ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀਵਾਲੀ ਤੋਂ ਬਾਅਦ ਗੋਵਰਧਨ ਪੂਜਾ ਲਈ ਆਪਣੇ ਗ੍ਰਹਿ ਜ਼ਿਲ੍ਹੇ ਪਹੁੰਚੇ। ਜਿਥੇ ਉਨ੍ਹਾਂ ਨੂੰ ਇੱਕ ਵਿਅਕਤੀ ਨੇ ਕੌੜੇ ਮਾਰੇ। ਗੋਵਰਧਨ ਪੂਜਾ 'ਚ ਸ਼ਾਮਲ ਸੀਐਮ 'ਤੇ ਇੱਕ ਵਿਅਕਤੀ ਨੇ ਘੋੜੇ ਨਾਲ ਹਮਲਾ ਕੀਤਾ, ਜਿਸ ਨੂੰ ਇੱਕ ਰਵਾਇਤ ਮੰਨਿਆ ਜਾਂਦਾ ਹੈ।


ਮੀਡੀਆ ਰਿਪੋਰਟਾਂ ਅਨੁਸਾਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਹਰ ਸਾਲ ਦੀਵਾਲੀ ਤੋਂ ਬਾਅਦ ਗੋਵਰਧਨ ਪੂਜਾ ਵਿੱਚ ਸ਼ਾਮਲ ਹੋਣ ਲਈ ਆਪਣੇ ਗ੍ਰਹਿ ਜ਼ਿਲ੍ਹਾ ਦੁਰਗ ਜਾਂਦੇ ਹਨ। ਦੁਰਗ ਜ਼ਿਲ੍ਹੇ ਦੇ ਪਿੰਡ ਜਾਜੰਗੀਰੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਜਿੱਥੇ ਕੌੜੇ ਮਾਰਨ ਦੀ ਪਰੰਪਰਾ ਹੈ ਜਿਸ 'ਚ ਉਹ ਸ਼ਾਮਲ ਸੀ।

Soumitra Chatterjee Death: ਮਸ਼ਹੂਰ ਅਦਾਕਾਰ ਸੌਮਿੱਤਰਾ ਚੈਟਰਜੀ ਨਹੀਂ ਰਹੇ!

ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਉਥੇ ਖੂਬਸੂਰਤ ਪਰੰਪਰਾ ਹੈ ਜੋ ਹਰ ਸਾਲ ਮਨਾਈ ਜਾਂਦੀ ਹੈ। ਸਾਰਿਆਂ ਦੀ ਖੁਸ਼ਹਾਲੀ ਦੀ ਇਹ ਪਰੰਪਰਾ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ। ਦੁਖ ਹੈ ਕਿ ਭਰੋਸਾ ਠਾਕੁਰ ਇਸ ਵਾਰ ਸਾਡੇ ਵਿਚਕਾਰ ਨਹੀਂ ਹਨ।

ਸਿਰਫ 4 ਘੰਟੇ ਨੌਕਰੀ ਕਰਕੇ ਹਰ ਮਹੀਨੇ ਕਮਾਓ 70,000 ਰੁਪਏ, ਉਹ ਵੀ ਆਪਣੇ ਹੀ ਸ਼ਹਿਰ 'ਚ

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਰਵਾਇਤ ਹਰ ਸਾਲ ਇਸ ਪਿੰਡ ਵਿੱਚ ਮਨਾਈ ਜਾਂਦੀ ਹੈ। ਪਿੰਡ ਦਾ ਬਜ਼ੁਰਗ ਭਰੋਸਾ ਠਾਕੁਰ ਕੌੜੇ ਮਾਰਦੇ ਸੀ। ਪਰ ਉਸ ਦੀ ਮੌਤ ਤੋਂ ਬਾਅਦ, ਹੁਣ ਉਨ੍ਹਾਂ ਦਾ ਬੇਟਾ ਬੀਰੇਂਦਰ ਠਾਕੁਰ ਇਸ ਵਾਰ ਇਸ ਰਵਾਇਤ 'ਚ ਸ਼ਾਮਲ ਹੋਇਆ ਹੈ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