1. ABP Sanjha Top 10, 28 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 28 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 28 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 28 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Lok Sabha Cancer Data: ਪੰਜਾਬ ਹੀ ਨਹੀਂ ਪੂਰੇ ਦੇਸ਼ ਵਿੱਚ ਫੈਲ ਰਿਹਾ ਕੈਂਸਰ ਦਾ ਜ਼ਹਿਰ, 2022 'ਚ 808558 ਮੌਤਾਂ, 1461427 ਪੀੜਤ

    Lok Sabha Cancer Data: ਉੱਤਰ ਪ੍ਰਦੇਸ਼ ਵਿੱਚ, ਸਾਲ 2020 ਵਿੱਚ ਕੈਂਸਰ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਸੰਖਿਆ 201319 ਸੀ, ਜਦੋਂ ਕਿ, 2021 ਵਿੱਚ, ਇਹ ਸੰਖਿਆ 206088 ਸੀ ਅਤੇ 2022 ਵਿੱਚ, ਯੂਪੀ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 210958 ਸੀ। Read More

  4. SFJ Chief: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ, ਵੀਡੀਓ ਕੀਤੀ ਜਾਰੀ 

    SFJ Chief Gurpatwant Singh Pannu: 15 ਅਗਸਤ ਨੇੜੇ ਆਉਂਦੇ ਹੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੀ ਸਾਹਮਣੇ ਆ ਗਿਆ ਹੈ। ਇੱਕ ਵਾਰ ਮੁੜ ਤੋਂ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਖਿਲਾਫ਼ ਜ਼ਹਿਰ ਉਗਲਿਆ ਹੈ। Read More

  5. Sidhu Moose Wala: ਸਿੱਧੂ ਮੂਸੇਵਾਲਾ ਦੇ ਕਾਤਲਾਂ ਖਿਲਾਫ ਦੋਸ਼ ਤੈਅ ਹੋਣ 'ਤੇ ਬੋਲੇ ਪਿਤਾ ਬਲਕੌਰ ਸਿੰਘ, 'ਉਮੀਦ ਹੈ ਇਨਸਾਫ ਦੀ ਜਿੱਤ ਹੋਵੇਗੀ'

    Justice For Sidhu Moose Wala: 30 ਸੁਣਵਾਈਆਂ ਤੋਂ ਬਾਅਦ ਪੰਜਾਬ ਪੁਲਿਸ ਕਤਲ ਦੇ ਸਾਰੇ ਮੁਲਜ਼ਮਾਂ ਨੂੰ ਇਕੱਠੇ ਅਦਾਲਤ ਵਿੱਚ ਪੇਸ਼ ਕਰਨ ਚ ਕਾਮਯਾਬ ਰਹੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਟਵੀਟ ਕਰ ਮਾਮਲੇ ਨੂੰ ਜਲਦ ਖਤਮ ਕਰਨ ਦੀ ਉਮੀਦ ਜਤਾਈ Read More

  6. Babbu Maan: ਪੰਜਾਬ ਦੇ ਹਾਲਾਤ ਦੇਖ ਦੁਖੀ ਹੋਏ ਬੱਬੂ ਮਾਨ, 'ਹੜ੍ਹ ਮਾਰ ਗਏ' ਗਾਣਾ ਕੀਤਾ ਰਿਲੀਜ਼, ਦੇਖੋ ਭਾਵੁਕ ਕਰਨ ਵਾਲਾ ਵੀਡੀਓ

    Babbu Maan Hadh Maar Gye: ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਹੀ ਬੱਬੂ ਮਾਨ ਨੇ ਨਵਾਂ ਗੀਤ ਕੱਢਿਆ ਹੈ। ਗੀਤ ਦਾ ਨਾਮ ਹੈ 'ਹੜ੍ਹ ਮਾਰ ਗਏ: ਵੇਟਿੰਗ ਫੌਰ ਸੰਨ' (ਯਾਨਿ ਕਿ ਸੂਰਜ ਨਿਕਲਣ ਦੀ ਉਡੀਕ ਹੈ।) Read More

