1. ABP Sanjha Top 10, 30 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 30 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 30 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 30 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Gujarat News: ਗੁਜਰਾਤ ਦੇ ਮੋਰਬੀ ਵਿੱਚ ਪੁਲ ਡਿੱਗਣ ਕਾਰਨ 60 ਮੌਤਾਂ, 100 ਤੋਂ ਵੱਧ ਲਾਪਤਾ

    Gujarat News: ਗੁਜਰਾਤ ਦੇ ਮੋਰਬੀ ਇਲਾਕੇ ਵਿੱਚ ਅੱਜ ਮੱਛੂ ਨਦੀ ਵਿੱਚ ਇੱਕ ਕੇਬਲ ਪੁਲ ਡਿੱਗ ਗਿਆ। ਗੁਜਰਾਤ ਦੇ ਮੰਤਰੀ ਬ੍ਰਿਜੇਸ਼ ਮੇਰਜਾ ਨੇ ਕਿਹਾ ਹੈ ਕਿ ਮੋਰਬੀ ਕੇਬਲ ਪੁਲ ਦੇ ਡਿੱਗਣ ਕਾਰਨ 60 ਲੋਕਾਂ ਦੀ ਮੌਤ ਹੋ ਗਈ ਹੈ। Read More

  4. France On Nord Stream Attack: ਰੂਸ ਨੇ ਬ੍ਰਿਟੇਨ 'ਤੇ ਹਮਲਿਆਂ ਵਿਚ ਹਿੱਸਾ ਲੈਣ ਦਾ ਲਾਇਆ ਦੋਸ਼, ਫਰਾਂਸ ਨੇ ਕਿਹਾ - ਕੋਈ ਸਬੂਤ ਨਹੀਂ

    Russia-Ukraine War:: ਰੂਸ ਨੇ ਨਾਟੋ ਦੇ ਇੱਕ ਪ੍ਰਮੁੱਖ ਮੈਂਬਰ 'ਤੇ ਮਹੱਤਵਪੂਰਨ ਰੂਸੀ ਬੁਨਿਆਦੀ ਢਾਂਚੇ ਨੂੰ ਤੋੜਨ ਦਾ ਦੋਸ਼ ਲਗਾਇਆ ਹੈ। ਇਸ 'ਤੇ ਬ੍ਰਿਟੇਨ ਨੇ ਹਮਲਿਆਂ 'ਤੇ ਰੂਸ ਦੇ ਝੂਠੇ ਦਾਅਵਿਆਂ ਦੀ ਨਿੰਦਾ ਕੀਤੀ। Read More

  5. ਜਯਾ ਦੇ ਕੰਮ ਨੂੰ ਲੈ ਕੇ ਵਿਆਹ ਤੋਂ ਪਹਿਲਾਂ Amitabh Bachchan ਨੇ ਰੱਖੀ ਸੀ ਇਹ ਸ਼ਰਤ, ਦੱਸਿਆ ਸੀ ਕਿਹੋ ਜਿਹੀ ਪਤਨੀ ਚਾਹੀਦੀ

    ਜਯਾ ਨੇ ਕਿਹਾ, "ਅਮਿਤਾਭ ਨੇ ਮੈਨੂੰ ਵਿਆਹ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹੀ ਪਤਨੀ ਨਹੀਂ ਚਾਹੀਦੀ ਜੋ 9 ਤੋਂ 5 ਦੀ ਨੌਕਰੀ ਕਰਦੀ ਹੋਵੇ। ਤੁਸੀਂ ਕਿਰਪਾ ਕਰਕੇ ਕੰਮ ਕਰੋ, ਤੁਹਾਨੂੰ ਕੰਮ ਕਰਨਾ ਚਾਹੀਦਾ ਹੈ ਪਰ ਹਰ ਰੋਜ਼ ਨਹੀਂ।" Read More

