋਏ ਕਿਸਾਨ

Jalandhar: ਜਲੰਧਰ ‘ਚ ਪ੍ਰਾਪਰਟੀ ਡੀਲਰ ‘ਤੇ ਫਾਇਰਿੰਗ, ਫਾਰਚੂਨਰ ‘ਤੇ ਚਲਾਈਆਂ ਤਾੜ-ਤਾੜ ਗੋਲੀਆਂ, ਟੱਕਰ ਲੱਗਦੇ ਹੀ ਐਕਟਿਵਾ ਛੱਡ ਭੱਜੇ ਸ਼ੂਟਰ, ਪੁਲਿਸ ਕਰ ਰਹੀ ਜਾਂਚ

ਪ੍ਰਮੁੱਖ ਖ਼ਬਰਾਂ

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਸੰਘਣੇ ਕੋਹਰੇ ਦਾ ਅਲਰਟ: ਅੱਜ ਰਾਤ ਤੋਂ ਮੌਸਮ ਬਦਲੇਗਾ, ਤੇਜ਼ ਹਵਾਵਾਂ ਸਣੇ ਭਾਰੀ ਬਾਰਿਸ਼ ਦੀ ਚੇਤਾਵਨੀ

Holiday In Punjab: ਪੰਜਾਬ 'ਚ ਛੁੱਟੀਆਂ ਦੀ ਝੜੀ! ਲਗਾਤਾਰ ਆ ਗਈਆਂ ਚਾਰ ਛੁੱਟੀਆਂ, ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਮੌਜਾਂ!

Chandigarh Encounter: ਚੰਡੀਗੜ੍ਹ ‘ਚ 3 ਗੈਂਗਸਟਰਾਂ ਦਾ ਐਨਕਾਊਂਟਰ, 2 ਨੂੰ ਲੱਗੀ ਗੋਲੀ, ਕੈਮਿਸਟ ਸ਼ਾਪ ‘ਤੇ ਫਾਇਰਿੰਗ ਦੇ ਮੁੱਖ ਦੋਸ਼ੀ; ਟੈਕਸੀ ਸਟੈਂਡ ‘ਤੇ ਗੋਲੀਆਂ ਚਲਾਉਣ ਆਏ ਸਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-01-2026)