  7. IND vs WI: ਕੁਲਦੀਪ ਤੇ ਜਡੇਜਾ ਦੀ ਜੋੜੀ ਨੇ ਰਚਿਆ ਇਤਿਹਾਸ, ਬਣਾ ਦਿੱਤਾ ਵਰਲਡ ਰਿਕਾਰਡ, ਵਨਡੇ ਕ੍ਰਿਕੇਟ 'ਚ ਇਹ ਪਹਿਲੀ ਵਾਰ ਹੋਇਆ

    IND vs WI 1st ODI: ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ ਵਿੱਚ ਵਿਸ਼ਵ ਰਿਕਾਰਡ ਬਣਾਇਆ। ਭਾਰਤ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ। Read More

  8. India vs West Indies: ਪਹਿਲੇ ਵਨਡੇ 'ਚ ਭਾਰਤੀ ਗੇਂਦਬਾਜ਼ਾਂ ਦਾ ਰਿਹਾ ਦਬਦਬਾ, ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ ਵੈਸਟ ਇੰਡੀਜ਼ ਦੇ 7 ਬੱਲੇਬਾਜ਼

    IND vs WI 1st ODI: ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੇ ਪਹਿਲੇ ਵਨਡੇ ਵਿੱਚ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ। ਭਾਰਤੀ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਦੀ ਟੀਮ ਨੂੰ ਸਿਰਫ਼ 23 ਓਵਰਾਂ ਵਿੱਚ ਹੀ ਢੇਰ ਕਰ ਦਿੱਤਾ। Read More

  9. Snake Bite First Aid: ਸੱਪ ਦੇ ਡੰਗਣ 'ਤੇ ਨਹੀਂ ਹੋਏਗੀ ਮੌਤ, ਇਹ ਘਰੇਲੂ ਉਪਾਅ ਬਚਾ ਸਕਦੇ ਜਾਨ

    Home Remedies: ਸੱਪ ਇੱਕ ਬਹੁਤ ਹੀ ਜ਼ਹਿਰੀਲਾ ਜੀਵ ਹੈ। ਸੱਪਾਂ ਦੀਆਂ ਕਈ ਕਿਸਮਾਂ ਹਨ। ਇਨ੍ਹਾਂ ਵਿੱਚੋਂ ਕੁਝ ਬਹੁਤ ਜ਼ਹਿਰੀਲੇ ਹੁੰਦੇ ਹਨ ਤੇ ਕੁਝ ਘੱਟ ਜ਼ਹਿਰੀਲੇ ਹਨ। ਪੇਂਡੂ ਖੇਤਰਾਂ ਵਿੱਚ ਸੱਪ ਦੇ ਡੰਗਣਾ ਆਮ ਗੱਲ ਹੈ। Read More

  10. Petrol Pump License: ਤੁਹਾਡੀ ਵੀ ਸੜਕ ਨਾਲ ਲੱਗਦੀ ਜ਼ਮੀਨ? ਪੈਟਰੋਲ ਪੰਪ ਖੋਲ੍ਹ ਕੇ ਕਰੋ ਮੋਟੀ ਕਮਾਈ, ਇੰਝ ਹਾਸਲ ਕਰੋ ਲਾਇਸੰਸ

    How to take petrol pump licence: ਜੇਕਰ ਤੁਹਾਡੀ ਜ਼ਮੀਨ ਸੜਕ ਨਾਲ ਲੱਗਦੀ ਹੈ ਤਾਂ ਤੁਸੀਂ ਪੈਟਰੋਲ ਪੰਪ ਲਾ ਕੇ ਕਮਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜ਼ਮੀਨ ਕਿਰਾਏ 'ਤੇ ਲੈ ਕੇ ਵੀ ਪੈਟਰੋਲ ਪੰਪ ਲਾਇਆ ਜਾ ਸਕਦਾ ਹੈ... Read More