1. ABP Sanjha Top 10, 4 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 4 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 4 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 4 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Punjab News: ਹਰਦੀਪ ਨਿੱਝਰ ਦੇ ਕਤਲ ਮਗਰੋਂ ਭੜਕੇ ਖਾਲਿਸਤਾਨੀ, ਹੁਣ ਭਾਰਤੀ ਡਿਪਲੋਮੈਟ ਨਿਸ਼ਾਨੇ 'ਤੇ 

    ਇਨ੍ਹਾਂ ਪੋਸਟਰ ਵਿੱਚ ਜਿੱਥੇ 8 ਜੁਲਾਈ ਨੂੰ ਹੋਣ ਵਾਲੀ ਆਜ਼ਾਦੀ ਰੈਲੀ ਦੀ ਜਾਣਕਾਰੀ ਦਿੱਤੀ ਗਈ ਹੈ, ਉੱਥੇ ਹੀ ਨਿੱਝਰ ਦੇ ਕਤਲ ਲਈ ਦੂਤਘਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। Read More

  4. ਸੈਨ ਫਰਾਂਸਿਸਕੋ 'ਚ ਭਾਰਤੀ ਦੂਤਾਵਾਸ 'ਤੇ ਹਮਲੇ ਦੀ ਜਾਂਚ ਕਰੇਗੀ NIA, ਛੇਤੀ ਹੀ ਅਮਰੀਕਾ ਜਾ ਸਕਦੀ ਹੈ ਟੀਮ

    US San Francisco: ਸੈਨ ਫਰਾਂਸਿਸਕੋ ਵਿੱਚ ਐਤਵਾਰ (2 ਜੁਲਾਈ) ਨੂੰ ਭਾਰਤੀ ਕੌਂਸਲੇਟ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਅੱਗਜ਼ਨੀ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਫਾਇਰ ਵਿਭਾਗ ਨੇ ਤੁਰੰਤ ਬੁਝਾ ਦਿੱਤਾ। Read More

  5. Sunny Deol: ਸੰਨੀ ਦਿਓਲ ਤੇ ਅਕਸ਼ੇ ਕੁਮਾਰ ਦੀ 27 ਸਾਲਾਂ ਬਾਅਦ ਹੋਵੇਗੀ ਟੱਕਰ, ਕੀ ਅਕਸ਼ੇ ਨੂੰ ਸੰਨੀ ਨਾਲ ਪੰਗਾ ਲੈਣਾ ਪਵੇਗਾ ਭਾਰੀ?

    Gadar 2 VS OMG 2: ਗਦਰ 2 ਅਤੇ OMG 2 ਦੋਵੇਂ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੇ ਹਨ। ਅਕਸ਼ੈ ਕੁਮਾਰ ਅਤੇ ਸੰਨੀ ਦਿਓਲ ਇੱਕ ਵਾਰ ਫਿਰ ਬਾਕਸ ਆਫਿਸ 'ਤੇ ਟੱਕਰ ਦੇਣ ਜਾ ਰਹੇ ਹਨ। Read More

  6. 'ਕੈਰੀ ਆਨ ਜੱਟਾ' ਦੀ ਨਹੀਂ ਰੁਕ ਰਹੀ ਹਨੇਰੀ, ਹੁਣ ਆਸਟਰੇਲੀਆ 'ਚ ਤੋੜਿਆ ਇਹ ਰਿਕਾਰਡ, ਜਾਣੋ ਹੁਣ ਤੱਕ ਦੀ ਕਮਾਈ

    Carry On Jatta 3 Box Office Collection: 'ਕੈਰੀ ਆਨ...' ਦੀ ਤਾਜ਼ਾ ਬਾਕਸ ਆਫਿਸ ਕਲੈਕਸ਼ਨ ਰਿਪੋਰਟ ਵੀ ਸਾਹਮਣੇ ਆ ਗਈ ਹੈ। 'ਕੈਰੀ ਆਨ ਜੱਟਾ 3' ਨੇ 4 ਦਿਨਾਂ 'ਚ 46 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕਰ ਲਈ ਹੈ। Read More

  7. Punjab News: ਪੰਜਾਬ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਨੂੰ ਮੰਤਰੀ ਨੇ ਦਿੱਤੀਆਂ ਵਧਾਈਆਂ, ਕਿਹਾ ਸੂਬੇ 'ਚ ਛੇਤੀ ਹੀ ਲਾਗੂ ਕੀਤੀ ਜਾਵੇਗੀ ਨਵੀਂ ਖੇਡ ਨੀਤੀ

    ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਵਚਨਬੱਧ ਹੈ ਜਿਸ ਲਈ ਖੇਡ ਵਿਭਾਗ ਨਿਰੰਤਰ ਉਪਰਾਲੇ ਕਰ ਰਿਹਾ ਹੈ। ਬਹੁਤ ਹੀ ਜਲਦ ਹੀ ਪੰਜਾਬ ਦੀ ਨਵੀਂ ਖੇਡ ਨੀਤੀ ਲਾਗੂ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਵਿੱਚ ਖੇਡ ਪੱਖੀ ਮਾਹੌਲ ਸਿਰਜਿਆ ਜਾਵੇਗਾ। Read More

  8. ਬੰਗਲਾਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਕ੍ਰਿਕਟਰ ਹਰਲੀਨ ਦਿਓਲ ਨੇ ਖੇਡ ਮੰਤਰੀ ਮੀਤ ਹੇਅਰ ਨਾਲ ਕੀਤੀ ਮੁਲਾਕਾਤ

    Sports Minister Meet Hayer : ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਦੁਨੀਆਂ ਦੀਆਂ ਚੋਟੀ ਦੀਆਂ ਫੀਲਡਰਾਂ ਵਿੱਚੋਂ ਇਕ ਹਰਲੀਨ ਦਿਓਲ ਨੂੰ ਆਗਾਮੀ ਬੰਗਲਾਦੇਸ਼ ਦੌਰੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਮਾਣ Read More

  9. ਜੇ ਤੁਸੀਂ ਵੀ Black ਜਾਂ Lemon Tea ਜ਼ਿਆਦਾ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਕਿਡਨੀ 'ਚ ਪਥਰੀ

    ਜੇ ਕੋਈ ਵਿਅਕਤੀ ਰੋਜ਼ਾਨਾ 5-8 ਕੱਪ ਚਾਹ ਪੀਂਦਾ ਹੈ ਤਾਂ ਉਸ ਨੂੰ ਪੇਟ ਨਾਲ ਸਬੰਧਤ ਬਿਮਾਰੀਆਂ ਅਤੇ ਹੋਰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Read More

  10. Aadhaar Card Validity Check: ਤੁਹਾਡਾ ਆਧਾਰ ਕਾਰਡ ਹੋ ਗਿਆ ਐਕਸਪਾਇਰ? ਘਰ ਬੈਠੇ ਤੁਰੰਤ ਇੰਝ ਕਰੋ ਚੈੱਕ

    ਜੇਕਰ ਤੁਹਾਡੇ ਆਧਾਰ ਕਾਰਡ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਹੜਾ ਆਧਾਰ ਕਾਰਡ ਕਿੰਨੇ ਦਿਨਾਂ ਲਈ ਵੈਧ ਹੈ…ਆਓ ਜਾਣਦੇ ਹਾਂ ਪੂਰੀ ਜਾਣਕਾਰੀ... Read More