1. ABP Sanjha Top 10, 4 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 4 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 3 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Pollution: ਹੁਣ ਵੀ ਕਹਿ ਦਿਓ ਮੁੰਬਈ ਦੇ ਧੂੰਏ ਲਈ ਵੀ ਪੰਜਾਬ ਦੇ ਕਿਸਾਨ ਨੇ ਜ਼ਿੰਮੇਵਾਰ ? 'ਮਾਇਆਨਗਰੀ' ਦਾ ਹੋਇਆ ਬੁਰਾ ਹਾਲ !

    Pollution In Mumbai: ਮੁੰਬਈ ਦੀ ਔਸਤ ਹਵਾ ਦੀ ਗੁਣਵੱਤਾ 145 AQI ਹੈ ਪਰ ਫਿਲਮ ਸਿਟੀ ਦੇ ਕਈ ਹੋਰ ਖੇਤਰ ਖਤਰਨਾਕ ਪੱਧਰ 'ਤੇ ਪ੍ਰਦੂਸ਼ਿਤ ਹੋ ਗਏ ਹਨ। ਮੈਟਰੋ ਦੇ ਕੰਮ ਕਾਰਨ ਧੂੜ ਵਧ ਰਹੀ ਹੈ। Read More

  4. Paksitan Airforce Base Attack: ਪਾਕਿਸਤਾਨੀ ਏਅਰਬੇਸ 'ਚ ਦਾਖਲ ਹੋਏ ਅੱਤਵਾਦੀ, ਦੋਵਾਂ ਪਾਸੋਂ ਹੋ ਰਹੀ ਭਾਰੀ ਗੋਲੀਬਾਰੀ

    Paksitan Airforce Base Attack: ਪਾਕਿਸਤਾਨੀ ਹਵਾਈ ਫੌਜ ਦੇ ਬੇਸ 'ਤੇ ਆਤਮਘਾਤੀ ਹਮਲਾਵਰਾਂ ਨੇ ਹਮਲਾ ਕੀਤਾ ਹੈ। ਅੱਤਵਾਦੀ ਸੰਗਠਨ ਤਹਿਰੀਕ-ਏ-ਜੇਹਾਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। Read More

  5. Jaswinder Bhalla: ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ, ਪੋਸਟ ਸ਼ੇਅਰ ਕਰ ਬੋਲੇ- 'ਜਦੋਂ ਵੀ ਫੋਨ ਕਰਦਾਂ ਮੈਨੂੰ ਕਹਿੰਦੀ...'

    Jaswinder Bhalla Post: ਜਸਵਿੰਦਰ ਭੱਲਾ ਦੀ ਇੱਕ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਸਵਿੰਦਰ ਭੱਲਾ ਦੀ ਇਸ ਪੋਸਟ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਜਸਵਿੰਦਰ ਭੱਲਾ ਨੇ ਆਪਣੀ ਪੋਸਟ ;ਚ ਕਿਹਾ ਹੈ ਕਿ ਉਨ੍ਹਾਂ ਨੂੰ ਪਿਆਰ ਹੋ ਗਿਆ ਹੈ। Read More

  6. Ajay Devgan: 90 ਦੇ ਦਹਾਕਿਆਂ ਦੀ ਇਸ ਖੂਬਸੂਰਤ ਅਭਿਨੇਤਰੀ ਨਾਲ ਹੁੰਦੇ-ਹੁੰਦੇ ਰਹਿ ਗਿਆ ਸੀ ਅਜੇ ਦੇਵਗਨ ਦਾ ਵਿਆਹ, ਕਾਜੋਲ ਬਣੀ ਸੀ ਵਜ੍ਹਾ

    Ajay Devgn Kajol Love Story : ਅਜੇ ਦੇਵਗਨ ਅਤੇ ਕਾਜੋਲ ਨੇ ਵਿਆਹ ਤੋਂ ਪਹਿਲਾਂ ਕਾਫੀ ਸਮਾਂ ਇੱਕ ਦੂਜੇ ਨੂੰ ਡੇਟ ਕੀਤਾ ਸੀ। ਹਾਲਾਂਕਿ ਕਾਜੋਲ ਤੋਂ ਪਹਿਲਾਂ ਅਜੈ ਦੇ ਕਰਿਸ਼ਮਾ ਕਪੂਰ ਨਾਲ ਰਿਸ਼ਤੇ ਦੀਆਂ ਖਬਰਾਂ ਕਾਫੀ ਚਰਚਾ 'ਚ ਰਹੀਆਂ ਸਨ। Read More

