ਸਾਵਧਾਨ! ਸ਼ਿਮਲਾ 'ਚ ਫਿਰ ਬਰਫਬਾਰੀ, ਫਿਸਲ ਰਹੀਆਂ ਗੱਡੀਆਂ
ਏਬੀਪੀ ਸਾਂਝਾ | 28 Jan 2020 04:01 PM (IST)
1
2
3
4
5
6
ਉਧਰ, ਬਰਫ 'ਚ ਫਸੀਆਂ ਗੱਡੀਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਸੂਬੇ 'ਚ ਮੂਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੈਲਾਨੀ ਇਸ ਬਰਫਬਾਰੀ ਦਾ ਮਜ਼ਾ ਲੈ ਰਹੇ ਹਨ।
7
ਅਜਿਹੇ ਮੌਸਮ 'ਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸੜਕਾਂ 'ਤੇ ਪਈ ਬਰਫ ਨਾਲ ਗੱਡੀਆਂ ਫਿਸਲ ਰਹੀਆਂ ਹਨ ਤੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ।
8
ਕੁਫਰੀ, ਨਰਾਕੰਡਾ ਤੇ ਖੜਾ ਪੱਥਰ 'ਚ ਬਰਫਬਾਰੀ ਜਾਰੀ ਹੈ। ਇਸ ਨਾਲ ਉਤਲੇ ਸ਼ਿਮਲਾ ਨਾਲ ਸੰਪਰਕ ਟੁੱਟ ਗਿਆ ਹੈ।
9
ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਵੀ ਬਾਰਸ਼ ਨੇ ਮੌਸਮ ਨੂੰ ਠੰਢਾ ਕਰ ਦਿੱਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ।
10
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਣੇ ਸੂਬੇ ਦੀਆਂ ਕਈ ਥਾਵਾਂ 'ਤੇ ਬਰਫਬਾਰੀ ਦਾ ਦੌਰ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਹੈ। ਇਸ ਨਾਲ ਸੂਬੇ 'ਚ ਠੰਢ ਫੇਰ ਤੋਂ ਵਧ ਗਈ ਹੈ।