ABP Sanjha Top 10, 17 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 17 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 17 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 17 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Farmers Protest Death: ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ 'ਤੇ ਪੁਲਿਸ ਮੁਲਾਜ਼ਮ ਮੌਤ, ਇੱਕ ਦਿਨ ਪਹਿਲਾਂ ਕਿਸਾਨ ਦੀ ਹੋਈ ਸੀ ਮੌਤ
Farmers Protest: ਪੰਜਾਬ-ਹਰਿਆਣਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਮੌਜੂਦ ਹਨ। ਇਸ ਸਮੇਂ ਕਿਸਾਨ ਸ਼ੰਭੂ ਬਾਰਡਰ 'ਤੇ ਪਟਿਆਲਾ ਵੱਲ ਰੋਸ ਪ੍ਰਦਰਸ਼ਨ ਕਰ ਰਹੇ ਹਨ। Read More
ISI ਨੇ ਇਮਰਾਨ ਖ਼ਾਨ ਨਾਲ ਕੀਤਾ ਸੌਦਾ ! ਨਹੀਂ ਬਣੇਗੀ ਨਵਾਜ਼ ਸ਼ਰੀਫ਼ ਦੀ ਸਰਕਾਰ, ਰਿਪੋਰਟ 'ਚ ਦਾਅਵਾ
Pakistan New Government Update: ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਾਉਣ ਨੂੰ ਲੈ ਕੇ ਭੰਬਲਭੂਸਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੁਫੀਆ ਏਜੰਸੀ ਆਈਐਸਆਈ ਨੇ ਪੀਟੀਆਈ ਮੁਖੀ ਇਮਰਾਨ ਖਾਨ ਨਾਲ ਮੀਟਿੰਗ ਕੀਤੀ ਹੈ। Read More
Mandy Takhar: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਆਪਣੇ ਵਿਆਹ 'ਚ ਹੋ ਗਈ ਸੀ ਬੀਮਾਰ, ਨਹੀਂ ਨਿਕਲ ਰਹੀ ਸੀ ਆਵਾਜ਼, ਦੇਖੋ ਵੀਡੀਓ
Mandy Takhar Video: ਵੀਡੀਓ 'ਚ ਮੈਂਡੀ ਬੀਮਾਰ ਹੈ, ਉਸ ਦਾ ਗਲਾ ਬੁਰੀ ਤਰ੍ਹਾਂ ਖਰਾਬ ਹੈ। ਉਸ ਨੂੰ ਬੋਲਣ 'ਚ ਵੀ ਕਾਫੀ ਦਿੱਕਤ ਹੋ ਰਹੀ ਹੈ। ਇਸ ਵੀਡੀਓ 'ਚ ਮੈਂਡੀ ਬਿਊਟੀ ਪਾਰਲਰ ਤਿਆਰ ਹੋਣ ਲਈ ਪਹੁੰਚੀ ਹੈ। Read More
Karan Aujla: ਪੰਜਾਬੀ ਸਿੰਗਰ ਕਰਨ ਔਜਲਾ ਨੇ ਮੁੰਬਈ 'ਚ ਵੜਾ ਪਾਓ ਦਾ ਲਿਆ ਸਵਾਦ, ਖਾ ਕੇ ਬੋਲਿਆ- 'Wow', ਵੀਡੀਓ ਵਾਇਰਲ
Karan Aujla Video : ਕਰਨ ਔਜਲਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਰਨ ਔਜਲਾ ਮੁੰਬਈ 'ਚ ਵੜਾ ਪਾਓ ਖਾਂਦਾ ਨਜ਼ਰ ਆ ਰਿਹਾ ਹੈ। ਕਰਨ ਔਜਲਾ ਨੂੰ ਗੱਡੀ 'ਚ ਬੈਠ ਕੇ ਵੜਾ ਪਾਓ ਦਾ ਸਵਾਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। Read More
Jonny Bairstow: ਇੰਗਲੈਂਡ ਦੇ ਸਟਾਰ ਕ੍ਰਿਕੇਟਰ ਜੌਨੀ ਬੇਅਰਸਟੋ ਨੇ ਬਣਾਇਆ ਸ਼ਰਮਨਾਕ ਰਿਕਾਰਡ, ਭਾਰਤ ਖਿਲਾਫ 'ਡੱਕ' 'ਤੇ ਆਊਟ ਹੋਣ ਦੇ ਬਣੇ ਬਾਦਸ਼ਾਹ
