ABP Sanjha Top 10, 4 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 4 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 4 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 4 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Air India: ਗੁਰਪਤਵੰਤ ਸਿੰਘ ਪੰਨੂ ਨੇ ਜਾਰੀ ਕੀਤਾ ਨਵਾਂ ਵੀਡੀਓ, ਸਿੱਖਾਂ ਨੂੰ ਦਿੱਤੀ ਚੇਤਾਵਨੀ, 19 ਨਵੰਬਰ ਨੂੰ ਏਅਰ ਇੰਡੀਆ 'ਚ ਨਾ ਕਰਨ ਸਫਰ, ਨਹੀਂ ਤਾਂ ਜਾਨ ਨੂੰ ਹੋਵੇਗਾ ਖਤਰਾ
Gurpatwant Singh Pannu: ਗੁਰਪਤਵੰਤ ਸਿੰਘ ਪੰਨੂ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। Read More
Paksitan Airforce Base Attack: ਪਾਕਿਸਤਾਨੀ ਏਅਰਬੇਸ 'ਚ ਦਾਖਲ ਹੋਏ ਅੱਤਵਾਦੀ, ਦੋਵਾਂ ਪਾਸੋਂ ਹੋ ਰਹੀ ਭਾਰੀ ਗੋਲੀਬਾਰੀ
Paksitan Airforce Base Attack: ਪਾਕਿਸਤਾਨੀ ਹਵਾਈ ਫੌਜ ਦੇ ਬੇਸ 'ਤੇ ਆਤਮਘਾਤੀ ਹਮਲਾਵਰਾਂ ਨੇ ਹਮਲਾ ਕੀਤਾ ਹੈ। ਅੱਤਵਾਦੀ ਸੰਗਠਨ ਤਹਿਰੀਕ-ਏ-ਜੇਹਾਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। Read More
YouTuber Elvish Yadav ਗ੍ਰਿਫਤਾਰ, ਕੋਟਾ 'ਚ ਗ੍ਰਿਫਤਾਰ, ਤਿੰਨ ਸੂਬਿਆਂ ਦੀ ਪੁਲਿਸ ਕਰ ਰਹੀ ਸੀ ਭਾਲ
Elvish Yadav : ਬਿੱਗ ਬੌਸ ਫੇਮ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Read More
Jaswinder Bhalla: ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ, ਪੋਸਟ ਸ਼ੇਅਰ ਕਰ ਬੋਲੇ- 'ਜਦੋਂ ਵੀ ਫੋਨ ਕਰਦਾਂ ਮੈਨੂੰ ਕਹਿੰਦੀ...'
Jaswinder Bhalla Post: ਜਸਵਿੰਦਰ ਭੱਲਾ ਦੀ ਇੱਕ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਸਵਿੰਦਰ ਭੱਲਾ ਦੀ ਇਸ ਪੋਸਟ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਜਸਵਿੰਦਰ ਭੱਲਾ ਨੇ ਆਪਣੀ ਪੋਸਟ ;ਚ ਕਿਹਾ ਹੈ ਕਿ ਉਨ੍ਹਾਂ ਨੂੰ ਪਿਆਰ ਹੋ ਗਿਆ ਹੈ। Read More
ਨਿਊ ਜ਼ੀਲੈਂਡ ਲਈ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਕੈਨ ਵਿਲੀਅਮਸਨ, ਪਾਕਿ ਖਿਲਾਫ ਖੇਡੀ ਸ਼ਾਨਦਾਰ ਪਾਰੀ
World Cup 2023: ਕੇਨ ਵਿਲੀਅਮਸਨ ਇਸ ਵਿਸ਼ਵ ਕੱਪ ਵਿੱਚ ਬਹੁਤੇ ਮੈਚ ਨਹੀਂ ਖੇਡ ਸਕੇ ਸਨ ਪਰ ਅੱਜ ਪਾਕਿਸਤਾਨ ਖ਼ਿਲਾਫ਼ ਵੱਡੇ ਮੈਚ ਵਿੱਚ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਬਾਵਜੂਦ ਕੇਨ ਨੇ ਮੈਦਾਨ ਵਿੱਚ ਆ ਕੇ ਨਵਾਂ ਰਿਕਾਰਡ ਬਣਾਇਆ। Read More
Hardik Pandya: ਵਰਲਡ ਕੱਪ ਤੋਂ ਬਾਹਰ ਹੋਏ ਹਾਰਦਿਕ ਪਾਂਡਿਆ, ਸੋਸ਼ਲ ਮੀਡੀਆ 'ਤੇ ਦਰਦ ਕੀਤਾ ਬਿਆਨ, ਸ਼ੇਅਰ ਕੀਤੀ ਇਮੋਸ਼ਨਲ ਪੋਸਟ
World Cup 2023: ਹਾਰਦਿਕ ਪੰਡਯਾ ਸੱਟ ਕਾਰਨ ਵਿਸ਼ਵ ਕੱਪ 2023 ਤੋਂ ਬਾਹਰ ਹੈ। ਉਨ੍ਹਾਂ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਇਕ ਪੋਸਟ ਸ਼ੇਅਰ ਕੀਤੀ ਹੈ। Read More
Baby care in Winter: ਸਰਦੀਆਂ ਦੇ ਮੌਸਮ ਵਿੱਚ ਆਪਣੇ ਛੋਟੇ ਬੱਚੇ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਇਹ ਘਰੇਲੂ ਨੁਸਖੇ ਅਜ਼ਮਾਓ
Baby care Health winter: ਸਰਦੀ ਸ਼ੁਰੂ ਹੋ ਚੁੱਕੀ ਹੈ। ਜਿਸ ਕਰਕੇ ਵੱਡਿਆਂ ਦੇ ਨਾਲ ਬੱਚਿਆਂ ਦਾ ਵੀ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਛੋਟੇ ਬੱਚਿਆਂ ਲਈ ਸਰਦੀਆਂ ਬਹੁਤ ਨੁਕਸਾਨਦੇਹ ਹੁੰਦੀਆਂ ਹਨ ਕਿਉਂਕਿ ਬੱਚਾ ਕਮਜ਼ੋਰ ਹੁੰਦਾ ਹੈ। Read More
Onion Price: ਤਿਉਹਾਰੀ ਸੀਜ਼ਨ 'ਚ ਕੀਮਤਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਸਰਕਾਰ, ਬਫਰ ਸਟਾਕ ਤੋਂ ਇੱਕ ਲੱਖ ਟਨ ਪਿਆਜ ਵੇਚੇਗੀ ਸਰਕਾਰ
Central Government : ਖੁਰਾਕ ਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਨੇ ਕਿਹਾ ਕਿ ਸਰਕਾਰੀ ਦਖਲ ਕਾਰਨ ਕਾਨਪੁਰ, ਲਖਨਊ, ਵਾਰਾਣਸੀ, ਇੰਦੌਰ, ਭੋਪਾਲ, ਰਾਏਪੁਰ, ਰਾਂਚੀ, ਜੈਪੁਰ ਅਤੇ ਕੋਟਾ ਸਮੇਤ ਕਈ ਸ਼ਹਿਰਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। Read More
ABP Sanjha Top 10, 5 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
05 Nov 2023 06:40 AM (IST)
Check Top 10 ABP Sanjha Morning Headlines, 5 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
05 Nov 2023 06:39 AM (IST)
- - - - - - - - - Advertisement - - - - - - - - -