1. ABP Sanjha Top 10, 2 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 2 April 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 2 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 2 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਕਾਰਗਿਲ ਜੰਗ ਦੇ ਹੀਰੋ ਦੀ ਸੜਕ ਹਾਦਸੇ 'ਚ ਮੌਤ, ਲੇਹ ਨੇੜੇ ਵਾਪਰਿਆ ਹਾਦਸਾ

    Subedar Major Tsewang Murop: ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਤਸੇਵਾਂਗ ਮੁਰੋਪ ਇੱਕ ਸੜਕ ਹਾਦਸੇ ਵਿੱਚ ਮੌਤ ਹੋਈ। ਫਾਇਰ ਐਂਡ ਫਿਊਰੀ ਕੋਰ ਕਮਾਂਡਰ ਨੇ ਉਨ੍ਹਾਂ ਦੇ ਘਰ ਜਾ ਕੇ ਦੁੱਖ ਦਾ ਪ੍ਰਗਟਾਇਆ ਹੈ। Read More

  4. ਅੰਗਰੇਜ਼ੀ ਬੋਲੀ ਤਾਂ 89 ਲੱਖ ਤੱਕ ਦਾ ਲੱਗੇਗਾ ਜੁਰਮਾਨਾ ! ਇਸ ਦੇਸ਼ ਵਿੱਚ ਬਣ ਰਿਹਾ ਕਾਨੂੰਨ

    Italy News: ਯੂਰਪ ਦੇ ਇੱਕ ਦੇਸ਼ ਵਿੱਚ, ਨਾਗਰਿਕ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਬੋਲਣ ਦੇ ਯੋਗ ਨਹੀਂ ਹੋਣਗੇ। ਜੇਕਰ ਕੋਈ ਹੁਣ ਤੋਂ ਆਪਣੇ ਅਧਿਕਾਰਤ ਸੰਚਾਰ ਦੌਰਾਨ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ। Read More

  5. Kapil Sharma Birthday : ਕਦੇ ਕੌਡੀ-ਕੌਡੀ ਲਈ ਤਰਸਦੇ ਸੀ ਕਪਿਲ ਸ਼ਰਮਾ, ਅੱਜ ਹੈ ਬੰਗਲਾ-ਗੱਡੀ ਅਤੇ ਬੇਸ਼ੁਮਾਰ ਦੌਲਤ, ਉਸ ਦੀ ਕੁੱਲ ਦੌਲਤ ਜਾਣ ਕੇ ਉਡ ਜਾਣਗੇ ਹੋਸ਼

    Kapil Sharma Birthday Special: ਅੱਜ ਭਾਵ 2 ਅਪ੍ਰੈਲ 2023 ਨੂੰ ਕਾਮੇਡੀਅਨ ਕਪਿਲ ਸ਼ਰਮਾ ਦਾ ਜਨਮਦਿਨ ਹੈ। ਆਓ ਜਾਣਦੇ ਹਾਂ ਕਪਿਲ ਕੋਲ ਕਿੰਨੀ ਜਾਇਦਾਦ, ਘਰ ਅਤੇ ਵਾਹਨ ਹਨ। ਬਿਨਾਂ ਦੇਰੀ ਕੀਤੇ ਪੜ੍ਹੋ ਪੂਰੀ ਖ਼ਬਰ Read More

  6. ਪਤੀ ਨਿਖਿਲ ਦੀਆਂ ਧੀਆਂ ਨਾਲ ਕਿਵੇਂ ਦਾ ਬੋਨਡ ਸ਼ੇਅਰ ਕਰਦੀ ਹੈ ਦਲਜੀਤ? ਦੂਜੇ ਵਿਆਹ ਤੋਂ ਬਾਅਦ ਬੇਬੀ ਪਲਾਨ ‘ਤੇ ਕਹੀ ਇਹ ਗੱਲ