IND vs ENG: ਇੰਗਲੈਂਡ ਦੇ ਜੌਨੀ ਬੇਅਰਸਟੋ ਨੇ ਭਾਰਤ ਖਿਲਾਫ ਟੈਸਟ ਕ੍ਰਿਕਟ ਵਿੱਚ ਇੱਕ ਅਣਚਾਹੇ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਬੇਅਰਸਟੋ ਭਾਰਤ ਦੇ ਖਿਲਾਫ ਸਭ ਤੋਂ ਜ਼ਿਆਦਾ ਗੋਲਾਂ 'ਤੇ ਆਊਟ ਹੋਣ ਵਾਲੇ ਬੱਲੇਬਾਜ਼ ਬਣੇ। Read More
Rohit Sharma: 'ਸਾਨੂੰ ਤਿੰਨ ਓਵਰਾਂ ਦਾ ਉਹ ਲੱਗੇਗਾ', ਲਾਈਵ ਮੈਚ ਵਿੱਚ ਇਹ ਕੀ ਬੋਲ ਗਏ ਰੋਹਿਤ ਸ਼ਰਮਾ, ਵੀਡੀਓ ਹੋਇਆ ਵਾਇਰਲ
Rohit Sharma Video: ਇੰਗਲੈਂਡ ਖਿਲਾਫ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਹਮ ਲੋਗੋਂ ਕੋ ਤੀਨ ਓਵਰ ਕਾ ਵੋਹ ਲਗੇਗਾ'। Read More
Health News: ਟਾਇਲਟ ਸੀਟ 'ਤੇ ਬੈਠ ਕੇ ਤਾਂ ਨਹੀਂ ਕਰ ਰਹੇ ਹੋ ਇਹ ਗਲਤੀ? ਤਾਂ ਹੋ ਜਾਓ ਸਾਵਧਾਨ, ਹੋ ਸਕਦੇ ਕਈ ਗੰਭੀਰ ਨੁਕਸਾਨ, ਜਾਣੋ ਫਲੱਸ਼ ਕਰਨ ਦਾ ਸਹੀ ਢੰਗ
Health Tips: ਟਾਇਲਟ ਵਿੱਚ ਸਫਾਈ ਬਣਾਈ ਰੱਖਣ ਲਈ, ਟਾਇਲਟ ਸੀਟ ਅਤੇ ਵਾਸ਼ ਬੇਸਿਨ ਨੂੰ ਦੂਰੀ 'ਤੇ ਬਣਾਉ। ਇਸ ਤੋਂ ਇਲਾਵਾ ਬਾਥਰੂਮ ਵਿੱਚ ਵਰਤੇ ਜਾਣ ਵਾਲੇ ਟੂਥਬਰਸ਼, ਬਿਊਟੀ ਪ੍ਰੋਡਕਟਸ, ਸ਼ੈਂਪੂ, ਫੇਸ ਵਾਸ਼ ਨੂੰ ਟਾਇਲਟ ਸੀਟ ਤੋਂ ਦੂਰ ਰੱਖੋ। Read More
Farmer Protest : ਕਿਸਾਨ ਅੰਦੋਲਨ ਕਾਰਨ ਸੜਕਾਂ ਬੰਦ, ਹਵਾਈ ਕਿਰਾਇਆ ਵੀ ਹੋਇਆ ਮਹਿੰਗਾ, ਦਿੱਲੀ ਤੋਂ ਅੰਮ੍ਰਿਤਸਰ ਫਲਾਈਟ ਦੀ ਟਿਕਟ 4 ਗੁਣਾ ਮਹਿੰਗੀ
Farmers Protest Impact: ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਤੇ ਕਰਜ਼ਾ ਮੁਆਫੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੇਂਦਰ 'ਤੇ ਦਬਾਅ ਬਣਾਉਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨ 'ਦਿੱਲੀ ਚਲੋ' ਅੰਦੋਲਨ ਚਲਾ ਰਹੇ ਹਨ ਤੇ ਇਸ ਕਾਰਨ.... Read More
ABP Sanjha Top 10, 18 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
18 Feb 2024 06:39 AM (IST)
Check Top 10 ABP Sanjha Morning Headlines, 18 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 18 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
18 Feb 2024 06:39 AM (IST)
- - - - - - - - - Advertisement - - - - - - - - -