1. ABP Sanjha Top 10, 1 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 1 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 1 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 1 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਪਹਿਲਵਾਨਾਂ ਦੇ ਸਮਰਥਨ 'ਚ ਮਹਾਪੰਚਾਇਤ, ਰਾਕੇਸ਼ ਟਿਕੈਤ ਨੇ ਕਿਹਾ- 'ਇੱਥੇ ਫੈਸਲਾ ਸੁਰੱਖਿਅਤ ਹੈ, ਪਰ...'

    Wrestlers Protest: ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕਈ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਇਸ ਮੁੱਦੇ ਨੂੰ ਲੈ ਕੇ ਮੁਜ਼ੱਫਰਨਗਰ ਦੇ ਸ਼ੋਰਮ ਪਿੰਡ 'ਚ ਖਾਪ ਮਹਾਪੰਚਾਇਤ ਬੁਲਾਈ ਗਈ। Read More

  4. Pakistan Punjab Blast : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਬੰਬ ਧਮਾਕਾ, 6 ਦੀ ਮੌਤ, 2 ਜ਼ਖਮੀ

    ਪਾਕਿਸਤਾਨ (Pakistan) ਦੇ ਪੰਜਾਬ 'ਚ ਕੋਟ ਅੱਦੂ ਜ਼ਿਲ੍ਹੇ ਦੇ ਦਯਾ ਦਿਨ ਪਨਾਹ ਇਲਾਕੇ 'ਚ ਵੀਰਵਾਰ (1 ਜੂਨ) ਨੂੰ ਇਕ ਘਰ 'ਚ ਹੋਏ ਬੰਬ ਧਮਾਕੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। Read More

  5. Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਕਰਕੇ ਬੁਰੀ ਤਰ੍ਹਾਂ ਟਰੋਲ ਹੋਈ ਅੰਕਿਤਾ ਲੋਖੰਡੇ, ਇਹ ਹੈ ਵਜ੍ਹਾ

    14 Years Of Pavitra Rishta: ਅੰਕਿਤਾ ਲੋਖੰਡੇ ਨੇ ਪਵਿੱਤਰ ਰਿਸ਼ਤਾ ਦੇ 14 ਸਾਲ ਪੂਰੇ ਹੋਣ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਏਕਤਾ ਕਪੂਰ ਦਾ ਧੰਨਵਾਦ ਕੀਤਾ ਹੈ। Read More

  6. Harbhajan Mann: ਹਰਭਜਨ ਮਾਨ ਆਪਣੇ ਬੇਟੇ ਅਵਕਾਸ਼ ਤੇ ਭਰਾ ਗੁਰਸੇਵਕ ਨਾਲ ਸਟੇਜ 'ਤੇ ਗਾਉਂਦੇ ਆਏ ਨਜ਼ਰ, ਵੀਡੀਓ 'ਤੇ ਫੈਨਜ਼ ਲੁਟਾ ਰਹੇ ਪਿਆਰ

    Harbhajan Mann Video: ਹਰਭਜਨ ਮਾਨ ਕੈਨੇਡਾ 'ਚ ਸਟੇਜ ਸ਼ੋਅਜ਼ ਕਰ ਰਹੇ ਹਨ। ਉਨ੍ਹਾਂ ਦਾ ਇੱਕ ਸਟੇਜ ਸ਼ੋਅ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਸ਼ੋਅ 'ਚ ਹਰਭਜਨ ਮਾਨ ਨੇ ਆਪਣੇ ਬੇਟੇ ਅਵਕਾਸ਼ ਮਾਨ ਤੇ ਭਰਾ ਗੁਰਸੇਵਕ ਨਾਲ ਸਟੇਜ ਸ਼ੇਅਰ ਕੀਤਾ Read More

