ABP Sanjha Top 10, 17 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 17 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਪਿਓ ਨੇ 2 ਸਾਲ ਦੇ ਪੁੱਤ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ ਥੱਲੇ, ਆਪ ਵੀ ਮਾਰੀ ਛਾਲ, ਹਾਲਤ ਗੰਭੀਰ
Delhi News: ਪਿਤਾ ਨੇ ਆਪਣੇ 2 ਸਾਲ ਦੇ ਬੇਟੇ ਨੂੰ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਫਿਰ ਉਸ ਨੇ ਵੀ ਆਪਣੇ ਪਿੱਛੇ ਤੀਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਇਸ ਘਟਨਾ 'ਚ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। Read More
Peru ministers resign : ਪੇਰੂ ਦੇ ਮੰਤਰੀਆਂ ਨੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਦਿੱਤਾ ਅਸਤੀਫਾ , ਲੜਖੜਾ ਰਹੀ ਨਵੀਂ ਸਰਕਾਰ
Peru ministers resign : ਪੇਰੂ ਦੀ ਨਵੀਂ ਸਰਕਾਰ 'ਤੇ ਸ਼ੁੱਕਰਵਾਰ ਨੂੰ ਦਬਾਅ ਵਧ ਗਿਆ ਕਿਉਂਕਿ ਸਾਬਕਾ ਰਾਸ਼ਟਰਪਤੀ ਪੇਡਰੋ ਕੈਸਟੀਲੋ ਦੇ ਅਹੁਦੇ ਤੋਂ ਹਟਾਉਣ ਅਤੇ ਪਿਛਲੇ ਹਫਤੇ ਗ੍ਰਿਫਤਾਰੀ ਤੋਂ ਬਾਅਦ ਦੇਸ਼ ਨੂੰ ਹਿਲਾ ਦੇਣ ਵਾਲੇ ਘਾਤਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਦੋ ਕੈਬਨਿਟ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ। Read More
Jenny Johal: ਸਿੱਧੂ ਮੂਸੇਵਾਲਾ ਨੂੰ ਲੈਕੇ ਜੈਨੀ ਜੌਹਲ ਦੇ ਬੇਬਾਕ ਬੋਲ, ਮਾਨ ਸਰਕਾਰ ਨੂੰ ਪੁੱਛਿਆ ਸਵਾਲ- ‘200 ਦਿਨ ਹੋ ਗਏ ਇਨਸਾਫ ਕਿੱਥੇ ਆ’
Justice For Sidhu Moose Wala: ਜੈਨੀ ਜੌਹਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਸਿੱਧਾ ਭਗਵੰਤ ਮਾਨ ਸਰਕਾਰ ਤੋਂ ਸਵਾਲ ਪੁੱਛਿਆ ਹੈ। Read More
Kaur B: ਕੌਰ ਬੀ ਸਟੰਟ ਮਾਰਨ ਦੇ ਚੱਕਰ ‘ਚ ਹੋ ਗਈ ਬੁਰੀ ਤਰ੍ਹਾਂ ਟਰੋਲ, ਲੋਕਾਂ ਨੇ ਕਹਿ ਦਿੱਤੀ ਇਹ ਗੱਲ, ਦੇਖੋ ਵੀਡੀਓ
Kaur B Trolled On Social Media: ਕੌਰ ਬੀ ਨੇ ਸੋਸ਼ਲ ਮੀਡੀਆ ‘ਤੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ ‘ਤੇ ਲੋਕ ਕਮੈਂਟ ਕਰਕੇ ਕੌਰ ਬੀ ਨੂੰ ਖੂਬ ਨਸੀਹਤ ਦੇ ਰਹੇ ਹਨ ਤੇ ਨਾਲ ਹੀ ਗਾਇਕਾ ਦਾ ਕਾਫੀ ਮਜ਼ਾਕ ਵੀ ਉੱਡ ਰਿਹਾ ਹੈ। ਦੇਖੌ ਵੀਡੀਓ Read More
IND vs BAN : ਰੋਹਿਤ ਦੀ ਵਾਪਸੀ ਤੋਂ ਬਾਅਦ ਭਾਰਤ ਸ਼ੁਭਮਨ-ਰਾਹੁਲ 'ਚੋਂ ਕਿਸ ਨੂੰ ਬਾਹਰ? ਜਾਣੋ ਸੰਜੇ ਮਾਂਜਰੇਕਰ ਦਾ ਜਵਾਬ
India vs Bangladesh: ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਮੈਚ ਤੋਂ ਵਾਪਸੀ ਕਰ ਸਕਦੇ ਹਨ। ਰੋਹਿਤ ਦੀ ਵਾਪਸੀ ਨਾਲ ਪਲੇਇੰਗ ਇਲੈਵਨ ਵਿੱਚੋਂ ਇੱਕ ਖਿਡਾਰੀ ਨੂੰ ਬਾਹਰ ਕਰਨਾ ਹੋਵੇਗਾ। Read More
FIFA World Cup 2022 Final : ਫਰਾਂਸ ਕੋਲ 60 ਸਾਲ ਪੁਰਾਣਾ ਰਿਕਾਰਡ ਤੋੜਨ ਦਾ ਮੌਕਾ, ਮੇਸੀ-ਐਮਬਾਪੇ ਦਾ ਹੋਵੇਗਾ 'ਹੀਟਿੰਗ' ਮੁਕਾਬਲਾ
Argentina vs France Final: ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਐਤਵਾਰ ਨੂੰ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਬਹੁਤ ਰੋਮਾਂਚਕ ਹੋ ਸਕਦੈ। Read More
Year Ender 2022 : ਇਸ ਸਾਲ Google 'ਤੇ ਸਭ ਤੋਂ ਵੱਧ ਖੋਜੀਆਂ ਗਈਆਂ ਇਹ ਬਿਮਾਰੀਆਂ ਤੇ ਉਨ੍ਹਾਂ ਦੇ ਇਲਾਜ, ਦੇਖੋ ਲਿਸਟ
ਸਾਲ 2022 ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਇਹ ਸਾਲ ਕਈ ਕਾਰਨਾਂ ਕਰਕੇ ਚਰਚਾ 'ਚ ਰਿਹਾ। ਜਿਵੇਂ ਹੀ ਸਾਲ ਸ਼ੁਰੂ ਹੋਇਆ, ਕੋਵਿਡ ਵਰਗੀਆਂ ਬਿਮਾਰੀਆਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ, ਅਤੇ ਜਿਵੇਂ-ਜਿਵੇਂ ਸਮਾਂ ਵਧਦਾ ਗਿਆ, Read More
Petrol Diesel Prices: ਕੱਚੇ ਤੇਲ ਦੀਆਂ ਕੀਮਤਾਂ 'ਚ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ, ਕੀ ਅੱਜ ਤੁਹਾਡੇ ਸ਼ਹਿਰ 'ਚ ਘੱਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ?
Petrol Diesel Price: ਅੱਜ ਕੱਚੇ ਤੇਲ ਦੀ ਕੀਮਤ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਉਦੋਂ ਤੋਂ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੁਝ ਕਮੀ ਆਈ ਹੈ? Read More
ABP Sanjha Top 10, 17 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
17 Dec 2022 03:09 PM (IST)
Check Top 10 ABP Sanjha Afternoon Headlines, 17 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 17 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
17 Dec 2022 03:09 PM (IST)
- - - - - - - - - Advertisement - - - - - - - - -