  7. ਨਿਊ ਜ਼ੀਲੈਂਡ ਲਈ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਕੈਨ ਵਿਲੀਅਮਸਨ, ਪਾਕਿ ਖਿਲਾਫ ਖੇਡੀ ਸ਼ਾਨਦਾਰ ਪਾਰੀ

    World Cup 2023: ਕੇਨ ਵਿਲੀਅਮਸਨ ਇਸ ਵਿਸ਼ਵ ਕੱਪ ਵਿੱਚ ਬਹੁਤੇ ਮੈਚ ਨਹੀਂ ਖੇਡ ਸਕੇ ਸਨ ਪਰ ਅੱਜ ਪਾਕਿਸਤਾਨ ਖ਼ਿਲਾਫ਼ ਵੱਡੇ ਮੈਚ ਵਿੱਚ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਬਾਵਜੂਦ ਕੇਨ ਨੇ ਮੈਦਾਨ ਵਿੱਚ ਆ ਕੇ ਨਵਾਂ ਰਿਕਾਰਡ ਬਣਾਇਆ। Read More

  8. Hardik Pandya: ਵਰਲਡ ਕੱਪ ਤੋਂ ਬਾਹਰ ਹੋਏ ਹਾਰਦਿਕ ਪਾਂਡਿਆ, ਸੋਸ਼ਲ ਮੀਡੀਆ 'ਤੇ ਦਰਦ ਕੀਤਾ ਬਿਆਨ, ਸ਼ੇਅਰ ਕੀਤੀ ਇਮੋਸ਼ਨਲ ਪੋਸਟ

    World Cup 2023: ਹਾਰਦਿਕ ਪੰਡਯਾ ਸੱਟ ਕਾਰਨ ਵਿਸ਼ਵ ਕੱਪ 2023 ਤੋਂ ਬਾਹਰ ਹੈ। ਉਨ੍ਹਾਂ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਇਕ ਪੋਸਟ ਸ਼ੇਅਰ ਕੀਤੀ ਹੈ। Read More

  9. Air Pollution: ਹੋ ਜਾਓ ਸਾਵਧਾਨ! ਜ਼ਹਿਰੀਲੀ ਹਵਾ ਬਣ ਰਹੀ ਕੈਂਸਰ ਵਰਗੀਆਂ 'ਘਾਤਕ' ਬਿਮਾਰੀਆਂ ਦਾ ਕਾਰਨ

    Lung Cancer: ਹਵਾ ਵਿੱਚ ਤੇਜ਼ੀ ਨਾਲ ਫੈਲ ਰਹੇ ਜ਼ਹਿਰੀਲੇ ਪ੍ਰਦੂਸ਼ਣ ਨੇ ਭਾਰਤ ਦੇ ਕਈ ਰਾਜਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅਜਿਹੇ 'ਚ ਪ੍ਰਦੂਸ਼ਣ ਕਾਰਨ ਫੈਲਿਆ ਇਹ ਧੂੰਆਂ ਨਾ ਸਿਰਫ ਕੈਂਸਰ ਸਗੋਂ ਹੋਰ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। Read More

  10. Onion Price: ਤਿਉਹਾਰੀ ਸੀਜ਼ਨ 'ਚ ਕੀਮਤਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਸਰਕਾਰ, ਬਫਰ ਸਟਾਕ ਤੋਂ ਇੱਕ ਲੱਖ ਟਨ ਪਿਆਜ ਵੇਚੇਗੀ ਸਰਕਾਰ

    Central Government : ਖੁਰਾਕ ਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਨੇ ਕਿਹਾ ਕਿ ਸਰਕਾਰੀ ਦਖਲ ਕਾਰਨ ਕਾਨਪੁਰ, ਲਖਨਊ, ਵਾਰਾਣਸੀ, ਇੰਦੌਰ, ਭੋਪਾਲ, ਰਾਏਪੁਰ, ਰਾਂਚੀ, ਜੈਪੁਰ ਅਤੇ ਕੋਟਾ ਸਮੇਤ ਕਈ ਸ਼ਹਿਰਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। Read More