1. ABP Sanjha Top 10, 30 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 30 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 30 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 30 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Scotland Gurudwara: ਇਹ ਸ਼ਰਮਨਾਕ ਹੈ! ਸਕਾਟਲੈਂਡ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ ਜਾਣ ਤੋਂ ਰੋਕਣ 'ਤੇ ਭਾਰਤ ਨੇ ਕੀਤੀ ਨਿੰਦਾ

    ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨਾਲ ਕੁਝ ਅਖੌਤੀ ਖਾਲਿਸਤਾਨ ਸਮਰਥਕਾਂ ਨੇ ਦੁਰਵਿਵਹਾਰ ਕੀਤਾ ਸੀ। ਇਸ 'ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। Read More

  4. Khalistan Supporters: ਸਕਾਟਲੈਂਡ 'ਚ ਖ਼ਾਲਿਸਤਾਨ ਸਮਰਥਕਾਂ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ, ਜਾਣੋ ਮਾਮਲਾ

    Khalistan Supporters: ਖਾਲਿਸਤਾਨ ਸਮਰਥਕਾਂ ਨੇ ਸਕਾਟਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ ਜਾਣ ਤੋਂ ਰੋਕ ਦਿੱਤਾ। Read More

  5. Sharry Mann: ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਹੋਈ ਰਿਲੀਜ਼, ਗਾਇਕ ਨੇ ਫੈਨਜ਼ ਦੇ ਨਾਂ ਦਿੱਤਾ ਖਾਸ ਸੰਦੇਸ਼, ਬੋਲੇ- 'ਆਖਰੀ ਐਲਬਮ ਉਦੋਂ ਹੋਊ, ਜਦੋਂ...'

    Sharry Mann Video : ਸ਼ੈਰੀ ਮਾਨ ਨੇ ਆਪਣੀ ਐਲਬਮ ਨੂੰ ਲੈਕੇ ਇੱਕ ਸਪੈਸ਼ਲ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਸਾਰੇ ਗਾਣਿਆਂ ਦੀ ਇੱਕ ਝਲਕ ਦਿਖਾਈ ਗਈ ਹੈ। ਇਸ ਦੇ ਨਾਲ ਹੀ ਸ਼ੈਰੀ ਨੇ ਆਪਣੇ ਫੈਨਜ਼ ਦੇ ਲਈ ਖਾਸ ਸੰਦੇਸ਼ ਵੀ ਲਿਖਿਆ। Read More

  6. Nimrat Khaira; ਨਿਮਰਤ ਖਹਿਰਾ ਨੇ ਅੰਗ ਪ੍ਰਦਰਸ਼ਨ ਕਰਨ ਵਾਲੀਆਂ ਅਭਿਨੇਤਰੀਆਂ 'ਤੇ ਕੱਸਿਆ ਤੰਜ? ਤਸਵੀਰਾਂ ਸ਼ੇਅਰ ਕਰ ਬੋਲੀ- 'ਮੈਨੂੰ ਸਾਦਗੀ ਪਸੰਦ'

    Nimrat Khaira Pics: ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿਮਰਤ ਨੇ ਪੀਲੇ ਰੰਗ ਦਾ ਪੁਰਾਣੇ ਜ਼ਮਾਨੇ ਦੇ ਸਟਾਇਲ ਦਾ ਪੰਜਾਬੀ ਸੂਟ ਪਹਿਿਨਿਆ ਹੋਇਆ ਹੈ। Read More

  7. Asian Games 2023: ਲਵਲੀਨਾ ਬੋਰਗੋਹੇਨ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ, 3 ਮੁੱਕੇਬਾਜ਼ਾਂ ਨੇ ਵੀ ਪੱਕੇ ਕੀਤੇ ਮੈਡਲ

    Asian Games 2023: ਏਸ਼ੀਆਈ ਖੇਡਾਂ ਦਾ ਸੱਤਵਾਂ ਦਿਨ ਵੀ ਭਾਰਤ ਲਈ ਸ਼ਾਨਦਾਰ ਚੱਲ ਰਿਹਾ ਹੈ। ਸੱਤਵੇਂ ਦਿਨ ਭਾਰਤ ਨੇ ਜਿੱਥੇ ਪੰਜ ਤਗ਼ਮੇ ਜਿੱਤੇ, ਉਥੇ ਹੀ ਮੁੱਕੇਬਾਜ਼ੀ ਵਿੱਚ ਵੀ ਤਿੰਨ ਤਗ਼ਮੇ ਪੱਕੇ ਕੀਤੇ। ਸਟਾਰ ਮਹਿਲਾ ਮੁੱਕੇਬਾਜ਼ Read More

  8. Asian Games 2023: ਏਸ਼ਿਆਈ ਖੇਡਾਂ 'ਚ ਖਿਡਾਰੀਆਂ ਨੇ ਚਮਕਾਇਆ ਭਾਰਤ ਦਾ ਨਾਂਅ, ਹੁਣ ਤੱਕ 10 ਗੋਲਡ ਸਣੇ 38 ਮੈਡਲ ਜਿੱਤੇ 

    Asian Games 2023 Medal Tally After Day 7: ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੱਤਵੇਂ ਦਿਨ ਦੀ ਸਮਾਪਤੀ 'ਤੇ Read More

  9. Electricity Bill: 1-2 ਜਾਂ ਫਿਰ 4-5 ਨੰਬਰ 'ਤੇ ਪੱਖਾ ਚਲਾਉਣ ਨਾਲ ਆਉਂਦਾ ਬਿਜਲੀ ਦਾ ਬਿੱਲ ਘੱਟ? ਕਰੋ ਆਪਣੇ ਭਰਮ-ਭੁਲੇਖੇ ਦੂਰ

    Electricity Bill: ਗਰਮੀ ਹੋਵੇ ਜਾਂ ਸਰਦੀ, ਹਰ ਮੌਸਮ ਵਿੱਚ ਬਿਜਲੀ ਦੀ ਖਪਤ ਹੁੰਦੀ ਹੈ। ਲੋਕ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ ਜਾਂ ਬਿਜਲੀ ਦੇ ਬਿੱਲਾਂ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ। Read More

  10. 2000 Rupee Note: ਨੋਟ ਬਦਲਣ ਦੀ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ, ਅੱਜ ਆਖਰੀ ਮੌਕਾ, ਨਹੀਂ ਤਾਂ ਫਿਰ ਬਣ ਜਾਣਗੇ ਸਿਰਫ ਕਾਗਜ਼ ਦੇ ਟੁਕੜੇ

    2000 Rupee Note Exchange: ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਐਕਸਚੇਂਜ ਕਰਨ ਦੀ ਸਮਾਂ ਸੀਮਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ 30 ਸਤੰਬਰ ਤੋਂ ਬਾਅਦ ਗਾਹਕ 2000 ਰੁਪਏ ਦੇ ਨੋਟ ਨਹੀਂ ਬਦਲ ਸਕਣਗੇ। Read More