ABP Sanjha Top 10, 26 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 26 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Bageshwar Dham : ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ ਦੀ ਪਾਕਿਸਤਾਨ 'ਚ ਚਰਚਾ , ਟ੍ਰੇਂਡ ਕਰ ਰਹੇ ਬਾਬਾ , ਜਾਣੋ ਮਾਮਲਾ
Bageshwar Dham In Pakistan : ਬਾਗੇਸ਼ਵਰ ਧਾਮ ਵਾਲੇ ਬਾਬਾ ਧੀਰੇਂਦਰ ਸ਼ਾਸਤਰੀ ਦੇ ਕਥਿਤ ਚਮਤਕਾਰ ਦੀ ਦੇਸ਼ ਵਿੱਚ ਚਰਚਾ ਹੋ ਰਹੀ ਸੀ, ਹੁਣ ਬਾਬੇ ਦਾ ਪਰਚਾ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਪਹੁੰਚ ਗਿਆ ਹੈ। ਜੀ ਹਾਂ, ਧੀਰੇਂਦਰ ਸ਼ਾਸਤਰੀ ਦੇ ਚਮਤਕਾਰ ਪਰਚੇ ਦੀ ਕੱਟੜਪੰਥੀ ਦੇਸ਼ Read More
Yap Island : ਇੱਥੇ ਕੋਈ ਨੋਟ ਜਾਂ ਸਿੱਕੇ ਨਹੀਂ ਕਰੰਸੀ ! ਪੱਥਰਾਂ ਨਾਲ ਖਰੀਦਿਆ -ਵੇਚਿਆ ਜਾਂਦਾ ਸਮਾਨ , ਜਾਣ ਕੇ ਨਹੀਂ ਹੋਵੇਗਾ ਯਕੀਨ
Yap Island : ਇੱਕ ਸਮਾਂ ਸੀ ਜਦੋਂ ਕੋਈ ਕਰੰਸੀ (Currency) ਨਹੀਂ ਹੋਇਆ ਕਰਦੀ ਸੀ ਅਤੇ ਉਸ ਸਮੇਂ ਦੌਰਾਨ ਬਾਰਟਰ ਸਿਸਟਮ (Barter System) ਚਲਦਾ ਸੀ। ਬਾਰਟਰ ਸਿਸਟਮ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਕੁਝ ਚਾਹੁੰਦਾ ਸੀ ਤਾਂ ਉਸਨੂੰ ਸਮਾਨ ਦੇ ਬਦਲੇ ਕੁਝ ਦੇਣਾ ਪੈਂਦਾ ਸੀ। Read More
VIDEO: ਕੜਾਕੇ ਦੀ ਠੰਡ 'ਚ ਸਪਨਾ ਚੌਧਰੀ ਨੇ ਗਰੀਬ ਬੱਚਿਆਂ ਨੂੰ ਵੰਡੇ ਗਰਮ ਕੱਪੜੇ, ਬੱਚਿਆਂ ਨੇ ਇੰਜ ਦਿੱਤਾ ਰਿਐਕਸ਼ਨ
Sapna Chaudhary: ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਅਦਾਕਾਰਾ ਸੜਕ ਕਿਨਾਰੇ ਗਰੀਬ ਬੱਚਿਆਂ ਨੂੰ ਕੱਪੜੇ ਵੰਡਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੱਖਾਂ ਲੋਕ ਅਦਾਕਾਰਾ ਨੂੰ ਦੁਆਵਾਂ ਵੀ ਦੇ ਰਹੇ ਹਨ। Read More
Satinder Sartaj: ਕਿਵੇਂ ਦੀ ਰਹੀ ਸਤਿੰਦਰ ਸਰਤਾਜ ਦੀ ਸੰਜੇ ਦੱਤ ਨਾਲ ਮੁਲਾਕਾਤ? ਨੀਰੂ ਬਾਜਵਾ ਨੇ ਵੀ ਦਿਲ ਖੋਲ੍ਹ ਕੇ ਦੱਸੀਆਂ ਗੱਲਾਂ
ਨੀਰੂ ਬਾਜਵਾ ਦਾ 16 ਸਾਲ ਦੀ ਉਮਰ 'ਚ ਘਰ ਛੱਡਣਾ, ਇੰਡੀਆ ਆਉਣਾ ਤੇ ਫ਼ਿਲਮੀ ਦੁਨੀਆ ਵਿੱਚ ਕਰੀਅਰ ਬਣਾਉਣਾ, ਇਸ ਸਭ ਸਭ ਬਾਰੇ ਨੀਰੂ ਨੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਨੀਰੂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ, ਉਸ ਬਾਰੇ ਨੀਰੂ ਨੇ ਦੱਸਿਆ। Read More
Ruturaj Gaikwad Ruled Out: ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਬਾਹਰ ਹੋਏ ਰਿਤੂਰਾਜ!
