ABP Sanjha Top 10, 9 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 9 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 9 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 9 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Speech Highlights: 'ਕਾਂਗਰਸ ਪਾਰਟੀ ਤੇ PM ਮੋਦੀ ਦਾ ਤੰਜ਼'...', ਰਾਜ ਸਭਾ 'ਚ PM ਮੋਦੀ ਦੇ ਸੰਬੋਧਨ ਦੀਆਂ ਵੱਡੀਆਂ ਗੱਲਾਂ
PM Modi Speech In Rajya Sabha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ (9 ਫਰਵਰੀ) ਦੁਪਹਿਰ ਨੂੰ ਸੰਸਦ ਦੇ ਬਜਟ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਦੇ ਮਤੇ ਦਾ ਜਵਾਬ ਦਿੱਤਾ। Read More
ਇੰਡੋਨੇਸ਼ੀਆ 'ਚ 5.1 ਤੀਬਰਤਾ ਨਾਲ ਆਇਆ ਭੂਚਾਲ, ਚਾਰ ਲੋਕਾਂ ਦੀ ਹੋਈ ਮੌਤ
Indonesia Earthquake: ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੂਆ 'ਚ ਵੀਰਵਾਰ ਨੂੰ 5.1 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। Read More
Neha Kakkar: ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵੈਲੇਨਟਾਈਨ ਡੇਅ 'ਤੇ ਫੈਨਜ਼ ਨੂੰ ਦੇਣਗੇ ਖਾਸ ਤੋਹਫਾ, ਰੋਮਾਂਟਿਕ ਗਾਣਾ ਕਰਨਗੇ ਰਿਲੀਜ਼
Neha Kakkar-Rohanpreet Singh: ਨੇਹਾ ਕੱਕੜ ਤੇ ਉਸ ਦਾ ਪਤੀ ਰੋਹਨਪ੍ਰੀਤ ਸਿੰਘ ਵੈਲੇਨਟਾਈਨ ਡੇਅ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ। ਜਿਸਦਾ ਐਲਾਨ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਕੀਤਾ Read More
Neeru Bajwa: ਨੀਰੂ ਬਾਜਵਾ ਹੈਰੀ ਨਾਲ ਮਨਾ ਰਹੀ ਵਿਆਹ ਦੀ 8ਵੀਂ ਵਰ੍ਹੇਗੰਢ, ਪਤੀ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ
Neeru Bajwa Wedding Anniversary: ਨੀਰੂ ਬਾਜਵਾ ਅੱਜ ਯਾਨਿ 9 ਫਰਵਰੀ ਨੂੰ ਆਪਣੇ ਪਤੀ ਹੈਰੀ ਜਵੰਧਾ ਨਾਲ ਵਿਆਹ ਦੀ 8ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਨੇ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ Read More
IND vs AUS: ਸਟੀਵ ਸਮਿਥ ਅਤੇ ਵਿਰਾਟ ਕੋਹਲੀ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ, ਦੇਖੋ ਮੁਸਕਰਾਉਂਦੇ ਹੋਏ ਕੋਹਲੀ ਨੇ ਕੀ ਕਿਹਾ?
IND vs AUS: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਸੀਰੀਜ਼ ਦਾ ਆਯੋਜਨ 9 ਫਰਵਰੀ ਤੋਂ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਕ੍ਰਿਕਟ ਮੈਦਾਨ 'ਤੇ ਹੋ ਰਿਹਾ ਹੈ। Read More
Sangrur News: ਸੀਐਮ ਭਗਵੰਤ ਮਾਨ ਦੇ ਹਲਕੇ ਦਾ ਨੈਸ਼ਨਲ ਬਾਕਸਿੰਗ ਚੈਂਪੀਅਨ ਝਾੜੂ ਮਾਰ ਕਰ ਰਿਹਾ ਗੁਜ਼ਾਰਾ
Sangrur News: ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਪੰਜਾਬ ਅੰਦਰ ਖਿਡਾਰੀਆਂ ਦੀ ਹਾਲਤ ਕਾਫੀ ਬਦਤਰ ਹੈ। ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ 'ਚ ਸੋਨ ਤਮਗਾ ਜੇਤੂ ਮੁੱਕੇਬਾਜ਼ ਸਫਾਈ ਸੇਵਕ ਦਾ ਕੰਮ ਕਰ ਰਿਹੈ। Read More
Teddy Day : ਇਨ੍ਹਾਂ ਵੈੱਬਸਾਈਟਾਂ 'ਤੇ ਮਿਲ ਰਹੇ ਹਨ ਸਸਤੇ ਅਤੇ ਪਿਆਰੇ ਟੈਡੀ, ਅੱਜ ਹੀ ਹੋ ਜਾਵੇਗੀ ਡਿਲੀਵਰੀ
ਟੈਡੀ ਡੇਅ ਦੇ ਖਾਸ ਮੌਕੇ 'ਤੇ, ਅਸੀਂ ਟੈਡੀ ਬੀਅਰ ਨੂੰ ਆਨਲਾਈਨ ਖਰੀਦਣ ਲਈ ਕੁਝ ਵੈੱਬਸਾਈਟਾਂ ਸਾਂਝੀਆਂ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਵੈੱਬਸਾਈਟਾਂ ਉਸੇ ਦਿਨ ਡਿਲੀਵਰੀ ਦਾ ਵਾਅਦਾ ਕਰ ਰਹੀਆਂ ਹਨ। Read More
ਮਹਿੰਗਾਈ ਦੇ ਦੌਰ 'ਚ RBI ਦੇ ਇਨ੍ਹਾਂ 5 ਅਧਿਕਾਰੀਆਂ ਨੇ ਕਿਉਂ ਵਧਾਇਆ ਤੁਹਾਡੀ EMI, ਸਰਲ ਭਾਸ਼ਾ 'ਚ ਸਮਝੋ
ਰੇਪੋ ਰੇਟ ਵਿੱਚ ਵਾਧੇ ਦਾ ਸਿੱਧਾ ਅਸਰ ਹੋਮ, ਆਟੋ ਅਤੇ ਪਰਸਨਲ ਲੋਨ ਅਤੇ ਉਨ੍ਹਾਂ ਦੇ EMI 'ਤੇ ਪਵੇਗਾ। EMI ਵਧਣ ਨਾਲ ਪੈਸੇ ਦਾ ਪ੍ਰਵਾਹ ਘੱਟ ਜਾਵੇਗਾ, ਜਿਸ ਕਾਰਨ ਮੰਗ ਘਟ ਸਕਦੀ ਹੈ। Read More
ABP Sanjha Top 10, 10 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
10 Feb 2023 06:39 AM (IST)
Check Top 10 ABP Sanjha Morning Headlines, 10 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 10 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
10 Feb 2023 06:39 AM (IST)
- - - - - - - - - Advertisement - - - - - - - - -