  7. IPL 2023: ਹਾਰਦਿਕ ਪਾਂਡਿਆ ਦੀ ਇਸ ਗਲਤੀ ਕਰਕੇ ਗੁਜਰਾਤ ਨੇ ਹਾਰਿਆ IPL 2023 ਦਾ ਫਾਈਨਲ? ਗਾਵਸਕਾਰ ਨੇ ਕੀਤਾ ਹੈਰਾਨੀਜਨਕ ਖੁਲਾਸਾ

    Sunil Gavaskar: ਸੁਨੀਲ ਗਾਵਸਕਰ ਨੇ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਦੀ ਆਲੋਚਨਾ ਕੀਤੀ। ਦਰਅਸਲ, IPL 2023 ਦੇ ਫਾਈਨਲ 'ਚ ਸੁਨੀਲ ਗਾਵਸਕਰ ਨੂੰ ਹਾਰਦਿਕ ਦਾ ਆਖਰੀ ਓਵਰ 'ਚ ਕੰਮ ਪਸੰਦ ਨਹੀਂ ਆਇਆ। Read More

  8. MS ਧੋਨੀ ਦੇ ਫੈਨਜ਼ ਲਈ ਚੰਗੀ ਖਬਰ, ਪੂਰੀ ਹੋਈ ਮਾਹੀ ਦੇ ਗੋਡੇ ਦੀ ਸਰਜਰੀ, ਜਾਣੋ ਕ੍ਰਿਕੇਟਰ ਦੀ ਸਿਹਤ ਦਾ ਹਾਲ

    MS Dhoni Knee Injury Update: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਗੋਡੇ ਦੀ ਸਰਜਰੀ ਕਰਵਾਈ ਹੈ। ਗੋਡੇ ਦੀ ਸੱਟ ਕਾਰਨ ਧੋਨੀ ਪੂਰੇ IPL 2023 ਦੌਰਾਨ ਕਾਫੀ ਪਰੇਸ਼ਾਨ ਨਜ਼ਰ ਆਏ। Read More

  9. ਮੋਟੀਆਂ ਕੁੜੀਆਂ ਨਾਲ ਵਿਆਹ ਕਰਾਉਣ ਦੇ ਫਾਇਦੇ ਕਰ ਦੇਣਗੇ ਹੈਰਾਨ, ਘਰ ਨੂੰ ਇੰਝ ਬਣਾਉਂਦੀਆਂ 'ਸਵਰਗ'

    Women Lifestyle: ਇੱਕ ਅਧਿਐਨ ਮੁਤਾਬਕ ਜਿਹੜੇ ਮੁੰਡੇ ਮੋਟੀ ਕੁੜੀ ਨਾਲ ਵਿਆਹ ਕਰਦੇ ਹਨ, ਉਹ ਬਾਕੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਖ਼ੁਸ਼ੀਆਂ ਭਰਿਆ ਜੀਵਨ ਜਿਉਂਦੇ ਹਨ। ਅਧਿਐਨ ਵਿੱਚ ਮੋਟੀਆਂ ਕੁੜੀਆਂ ਨਾਲ ਵਿਆਹ ਕਰਨ ਦੇ ਇਹ ਫਾਇਦੇ ਦੱਸੇ ਗਏ ਹਨ। Read More

  10. RBI New Payment System: ਕੁਦਰਤੀ ਆਫਤਾਂ 'ਚ ਵੀ ਭੁਗਤਾਨ ਕਰਨਾ ਹੋਵੇਗਾ ਆਸਾਨ! RBI ਲੈ ਕੇ ਰਿਹੈ ਨਵੀਂ ਭੁਗਤਾਨ ਪ੍ਰਣਾਲੀ

    RBI New Payment System: ਭਾਰਤੀ ਰਿਜ਼ਰਵ ਬੈਂਕ ਐਮਰਜੈਂਸੀ ਵਿੱਚ ਵੀ ਭੁਗਤਾਨ ਕਰਨ ਲਈ ਇੱਕ ਨਵੀਂ ਭੁਗਤਾਨ ਪ੍ਰਣਾਲੀ ਵਿਕਸਤ ਕਰ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ। Read More