1. ABP Sanjha Top 10, 13 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 13 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. PM Modi ਨੇ ਲੋਕਾਂ ਨੂੰ ਤਿਰੰਗੇ ਨਾਲ ਸੈਲਫੀ ਅਪਲੋਡ ਕਰਨ ਦੀ ਕੀਤੀ ਅਪੀਲ, ਆਪਣੇ ਫ਼ੋਨ ਤੋਂ ਇੰਝ ਕਰੋ

    15 ਅਗਸਤ ਨੂੰ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾਏਗਾ। ਇਸ ਮੌਕੇ 'ਤੇ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਤਿਰੰਗੇ ਨਾਲ ਸੈਲਫੀ ਅਪਲੋਡ ਕਰਨ ਦੀ ਅਪੀਲ ਕੀਤੀ ਹੈ। Read More

  3. Independence Day: 77ਵੇਂ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਪੂਰੀਆਂ, ਇਸ ਵਾਰ ਕੀ ਹੋਵੇਗਾ ਖ਼ਾਸ, ਪੜ੍ਹੋ ਆਜ਼ਾਦੀ ਦੇ ਜ਼ਸ਼ਨ ਨਾਲ ਜੁੜੀ ਹਰ ਵੱਡੀ ਗੱਲ

    Independence Day 2023: ਪੀਐਮ ਨਰਿੰਦਰ ਮੋਦੀ 15 ਅਗਸਤ ਨੂੰ ਦੇਸ਼ਭਰ ਵਿੱਚ ਮਨਾਏ ਜਾਣ ਵਾਲੇ ਆਜ਼ਾਦੀ ਦੇ ਉਤਸਵ ਮੌਕੇ ਰਾਸ਼ਟਰੀ ਝੰਡਾ ਲਹਿਰਾਉਣਗੇ ਤੇ ਇਤਿਹਾਸਕ ਸਮਾਰਕ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। Read More

  4. Canada Hindu Temple Attack: ਕੈਨੇਡਾ ਦੇ ਮੰਦਰ 'ਚ ਖਾਲਿਸਤਾਨੀ ਸਮਰਥਕਾਂ ਨੇ ਕੀਤੀ ਭੰਨਤੋੜ

    Khalistan Hindu Temple Attack: ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਨੇ ਇਕ ਹਿੰਦੂ ਮੰਦਰ 'ਚ ਭੰਨਤੋੜ ਕੀਤੀ। ਇਸ ਤੋਂ ਬਾਅਦ ਉਸ ਦੇ ਦਰਵਾਜ਼ੇ 'ਤੇ ਖਾਲਿਸਤਾਨ ਰੈਫਰੈਂਡਮ ਦੇ ਪੋਸਟਰ ਲਾ ਦਿੱਤੇ। Read More

  5. Ankita Lokhande: ਅੰਕਿਤਾ ਲੋਖੰਡੇ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸ਼ੁਸਾਂਤ ਸਿੰਘ ਰਾਜਪੂਤ ਤੋਂ ਬਾਅਦ ਇਸ ਕਰੀਬੀ ਦਾ ਹੋਇਆ ਦੇਹਾਂਤ 

    Ankita Lokhande Father Death: ਟੇਲੀਵਿਜ਼ਨ ਅਦਾਕਾਰਾ ਅੰਕਿਤਾ ਲੋਖੰਡੇ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ ਉਨ੍ਹਾਂ ਦੇ ਪਿਤਾ ਸ਼੍ਰੀਕਾਂਤ ਲੋਖੰਡੇ ਦਾ ਅੱਜ ਮੁੰਬਈ 'ਚ ਦਿਹਾਂਤ ਹੋ ਗਿਆ ਹੈ। ਫਿਲਹਾਲ ਅੰਕਿਤਾ ਦੇ ਪਿਤਾ ਦੀ Read More

  6. Diljit Dosanjh: ਸਿਆਸੀ ਦਬਾਅ ਦੇ ਚਲਦਿਆਂ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਟੋਰਾਂਟੋ ਫਿਲਮ ਫੈਸਟੀਵਲ ਤੋਂ ਹਟਾਈ ਗਈ: ਰਿਪੋਰਟ

