ਡਾਕ ਵਿਭਾਗ ਦੇ ਪੱਛਮੀ ਬੰਗਾਲ ਪੋਸਟਲ ਸਰਕਲ 'ਚ ਬ੍ਰਾਂਚ ਪੋਸਟ ਮਾਸਟਰ, ਅਸਿਟੈਂਟ ਬ੍ਰਾਂਚ ਪੋਸਟ ਮਾਸਟਰ, ਡਾਕ ਸੇਵਕ ਦੀ ਭਰਤੀ ਲਈ 2021 ਅਹੁਦਿਆਂ ਦੀ ਵੈਕੇਂਸੀ ਨਿਕਲੀ ਹੈ। ਆਨਲਾਈਨ ਅਪਲਾਈ ਕਰਨ ਲਈ ਆਖਰੀ ਤਰੀਕ 18 ਮਾਰਚ, 2020 ਹੈ।

ਪੰਜਾਬ ਸਿੱਖਿਆ ਬੋਰਡ 'ਚ ਵੱਖ-ਵੱਖ ਵਿਭਾਗਾਂ 'ਚ ਈਟੀਟੀ ਟੀਚਰਸ ਦੇ ਅਹੁਦਿਆਂ ਲਈ ਆਫੀਸ਼ੀਅਲ ਵੈੱਬਸਾਈਟ 'ਤੇ ਐਪਲੀਕੇਸ਼ਨ ਸ਼ੁਰੂ ਹੋ ਚੁਕੇ ਹਨ। ਇਸ ਦੀ ਅਧਿਕਾਰਿਤ ਵੈੱਬਸਾਈਟ ਹੈ।

ਐਨਐਲਸੀ ਲਿਮਟਿਡ ਦੇ ਉਦਯੋਗਿਕ ਸਿੱਖਿਆਰਥੀ ਦੇ ਅਹੁਦੇ ਲਈ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋ ਚੁੱਕਿਆ ਹੈ। 26 ਮਾਰਚ, 2020 ਤੱਕ ਅਪਲਾਈ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਨੇ ਵੱਖ-ਵੱਖ ਵਿਭਾਗਾਂ ਲਈ ਗ੍ਰੈਜੂਏਟ ਤੇ ਟੈਕਨੀਸ਼ੀਅਨ ਅਪਰੈਂਟਿਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। 12 ਮਾਰਚ, 2020 ਅਪਾਲਾਈ ਕਰਨ ਦੀ ਆਖਰੀ ਤਰੀਕ ਹੈ।

ਇਹ ਵੀ ਪੜ੍ਹੋ:

ਜਲਦੀ ਕਰੋ, ਸਰਕਾਰੀ ਨੌਕਰੀ ਦਾ ਚੰਗਾ ਮੌਕਾ