ABP Sanjha Top 10, 4 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 4 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 3 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 3 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Gujarat Assembly Election 2022: ਆਪ ਨੇ ਗੁਜਰਾਤ ਲਈ ਐਲਾਨਿਆਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
ਆਮ ਆਦਮੀ ਪਾਰਟੀ ਨੇ ਇਸੁਦਾਨ ਗੜਵੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਗੁਜਰਾਤ ਵਿੱਚ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। Read More
Imran Khan Attack: ਇਮਰਾਨ ਖਾਨ 'ਤੇ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਗ੍ਰਹਿ ਯੁੱਧ ਵਰਗੇ ਹਾਲਾਤ, ਫੌਜ ਨੂੰ ਸੌਂਪੀ ਜਾ ਸਕਦੀ ਕਮਾਨ
Imran Khan Attack: ਇਮਰਾਨ ਖਾਨ ਨੇ ਸ਼ਾਹਬਾਜ਼ ਸ਼ਰੀਫ ਸਰਕਾਰ ਖ਼ਿਲਾਫ 28 ਅਕਤੂਬਰ ਤੋਂ ਹਕੀਕੀ ਅਜ਼ਾਦੀ ਮਾਰਚ ਸ਼ੁਰੂ ਕੀਤਾ ਸੀ। ਇਸ ਮਾਰਚ ਦਾ ਮਕਸਦ ਸਰਕਾਰ ਦਾ ਤਖ਼ਤਾ ਪਲਟਣਾ ਅਤੇ ਪਾਕਿਸਤਾਨ ਵਿੱਚ ਆਮ ਚੋਣਾਂ ਕਰਵਾਉਣਾ ਸੀ। Read More
Phone Bhoot: ਕੈਟਰੀਨਾ ਕੈਫ਼ ਨੇ ਭੂਤ ਬਣ ਕੇ ਜਿੱਤਿਆ ਦਰਸ਼ਕਾਂ ਦਾ ਦਿਲ, ਜਾਣੋ ਕਿਹੋ ਜਿਹੀ ਹੈ ਫ਼ਿਲਮ `ਫੋਨ ਭੂਤ`
Phone Bhoot Review: ਕੈਟਰੀਨਾ ਕੈਫ ਸਟਾਰਰ ਫਿਲਮ 'ਫੋਨ ਭੂਤ' ਨੂੰ ਪਹਿਲੇ ਦਿਨ ਹੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਟਵਿੱਟਰ ਸਮੀਖਿਆ ਵਿੱਚ, ਉਪਭੋਗਤਾਵਾਂ ਨੇ ਫਿਲਮ ਨੂੰ ਨਾਨ ਸਟਾਪ ਹਾਸੇ ਅਤੇ ਪੂਰਾ ਪੈਸਾ ਵਸੂਲ ਦੱਸਿਆ ਹੈ। Read More
Satinder Satti: ਸਤਿੰਦਰ ਸੱਤੀ ਨੇ ਸ਼ੇਅਰ ਕੀਤੀ ਵੀਡੀਓ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੀ ਨਜ਼ਰ ਆਈ ਅਦਾਕਾਰਾ
Satinder Satti Video: ਸਤਿੰਦਰ ਸੱਤੀ ਨੇ ਇੱਕ ਤਾਜ਼ਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰਾ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ Read More