    Diljit Dosanjh Punjab 95: ਹਾਲ ਹੀ 'ਚ ਇਸ ਫਿਲਮ ਨੂੰ ਟੋਰਾਂਟੋ ਫਿਲਮ ਫੈਸਟੀਵਲ 'ਚ ਦਿਖਾਉਣ ਲਈ ਵੀ ਸੂਚੀਬੱਧ ਕੀਤਾ ਗਿਆ ਸੀ। ਪਰ ਹੁਣ ਇਸ ਫਿਲਮ ਨਾਲ ਜੁੜੀ ਚੰਗੀ ਖਬਰ ਨਹੀਂ ਆ ਰਹੀ ਹੈ। Read More

  7. Cricket Rules: ਜੇ ਕੋਈ ਬੱਲੇਬਾਜ਼ ਇੱਕੋ ਗੇਂਦ 'ਤੇ ਦੋ ਵਾਰ ਸ਼ਾਟ ਖੇਡਦਾ ਹੈ ਤਾਂ ਕੀ ਉਹ ਆਊਟ ਹੋ ਜਾਂਦਾ ? ਜਾਣੋ ਕ੍ਰਿਕਟ ਦੇ ਦਿਲਚਸਪ ਨਿਯਮ

    Batsman Rule: ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਬੱਲੇਬਾਜ਼ ਇੱਕੋ ਗੇਂਦ ਨੂੰ ਦੋ ਵਾਰ ਮਾਰਦਾ ਹੈ ਤਾਂ ਕੀ ਹੋਵੇਗਾ? ਆਓ ਜਾਣਦੇ ਹਾਂ ਕ੍ਰਿਕਟ ਦੇ ਦਿਲਚਸਪ ਨਿਯਮ। Read More

  8. World Cup 2023: ਇਸ ਤਾਰੀਕ ਤੋਂ ਮਿਲਣਗੀਆਂ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ, ਜਾਣੋ ਕਿੱਥੇ ਅਤੇ ਕਿਵੇਂ ਕਰੀਏ ਬੁੱਕ

    IND vs PAK: ਭਾਰਤੀ ਟੀਮ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਮੈਚ ਨਾਲ ਕਰੇਗੀ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਮੈਚ ਖੇਡਿਆ ਜਾਵੇਗਾ। Read More

  9. Health News: ਜੇ ਤੁਸੀਂ ਹਰੀ ਮਿਰਚ ਨਹੀਂ ਖਾਂਦੇ ਤਾਂ ਅੱਜ ਤੋਂ ਹੀ ਖਾਣਾ ਕਰ ਦਿਓ ਸ਼ੁਰੂ... ਸਿਹਤ ਨੂੰ ਮਿਲਣਗੇ ਬੇਹਿਸਾਬ ਫ਼ਾਇਦੇ

    Green Chillies: ਹਰੀ ਮਿਰਚ 'ਚ ਪੋਟਾਸ਼ੀਅਮ, ਆਇਰਨ, ਕਾਪਰ, ਵਿਟਾਮਿਨ ਬੀ6, ਵਿਟਾਮਿਨ ਏ, ਵਿਟਾਮਿਨ ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਅਤੇ ਚਮੜੀ ਦੋਵਾਂ ਲਈ ਜ਼ਰੂਰੀ ਹਨ। ਆਓ ਜਾਣਦੇ ਹਾਂ ਹਰੀ ਮਿਰਚ ਦੇ ਫਾਇਦੇ... Read More

  10. UK Visa: ਲੰਡਨ ਜਾਣ ਲਈ ਚਾਹੀਦੈ ਵੀਜ਼ਾ? ਨਹੀਂ ਪਵੇਗੀ ਅੰਬੈਸੀ ਦੀ ਜ਼ਰੂਰਤ, ਹੁਣ ਇਨ੍ਹਾਂ ਹੋਟਲਾਂ 'ਚ ਹੀ ਹੋ ਜਾਵੇਗਾ ਕੰਮ

    UK Visa for Indians: ਯੂਕੇ ਦੇ ਵੀਜ਼ਾ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਹੁਣ ਕਈ ਭਾਰਤੀ ਸ਼ਹਿਰਾਂ ਦੇ ਲੋਕਾਂ ਲਈ ਬਹੁਤ ਆਸਾਨ ਹੋ ਗਈ ਹੈ। ਹੁਣ ਇਹ ਕੰਮ ਕਈ ਹੋਟਲਾਂ ਤੋਂ ਹੀ ਕੀਤਾ ਜਾ ਸਕਦੈ... Read More