1. ABP Sanjha Top 10, 4 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 4 October 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 3 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਪੀਐਮ ਮੋਦੀ ਦਾ ਪ੍ਰੋਗਰਾਮ ਕਵਰ ਕਰਨ ਲਈ ਪੱਤਰਕਾਰਾਂ ਤੋਂ ਮੰਗਿਆ ਕਰੈਕਟਰ ਸਰਟੀਫਿਕੇਟ, ਰੌਲਾ ਪੈਣ ਮਗਰੋਂ ਪੁਲਿਸ ਬੋਲੀ ਗਲਤੀ ਨਾਲ ਲੈਟਰ ਜਾਰੀ ਹੋ ਗਿਆ....

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਅਕਤੂਬਰ ਨੂੰ ਬਿਲਾਸਪੁਰ ਫੇਰੀ ਦੀ ਕਵਰੇਜ ਲਈ ਪੱਤਰਕਾਰਾਂ ਦੇ ਚਰਿੱਤਰ ਦੀ ਪੜਤਾਲ ਕਰਨ ਲਈ ਪੱਤਰ ਜਾਰੀ ਕੀਤਾ ਸੀ। ਹੁਣ ਪੁਲਿਸ ਨੇ ਪੱਤਰ ਇਹ ਕਹਿ ਕੇ ਵਾਪਸ ਲੈ ਲਿਆ ਕਿ ਇਹ ਪੱਤਰ ਗਲਤੀ ਨਾਲ ਜਾਰੀ ਹੋ ਗਿਆ ਸੀ।  Read More

  4. America: ਡੋਨਾਲਡ ਟਰੰਪ ਨੇ CNN ਨਿਊਜ਼ ਚੈਨਲ 'ਤੇ ਮਾਣਹਾਨੀ ਦਾ ਕੀਤਾ ਦਾਅਵਾ, $475 ਮਿਲੀਅਨ ਹਰਜਾਨੇ ਦੀ ਕੀਤੀ ਮੰਗ

    ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ CNN ਚੈਨਲ 'ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਚੈਨਲ ਤੋ 475 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ। Read More

  5. ਪ੍ਰਿਯੰਕਾ ਚੋਪੜਾ ਦੀ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ, ਕਿਹਾ- ਅਸੀਂ ਦੋਵੇਂ ਹੀ ਭਾਰਤ ਦੀਆਂ ਧੀਆਂ

    Priyanka Meets Kamla Harris: ਅਭਿਨੇਤਰੀ ਨੇ ਕਿਹਾ ਕਿ 20 ਸਾਲ ਕੰਮ ਕਰਨ ਤੋਂ ਬਾਅਦ ਪਹਿਲੀ ਵਾਰ ਇਸ ਸਾਲ ਉਨ੍ਹਾਂ ਨੂੰ ਪੁਰਸ਼ ਕਲਾਕਾਰ ਦੇ ਬਰਾਬਰ ਪੈਸੇ ਮਿਲੇ ਹਨ। ਉਨ੍ਹਾਂ ਵਿਆਹੁਤਾ ਜੀਵਨ ਵਿੱਚ ਬਰਾਬਰੀ ਦੀ ਗੱਲ ਵੀ ਕੀਤੀ। Read More

  6. Miss Pooja: ਮਿਸ ਪੂਜਾ ਨੇ ਵੀਡੀਓ ਬਣਾ ਕੇ ਰਿਸ਼ਤੇਦਾਰਾਂ ਤੇ ਕੱਸਿਆ ਤੰਜ, ਕਹਿ ਦਿੱਤੀ ਇਹ ਗੱਲ

    Punjabi Singer Miss Pooja: ਪੰਜਾਬੀ ਸਿੰਗਰ ਮਿਸ ਪੂਜਾ ਨੇ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਸੰਦ ਕਰ ਰਹੇ ਹਨ। ਇਸ ਵੀਡੀਓ `ਚ ਮਿਸ ਪੂਜਾ ਆਪਣੇ ਰਿਸ਼ਤੇਦਾਰਾਂ ਤੇ ਤਿੱਖੇ ਤੰਜ ਕੱਸਦੀ ਨਜ਼ਰ ਆ ਰਹੀ ਹੈ Read More