    Dalljiet Kaur On Baby Plans: ਟੀਵੀ ਅਦਾਕਾਰਾ ਦਲਜੀਤ ਕੌਰ ਨੇ ਆਪਣੀ ਵਿਆਹ ਤੋਂ ਬਾਅਦ ਦੀ ਜ਼ਿੰਦਗੀ, ਬੇਬੀ ਪਲਾਨ ਅਤੇ ਬੇਟੀਆਂ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਜਾਣੋ ਕਿਵੇਂ ਚੱਲ ਰਹੀ ਹੈ ਅਦਾਕਾਰਾ ਦੀ ਜ਼ਿੰਦਗੀ। Read More

  7. ਪੀ.ਆਈ.ਐਸ. ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਟਰਾਇਲ 3 ਅਪਰੈਲ ਤੋਂ: ਮੀਤ ਹੇਅਰ

    Punjab News: ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪਰੈਲ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 25 ਅਪਰੈਲ ਤੱਕ ਚੱਲਣਗੇ। Read More

  8. Sifat Kaur Samra: ਪੰਜਾਬੀ ਦੀ ਇਸ ਧੀ ਨੇ ਵਧਾਇਆ ਮਾਣ, ਕਾਂਸੀ ਦਾ ਤਗਮਾ ਜਿੱਤਣ 'ਤੇ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

    Sifat Kaur Samra Wins bronze medal: ਮੀਤ ਹੇਅਰ ਨੇ ਭੋਪਾਲ ਵਿਖੇ ਕਰਵਾਏ ਜਾ ਰਹੇ ਆਈ.ਐਸ.ਐਸ.ਐਫ. ਵਿਸ਼ਵ ਕੱਪ 2023 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਵਧਾਈ ਦਿੱਤੀ ਹੈ। Read More

  9. ਕੀ ਤੁਸੀਂ ਵੀ ਰਾਤ ਨੂੰ ਵਾਲਾਂ 'ਚ ਤੇਲ ਲਾ ਕੇ ਸਵੇਰੇ ਸ਼ੈਂਪੂ ਕਰਦੇ ਹੋ...ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

    Hair Oiling At Night: ਕਿਹਾ ਜਾਂਦਾ ਹੈ ਕਿ ਵਾਲਾਂ ਨੂੰ ਪੋਸ਼ਣ ਦੇਣ ਲਈ ਤੇਲ ਲਗਾਉਣਾ ਜ਼ਰੂਰੀ ਹੈ ਪਰ ਕਈ ਵਾਰ ਅਸੀਂ ਗਲਤ ਤਰੀਕੇ ਨਾਲ ਤੇਲ ਲਗਾਉਂਦੇ ਹਾਂ, ਜੋ ਵਾਲਾਂ ਦੇ ਝੜਨ ਦਾ ਕਾਰਨ ਬਣ ਜਾਂਦਾ ਹੈ, ਆਓ ਜਾਣਦੇ ਹਾਂ ਤੇਲ ਲਗਾਉਣ ਦਾ ਸਹੀ ਤਰੀਕਾ। Read More

  10. FPI: ਅਡਾਨੀ ਗਰੁੱਪ 'ਚ ਨਿਵੇਸ਼ ਕੀਤੇ ਪੈਸੇ ਕਾਰਨ ਮਾਰਚ 'ਚ ਵਿਦੇਸ਼ੀ ਨਿਵੇਸ਼ ਵਧਿਆ, FPI ਨੇ ਭਾਰਤੀ ਸ਼ੇਅਰ ਬਾਜ਼ਾਰ 'ਚ ਪਾਏ 7,936 ਕਰੋੜ ਰੁਪਏ

    FPI Investment In March: ਜੇ ਅਡਾਨੀ ਸਮੂਹ ਵਿੱਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੁਆਰਾ ਨਿਵੇਸ਼ ਕੀਤੇ ਪੈਸੇ ਨੂੰ ਛੱਡ ਕੇ ਦੇਖਿਆ ਜਾਵੇ, ਤਾਂ ਮਾਰਚ 2023 ਵਿੱਚ ਐਫਪੀਆਈ ਨਿਵੇਸ਼ ਨਕਾਰਾਤਮਕ ਰਿਹੈ। Read More