Gerard Pique Retirement: ਬਾਰਸੀਲੋਨਾ ਦੇ ਸਟਾਰ ਡਿਫੈਂਡਰ ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, ਸ਼ਨੀਵਾਰ ਨੂੰ ਖੇਡਣਗੇ ਕਰੀਅਰ ਦਾ ਆਖਰੀ ਮੁਕਾਬਲਾ
Gerard Pique: ਗੇਰਾਰਡ ਪਿਕ ਪਿਛਲੇ ਡੇਢ ਦਹਾਕੇ ਤੋਂ ਬਾਰਸੀਲੋਨਾ ਦਾ ਅਹਿਮ ਮੈਂਬਰ ਰਿਹਾ ਹੈ। ਉਸ ਨੇ ਇਸ ਟੀਮ ਲਈ 615 ਮੈਚ ਖੇਡੇ ਹਨ। Read More
T20I Rankings: ਪਾਕਿਸਤਾਨੀ ਦਾ ਦਬਦਬਾ ਖ਼ਤਮ, ਸੂਰਿਆਕੁਮਾਰ ਬਣੇ ਨੰਬਰ ਵਨ ਬੱਲੇਬਾਜ਼; ਵਿਰਾਟ ਕੋਹਲੀ ਵੀ ਟਾਪ-10 'ਚ
ਬੱਲੇਬਾਜ਼ਾਂ ਦੀ ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ, ਲੰਬੇ ਸਮੇਂ ਤੋਂ ਪਾਕਿਸਤਾਨੀ ਬੱਲੇਬਾਜ਼ ਨੰਬਰ-1 'ਤੇ ਸਨ। ਕਦੇ ਬਾਬਰ ਆਜ਼ਮ ਤੇ ਕਦੇ ਮੁਹੰਮਦ ਰਿਜ਼ਵਾਨ ਨੇ ਪਹਿਲਾ ਸਥਾਨ ਬਰਕਰਾਰ ਰੱਖਿਆ। Read More
Malaria Fever Prevention : 6 ਮਹੀਨਿਆਂ ਤਕ ਮਲੇਰੀਆ ਤੋਂ ਸੁਰੱਖਿਆ ਦੇਵੇਗੀ ਇਹ ਦਵਾਈ, ਅਫਰੀਕੀ ਦੇਸ਼ ਦਾ ਦਾਅਵਾ
ਸਰਦੀਆਂ ਦੇ ਮੌਸਮ ਵਿੱਚ ਕਈ ਤਰ੍ਹਾਂ ਦੇ ਬੁਖ਼ਾਰਾਂ ਵਿੱਚ ਮਲੇਰੀਆ ਪ੍ਰਮੁੱਖ ਤੌਰ 'ਤੇ ਸ਼ਾਮਲ ਹੁੰਦਾ ਹੈ। ਹੁਣ ਮਲੇਰੀਆ ਬੁਖਾਰ (Malaria Fever) ਨੂੰ ਸਿਰਫ ਬਰਸਾਤ ਦੇ ਦਿਨਾਂ ਵਿੱਚ ਫੈਲਣ ਵਾਲਾ ਬੁਖਾਰ ਨਹੀਂ ਮੰਨਿਆ ਜਾ ਸਕਦਾ ਹੈ। ਵੈਸੇ ਤਾਂ Read More
India Post Office Recruitment : ਇੰਡੀਆ ਪੋਸਟ ਆਫਿਸ ਨੇ ਕੱਢੀਆਂ ਬੰਪਰ ਅਸਾਮੀਆਂ, ਇੱਥੇ ਦੇਖੋ ਪੂਰੀ ਜਾਣਕਾਰੀ
India Post Office Recruitment 2022: ਭਾਰਤ ਦੇ ਸੰਚਾਰ ਮੰਤਰਾਲੇ ਦੇ ਅਧੀਨ ਇੱਕ ਸਰਕਾਰੀ ਡਾਕ ਪ੍ਰਣਾਲੀ, ਇੰਡੀਆ ਪੋਸਟ ਆਫਿਸ ਨੇ ਭਾਰਤ ਦੇ ਸਾਰੇ ਡਾਕ ਵਿਭਾਗ ਸਰਕਲਾਂ ਵਿੱਚ 98083 ਅਸਾਮੀਆਂ ਜਾਰੀ ਕੀਤੀਆਂ ਹਨ, Read More
ABP Sanjha Top 10, 4 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
04 Nov 2022 03:09 PM (IST)
Check Top 10 ABP Sanjha Afternoon Headlines, 4 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 4 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
04 Nov 2022 03:09 PM (IST)
- - - - - - - - - Advertisement - - - - - - - - -