  7. Rishab Pant Birthday: ਈਸ਼ਾ ਨੇਗੀ ਨੇ ਰਿਸ਼ਭ ਪੰਤ ਨੂੰ ਜਨਮਦਿਨ 'ਤੇ ਰੋਮਾਂਟਿਕ ਅੰਦਾਜ਼ 'ਚ ਵਧਾਈ ਦਿੱਤੀ

    ਤੁਹਾਨੂੰ ਦੱਸ ਦੇਈਏ ਕਿ ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਦਾ ਖੁਲਾਸਾ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਹੋ ਚੁੱਕਾ ਹੈ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਇਹ ਗੱਲ ਜ਼ਾਹਰ ਕੀਤੀ ਹੈ ਕਿ ਦੋਵੇਂ ਇਕ-ਦੂਜੇ ਦੇ ਕਿੰਨੇ ਕਰੀਬ ਹਨ। Read More

  8. ਗੁਜਰਾਤ 'ਚ ਚੱਲ ਰਹੀਆਂ ਨੈਸ਼ਨਲ ਖ਼ੇਡਾਂ 'ਚ ਪੰਜਾਬ ਨੇ ਜਿੱਤੇ ਤਿੰਨ ਗੋਲਡ ਮੈਡਲ, ਮੀਤ ਹੇਅਰ ਨੇ ਦਿੱਤੀ ਵਧਾਈ

    ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਤਰਫੋਂ ਵਿਜੇਵੀਰ ਸਿੰਘ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਵਰਗ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਦੇ 64 ਕਿਲੋਵਰਗ ਵਿੱਚ ਸੋਨੇ ਦੇ ਤਮਗ਼ੇ ਜਿੱਤੇ। Read More

  9. Real Or Fake : ਕਰਵਾ ਚੌਥ 'ਤੇ ਅੰਨ੍ਹੇਵਾਹ ਵੇਚਿਆ ਜਾ ਰਿਹਾ ਨਕਲੀ ਸਿੰਦੂਰ, ਇਸ ਤਰ੍ਹਾਂ ਪਛਾਣੋ ਅਸਲੀ ਜਾਂ ਨਕਲੀ

    ਔਰਤਾਂ ਸਾਲ ਭਰ ਕਰਵਾ ਚੌਥ ਦੀ ਉਡੀਕ ਕਰਦੀਆਂ ਹਨ। ਇਸ ਦਿਨ ਔਰਤਾਂ ਸੋਲਾਂ ਮੇਕਅੱਪ ਕਰਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਔਰਤਾਂ ਕਰਵਾ ਚੌਥ ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੀਆਂ ਹਨ। Read More

  10. ਆਨਲਾਈਨ ਸੱਟੇਬਾਜ਼ੀ ਖ਼ਿਲਾਫ਼ ਕੇਂਦਰ ਸਰਕਾਰ ਸਖ਼ਤ, ਸਾਰੇ ਇਸ਼ਤਿਹਾਰਾਂ 'ਤੇ ਰੋਕ ਲਾਉਣ ਦੇ ਨਿਰਦੇਸ਼

    ਡਿਜ਼ੀਟਲ ਮੀਡੀਆ ਅਤੇ ਓਟੀਟੀ ਪਲੇਟਫ਼ਾਰਮਾਂ 'ਤੇ ਖ਼ਬਰਾਂ ਅਤੇ ਮੌਜੂਦਾ ਮਾਮਲਿਆਂ ਦੇ ਪ੍ਰਕਾਸ਼ਕਾਂ ਨੂੰ ਭਾਰਤੀ ਦਰਸ਼ਕਾਂ ਨੂੰ ਅਜਿਹੇ ਇਸ਼ਤਿਹਾਰ ਨਾ ਵਿਖਾਉਣ ਲਈ ਇੱਕ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। Read More