India vs New Zealand Ruturaj Gaikwad: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁੱਕਰਵਾਰ ਤੋਂ ਟੀ-20 ਸੀਰੀਜ਼ ਸ਼ੁਰੂ ਹੋਵੇਗੀ। ਇਸ ਦਾ ਪਹਿਲਾ ਮੈਚ ਰਾਂਚੀ ਵਿੱਚ ਖੇਡਿਆ ਜਾਵੇਗਾ। Read More
Padma Awards 2023: ਗੁਰਚਰਨ ਸਿੰਘ ਸਮੇਤ ਖੇਡ ਜਗਤ ਦੇ ਇਨ੍ਹਾਂ 3 ਦਿੱਗਜਾਂ ਨੂੰ ਮਿਲੇਗਾ ਪਦਮ ਸ਼੍ਰੀ, ਜਾਣੋ
ਇਸ ਵਾਰ ਕੁੱਲ 106 ਪਦਮ ਪੁਰਸਕਾਰ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਖੇਡ ਜਗਤ ਦੇ ਆਰ.ਡੀ.ਸ਼ਰਮਾ ਤੋਂ ਇਲਾਵਾ ਸਾਬਕਾ ਕ੍ਰਿਕਟਰ ਗੁਰਚਰਨ ਸਿੰਘ ਅਤੇ ਕੇ.ਕੇ. ਸ਼ਨਾਥੋਇਬਾ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ। Read More
ਤੁਸੀਂ ਵੀ ਕਰਦੇ ਹੋ WFH, ਤਾਂ ਤੁਹਾਨੂੰ ਕੰਮ ਕਰਨ ਦੀ ਸਹੀ ਦਿਸ਼ਾ ਦਾ ਪਤਾ ਹੋਣਾ ਜ਼ਰੂਰੀ, ਨਹੀਂ ਤਾਂ ਸਫਲਤਾਂ ਤੋਂ ਰਹੋਗੇ ਦੂਰ
Vastu Tips: ਘਰ ਹੋਵੇ ਜਾਂ ਦਫ਼ਤਰ ਕੰਪਿਊਟਰ ਅਤੇ ਲੈਪਟਾਪ 'ਚ ਕੰਮ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਾਸਤੂ ਨੁਕਸ ਹੋ ਸਕਦਾ ਹੈ ਅਤੇ ਇਸ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਘਰ ਤੋਂ ਕੰਮ ਕਰਨ ਦੇ ਵਾਸਤੂ ਨਿਯਮਾਂ ਨੂੰ ਜਾਣੋ। Read More
ਜਿਸ ਰਿਪੋਰਟ ਕਰਕੇ ਅਡਾਨੀ ਦੇ ਸ਼ੇਅਰ 'ਚ ਆਈ ਸੀ ਗਿਰਾਵਟ, ਗਰੁੱਪ Hindenburg Research ਦੇ ਖਿਲਾਫ ਕਰੇਗਾ ਕਾਨੂੰਨੀ ਕਾਰਵਾਈ
Adani Statement: ਅਡਾਨੀ ਗਰੁੱਪ ਨੇ ਕਿਹਾ ਕਿ ਵਿੱਤੀ ਮਾਹਰਾਂ ਅਤੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕ੍ਰੈਡਿਟ ਰੇਟਿੰਗ ਏਜੰਸੀਆਂ ਦੁਆਰਾ ਵਿਸਤ੍ਰਿਤ ਵਿਸ਼ਲੇਸ਼ਣ ਦੇ ਆਧਾਰ 'ਤੇ, ਨਿਵੇਸ਼ਕ ਭਾਈਚਾਰੇ ਨੇ ਹਮੇਸ਼ਾ ਅਡਾਨੀ ਗਰੁੱਪ 'ਤੇ ਵਿਸ਼ਵਾਸ ਜਤਾਇਆ ਹੈ। Read More
ABP Sanjha Top 10, 26 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
26 Jan 2023 09:00 PM (IST)
Check Top 10 ABP Sanjha Evening Headlines, 26 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
26 Jan 2023 09:00 PM (IST)
- - - - - - - - - Advertisement - - - - - - - - -