1. ABP Sanjha Top 10, 14 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 14 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 14 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 14 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Indian Boy: ਕੈਨੇਡਾ 'ਚ 24 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ, ਕਾਰ 'ਚੋਂ ਮਿਲੀ ਲਾਸ਼

    Indian student: ਵਿਦੇਸ਼ਾਂ 'ਚ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕੈਨੇਡਾ ਦੇ ਵਿੱਚ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ 24 ਸਾਲਾ ਵਿਦਿਆਰਥੀ ਚਿਰਾਗ ਦੀ ਗੋਲੀ ਮਾਰ ਕੇ ਹੱਤਿਆ ਦਾ ਸਮਾਚਾਰ... Read More

  4. ਕੀ ਹੈ ਇਜ਼ਰਾਈਲ ਦਾ ਏਅਰ ਡਿਫੈਂਸ ਸਿਸਟਮ , ਜਿਸ ਦੇ ਸਾਹਮਣੇ ਈਰਾਨ ਦੀਆਂ ਸੈਂਕੜੇ ਮਿਜ਼ਾਈਲਾਂ ਅਤੇ ਡਰੋਨ ਹੋਏ ਫੇਲ੍ਹ ?

    ਦਰਅਸਲ ਇਜ਼ਰਾਈਲ ਦਾ ਸੁਰੱਖਿਆ ਸਿਸਟਮ ਇੰਨਾ ਚੌਕਸ ਹੈ ਕਿ ਕਈ ਮਿਜ਼ਾਈਲਾਂ ਅਤੇ ਡਰੋਨ ਵੀ ਇਜ਼ਰਾਈਲ ਦੇ ਅਸਮਾਨ ਤੱਕ ਨਹੀਂ ਪਹੁੰਚ ਸਕੇ। ਇਜ਼ਰਾਈਲ ਦੇ 'ਏਰੋ ਏਰੀਅਲ ਡਿਫੈਂਸ ਸਿਸਟਮ' ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਗਿਆ। Read More

  5. Chamkila: ਪੰਜਾਬੀ ਗਾਇਕ ਚਮਕੀਲਾ ਨੇ ਠੁਕਰਾ ਦਿੱਤੀ ਸੀ ਸ਼੍ਰੀਦੇਵੀ ਨਾਲ ਫਿਲਮ, ਕਿਹਾ- 'ਮੇਰਾ 10 ਲੱਖ ਦਾ ਨੁਕਸਾਨ ਹੋ ਜਾਵੇਗਾ'

    Amar Singh Chamkila: ਚਮਕੀਲਾ ਦਾ 1988 'ਚ ਸਿਰਫ 27 ਸਾਲ ਦੀ ਉਮਰ 'ਚ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਭੇਤ ਅੱਜ ਤੱਕ ਨਹੀਂ ਸੁਲਝਿਆ ਹੈ। Read More

  6. Baani Sandhu: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਕੀਤੀ ਚੋਰੀ, ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੰਗੀ ਮੁਆਫੀ

    Baani Sandhu Video: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਮੁਆਫੀ ਵੀ ਮੰਗੀ ਹੈ। ਉਸ ਦੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਗੁਆਂਢੀਆਂ ਦੇ ਘਰ ਦੁਪਹਿਰ ਵੇਲੇ ਗਈ ਅਤੇ ਚੋਰੀ ਚੁਪਕੇ... Read More

  7. T20 World Cup 2024: ਵਿਸ਼ਵ ਕੱਪ 'ਚ ਕੌਣ ਹੋਵੇਗਾ ਰੋਹਿਤ ਦਾ ਜੋੜੀਦਾਰ ? ਮੁਸ਼ਕਲ 'ਚ ਆਏ ਚੋਣਕਾਰ

    T20 World Cup 2024: T20 ਵਿਸ਼ਵ ਕੱਪ IPL 2024 ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ। ਟੀਮ 'ਚ ਰੋਹਿਤ ਸ਼ਰਮਾ ਦੀ ਜਗ੍ਹਾ ਪੱਕੀ ਹੈ, ਪਰ ਇਹ ਅਜੇ ਵੀ ਵੱਡਾ ਸਵਾਲ ਹੈ ਕਿ ਉਸ ਦਾ ਓਪਨਿੰਗ ਸਾਥੀ ਕੌਣ ਹੋਵੇਗਾ। Read More

  8. ਜੇ ਅੱਜ ਦੌੜਾਂ ਨਾ ਬਣਾਈਆਂ ਤਾਂ ਇਸ ਖਿਡਾਰੀ ਦਾ IPL 2024 'ਚ ਹੋ ਸਕਦਾ ਆਖ਼ਰੀ ਮੈਚ, ਜਾਣ ਕਿਸ ਨੇ ਦਿੱਤੀ ਚਿਤਾਵਨੀ

    IPL 2024 ਦਾ ਸਫ਼ਰ ਲਖਨਊ ਸੁਪਰ ਜਾਇੰਟਸ ਲਈ ਹੁਣ ਤੱਕ ਚੰਗਾ ਰਿਹਾ ਹੈ। ਟੀਮ ਚਾਰ ਵਿੱਚੋਂ ਤਿੰਨ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ। ਜੇਕਰ ਅੱਜ LSG ਦਿੱਲੀ ਨੂੰ ਹਰਾਉਣ 'ਚ ਕਾਮਯਾਬ ਹੁੰਦੀ ਹੈ ਤਾਂ ਉਹ ਨੰਬਰ-1 ਵੀ ਬਣ ਸਕਦੀ ਹੈ। Read More

  9. Home Tips: ਮਿੱਟੀ ਦਾ ਘੜਾ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦੇ ਬਿਮਾਰ

    Mitti Da Ghada:ਗਰਮੀਆਂ ਵਿੱਚ ਹਰ ਕੋਈ ਠੰਡਾ ਪਾਣੀ ਪੀਣਾ ਪਸੰਦ ਕਰਦਾ ਹੈ। ਜ਼ਿਆਦਾਤਰ ਲੋਕ ਫਰਿੱਜ ਦਾ ਪਾਣੀ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਘੜੇ ਦਾ ਪਾਣੀ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ? Read More

  10. Pension Scheme: 210 ਰੁਪਏ 'ਚ ਮਿਲੇਗੀ 5 ਹਜ਼ਾਰ ਰੁਪਏ ਪੈਨਸ਼ਨ, ਸਰਕਾਰੀ ਸਕੀਮ ਨਾਲ ਬੁਢਾਪੇ ਨੂੰ ਕਰੋ ਸੁਰੱਖਿਅਤ

    Atal Pension Scheme: ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦੀ ਹੋ ਜਾਣ 'ਤੇ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ। 18 ਤੋਂ 40 ਸਾਲ ਦੀ ਉਮਰ ਦਾ ਵਿਅਕਤੀ ਇਸ ਵਿਚ ਨਿਵੇਸ਼ ਕਰ ਸਕਦਾ ਹੈ। Read More