ਪਟਨਾ: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇ ਵਿਧਾਨ ਸਭਾ ਚੋਣਾਂ 'ਚ ਮਹਾਂਗੱਠਜੋੜ ਦੇ ਨੇਤਾ ਤੇਜਸਵੀ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਫਤਵਾ ਮਹਾਂਗੱਠਜੋੜ ਦੇ ਹੱਕ 'ਚ ਹੈ, ਜਦਕਿ ਚੋਣ ਕਮਿਸ਼ਨ ਦਾ ਨਤੀਜਾ ਐਨਡੀਏ ਦੇ ਹੱਕ 'ਚ ਰਿਹਾ। ਉਨ੍ਹਾਂ ਵੋਟਾਂ ਦੀ ਗਿਣਤੀ 'ਚ ਬੇਨਿਯਮੀਆਂ ਦਾ ਦੋਸ਼ ਲਾਉਂਦਿਆਂ ਮਹਾਂਗਠਜੋੜ ਨੂੰ ਹਰਾਉਣ ਦੀ ਗੱਲ ਕਹੀ। ਤੇਜਸਵੀ ਨੇ ਕਿਹਾ ਕਿ ਉਹ ਜਲਦੀ ਹੀ ‘ਧੰਨਵਾਦ ਯਾਤਰਾ’ ਕੱਢਣਗੇ।
ਤੇਜਸਵੀ ਨੇ ਦਾਅਵਾ ਕੀਤਾ ਕਿ ਐਨਡੀਏ ਤੇ ਮਹਾਂਗਠਜੋੜ ਦਰਮਿਆਨ ਵੋਟਾਂ 'ਚ ਅੰਤਰ ਸਿਰਫ 12,270 ਹੈ, ਪਰ 15 ਸੀਟਾਂ ਐਨਡੀਏ ਨਾਲੋਂ ਜ਼ਿਆਦਾ ਹਨ। ਇਹ ਅੰਕੜੇ ਸਿਰਫ ਇਹ ਦੱਸਦੇ ਹਨ ਕਿ ਵੋਟਾਂ ਦੀ ਗਿਣਤੀ ਵਿੱਚ ਕੀ ਹੋਇਆ ਹੈ।
US President Election: ਅਮਰੀਕਾ 'ਚ ਦੁਬਾਰਾ ਗਿਣੀਆਂ ਜਾਣਗੀਆਂ ਵੋਟਾਂ, ਹੱਥਾਂ ਨਾਲ ਹੋਵੇਗੀ ਬੈਲਟ ਪੇਪਰ ਦੀ ਗਿਣਤੀ
ਵੋਟਾਂ ਦੀ ਗਿਣਤੀ ਤੋਂ ਬਾਅਦ ਵੀਰਵਾਰ ਨੂੰ ਮਹਾਂਗੱਠਜੋੜ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਗਿਣਤੀ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤੇਜਸਵੀ ਨੇ ਕਿਹਾ ਕਿ ਮਹਾਂਗੱਠਜੋੜ ਦੇ ਆਗੂ ਇੱਕ ਸਕਾਰਾਤਮਕ ਤੇ ਜਨਤਕ ਮੁੱਦੇ ਨੂੰ ਲੈ ਕੇ ਚੋਣਾਂ ਵਿੱਚ ਗਏ ਸੀ, ਜਿਸ ਲਈ ਲੋਕਾਂ ਦਾ ਕਾਫ਼ੀ ਸਮਰਥਨ ਮਿਲਿਆ।
ਬਿਕਰਮ ਮਜੀਠੀਆ ਦਾ ਕੋਰੋਨਾ ਟੈਸਟ ਪੌਜ਼ੇਟਿਵ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਲੋਕਤੰਤਰ ਦੇ ਅਜੀਬ ਰੰਗ! ਸਿਰਫ 12,270 ਵੋਟਾਂ ਮਿਲੀਆਂ ਵੱਧ, ਇੰਨੇ ਨਾਲ ਹੀ 15 ਸੀਟਾਂ ਜਿੱਤ ਲਈਆਂ
ਏਬੀਪੀ ਸਾਂਝਾ
Updated at:
12 Nov 2020 05:09 PM (IST)
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇ ਵਿਧਾਨ ਸਭਾ ਚੋਣਾਂ 'ਚ ਮਹਾਂਗੱਠਜੋੜ ਦੇ ਨੇਤਾ ਤੇਜਸਵੀ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਫਤਵਾ ਮਹਾਂਗੱਠਜੋੜ ਦੇ ਹੱਕ 'ਚ ਹੈ, ਜਦਕਿ ਚੋਣ ਕਮਿਸ਼ਨ ਦਾ ਨਤੀਜਾ ਐਨਡੀਏ ਦੇ ਹੱਕ 'ਚ ਰਿਹਾ।
- - - - - - - - - Advertisement - - - - - - - - -