ਪਾਸਪੋਰਟ ਰਿਨਿਊਅਲ ਦੀ ਪ੍ਰਕ੍ਰਿਆ:
ਸਰਕਾਰੀ ਵੈਬਸਾਈਟ 'ਤੇ ਜਾਓ। ਹੁਣ ਰਜਿਸਟਰ 'ਤੇ ਲਿੰਕ ਕਰੋ ਤੇ ਆਪਣਾ ਨਾਂ ਰਜਿਸਟਰ ਕਰੋ। ਲਾਗਇਨ ਆਈਡੀ ਤੇ ਪਾਸਵਾਰਡ ਬਣਾਓ।
ਭਰੀ ਗਈ ਈਮੇਲ ਆਈਡੀ 'ਤੇ ਇੱਕ ਲਿੰਕ ਭੇਜਿਆ ਜਾਵੇਗਾ, ਉਸ 'ਤੇ ਕਲਿੱਕ ਕਰਕੇ ਆਪਣਾ ਅਕਾਊਂਟ ਐਕਟਿਵ ਕਰੋ।
ਪਾਸਪੋਰਟ ਸੇਵਾ ਕੇਂਦਰ ਦੇ ਆਨਲਾਈਨ ਪੋਰਟਲ 'ਚ ਆਪਣੀ ਲਾਗਇਨ ਆਈਡੀ ਤੇ ਪਾਸਵਰਡ ਲਾਗਇਨ ਕਰੋ।
ਹੁਣ ਨਵੇਂ ਪਾਸਪੋਰਟ ਤੇ ਪਾਸਪੋਰਟ ਰਿਨਿਊਅਲ ਦੇ ਆਪਸ਼ਨ 'ਚੋਂ ਇੱਕ ਚੁਣੋ।
ਫਾਰਮ ਨੂੰ ਡਾਊਨਲੋਡ ਕਰੋ ਤੇ ਜਾਣਕਾਰੀ ਭਰੋ। ਭਰੀ ਜਾਣਕਾਰੀ ਦੀ ਦੁਬਾਰਾ ਚੰਗੀ ਤਰ੍ਹਾਂ ਜਾਂਚ ਕਰੋ।
ਹੁਣ ਫਾਰਮ ਨੂੰ ਅਪਲੋਡ ਕਰ ਦਵੋ। ਆਪਣੇ ਨਜ਼ਦੀਕੀ ਪਾਸਪੋਰਟ ਸੇਵਾ ਕੇਂਦਰ ਨੂੰ ਚੁਣ ਲਵੋ ਤੇ ਆਪਣੀ ਸੁਵਿਧਾ ਮੁਤਾਬਕ ਸਮਾਂ ਚੁਣ ਲਵੋ।
ਪ੍ਰਿੰਟ ਬਟਨ 'ਤੇ ਕਲਿਕ ਕਰੋ ਤੇ ਐਪਲੀਕੇਸ਼ਨ ਰਿਸਿਪਟ ਜਿਸ 'ਚ ਏਐਨਆਰ ਨੰਬਰ ਤੇ ਮਿਲਣ ਦਾ ਨੰਬਰ ਹੋਵੇ ਉਸ ਨੂੰ ਪ੍ਰਿੰਟ ਕਰ ਲਵੋ।
ਹੁਣ ਪਾਸਪੋਰਟ ਸੇਵਾ ਕੇਂਦਰ 'ਤੇ ਮਿਲੇ ਸਮੇਂ ਤੇ ਦਿਨ ਮੁਤਾਬਕ ਪੂਰੇ ਦਸਤਾਵੇਜ਼ਾਂ ਦੇ ਨਾਲ ਪਹੁੰਚ ਜਾਵੋ।
Education Loan Information:
Calculate Education Loan EMI