  6. Happy Birthday Ananya Panday: ਅਨੰਨਿਆ ਪਾਂਡੇ ਕਿੰਨੀ ਦੌਲਤ ਦੀ ਮਾਲਕ ਹੈ, ਨੈੱਟਵਰਥ ਬਾਰੇ ਜਾਣ ਕੇ ਰਹਿ ਜਾਵੋਗੇ ਹੈਰਾਨ

    Ananya Panday Birthday: 'ਸਟੂਡੈਂਟ ਆਫ ਦਿ ਈਅਰ 2' (Student of the Year 2) ਨਾਲ ਆਪਣੇ ਫਿਲਮੀ ਕਰੀਅਰ (Career) ਦੀ ਸ਼ੁਰੂਆਤ ਕਰਨ ਵਾਲੀ ਅਨਨਿਆ ਪਾਂਡੇ ਨੇ ਬਹੁਤ ਘੱਟ ਸਮੇਂ 'ਚ ਆਪਣੀ ਪਛਾਣ ਬਣਾ ਲਈ ਹੈ। ਅਨੰਨਿਆ ਪਾਂਡੇ ਅੱਜ ਚੌਵੀ (24) ਸਾਲ ਦੀ ਹੋ ਗਈ ਹੈ। ਅਨੰਨਿਆ ਪਾਂਡੇ ਨੂੰ ਅਦਾਕਾਰੀ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਦੇ ਪਿਤਾ 'ਚੰਕੀ ਪਾਂਡੇ' (Chunky Panday) ਵੀ ਆਪਣੇ ਸਮੇਂ ਦੇ ਮਹਾਨ ਅਭਿਨੇਤਾ (Actor) ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਨੰਨਿਆ ਪਾਂਡੇ ਬਾਲੀਵੁੱਡ (Bollywood) ਦੀਆਂ ਬਹੁਤ ਹੀ ਅਮੀਰ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਅੱਜ, ਅਨੰਨਿਆ ਦੇ ਜਨਮਦਿਨ (Birthday) ਦੇ ਮੌਕੇ 'ਤੇ, ਆਓ ਜਾਣਦੇ ਹਾਂ ਬਿਹਤਰੀਨ ਅਭਿਨੇਤਰੀ ਦੀ ਕੁੱਲ ਜਾਇਦਾਦ ਬਾਰੇ। Read More

  7. T20 ਫਾਰਮੈਟ 'ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ ਭਾਰਤ-ਨੀਦਰਲੈਂਡ

    ਟੀ-20 ਵਿਸ਼ਵ ਕੱਪ ਦਾ 23ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੈਚ ਵਿੱਚ ਹਰਾਇਆ ਸੀ। Read More

  8. Fastest 50 T20 WC: 6 ਛੱਕੇ... 4 ਚੌਕੇ, ਸਟੋਇਨਿਸ ਨੇ ਲਗਾਇਆ ਟੀ-20 ਵਿਸ਼ਵ ਕੱਪ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ

    Fastest 50 T20 WC: ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਆਸਟਰੇਲੀਆ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਪਰਥ ਵਿੱਚ ਹੋਏ ਮੈਚ ਵਿੱਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। Read More

  9. Health Tips : ਜੇਕਰ ਤੁਸੀਂ ਅਖਬਾਰ 'ਚ ਰੱਖ ਕੇ ਖਾਂਦੇ ਹੋ ਖਾਣਾ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਖਤਰਨਾਕ ਬਿਮਾਰੀਆਂ ਦਾ ਹੋ ਸਕਦਾ ਖ਼ਤਰਾ

    ਅਕਸਰ ਅਜਿਹਾ ਹੁੰਦਾ ਹੈ ਕਿ ਬਾਹਰੋਂ ਖਾਣ-ਪੀਣ ਦਾ ਸਮਾਨ ਲੈ ਕੇ ਦੁਕਾਨਦਾਰ ਉਸ ਨੂੰ ਅਖਬਾਰ ਵਿਚ ਲਪੇਟ ਕੇ ਦੇ ਦਿੰਦਾ ਹੈ। ਜਾਂ ਅਸੀਂ ਖਾਣਾ ਆਪ ਹੀ ਪੈਕ ਕਰਦੇ ਹਾਂ, ਜਦੋਂ ਸਾਨੂੰ ਚੁੱਕਣ ਲਈ ਕੁਝ ਨਹੀਂ ਮਿਲਦਾ, ਤਾਂ ਅਸੀਂ ਅਖਬਾਰ ਵਿਚ ਹੀ ਲਪੇਟ Read More

  10. November Month Bank Holidays 2022: ਜਾਣੋ ਕਿੰਨੇ ਦਿਨ ਬੈਂਕ ਖੁੱਲ੍ਹਣਗੇ, ਇਹ ਹੈ ਪੂਰੀ ਲਿਸਟ

    ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ। ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਬੈਂਕ ਛੁੱਟੀਆਂ ਸਿਰਫ਼ ਚੁਣੇ ਹੋਏ ਸੂਬਿਆਂ 'ਚ ਹੀ ਹੋਣਗੀਆਂ। ਰਾਸ਼ਟਰੀ ਛੁੱਟੀ ਦੇ ਦੌਰਾਨ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ। Read More