1. ABP Sanjha Top 10, 7 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 7 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 6 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 6 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Delhi AIIMS Fire: ਦਿੱਲੀ AIIMS 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ, ਜਾਣੋ ਤਾਜ਼ਾ ਹਾਲਾਤ

    Delhi AIIMS: ਦਿੱਲੀ ਏਮਜ਼ ਵਿੱਚ ਅੱਗ ਲੱਗਣ ਦੀ ਇਹ ਘਟਨਾ ਸਵੇਰੇ 11.55 ਵਜੇ ਦੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। Read More

  4. Pakistan PM Change: ਆਖਿਰ ਇੱਕ ਸਾਲ ਬਾਅਦ ਹੀ ਕਿਉਂ ਬਦਲਿਆ ਜਾਵੇਗਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ? ਜਾਣੋ ਕਾਰਨ

    Pakistan PM Change: ਪਾਕਿਸਤਾਨ 'ਚ ਸਿਆਸੀ ਉਥਲ-ਪੁਥਲ ਵਿਚਾਲੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਕੋਈ ਹੋਰ ਨਜ਼ਰ ਆਉਣ ਵਾਲਾ ਹੈ। ਆਓ ਜਾਣਦੇ ਹਾਂ ਇਸ ਵਾਰ ਅਜਿਹਾ ਕਿਉਂ ਹੋ ਰਿਹਾ ਹੈ। Read More

  5. Lady Gaga: ਹਾਲੀਵੁੱਡ 'ਚ ਵੀ ਹੁੰਦਾ ਕਾਸਟਿੰਗ ਕਾਊਚ, ਲੇਡੀ ਗਾਗਾ ਨੇ ਦੱਸੀ ਹੱਡਬੀਤੀ, ਬੋਲੀ- 'ਮੈਨੂੰ ਪ੍ਰੋਡਿਊਸਰ ਨੇ ਕਿਹਾ ਕੱਪੜੇ ਉਤਾਰ'

    Lady Gaga Has Been A Victim Of Casting Couch: ਲੇਡੀ ਗਾਗਾ ਵੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ। ਲੇਡੀ ਗਾਗਾ ਨੇ ਇੱਕ ਇੰਟਰਵਿਊ ਦੌਰਾਨ ਆਪਣਾ ਦਰਦ ਬਿਆਨ ਕੀਤਾ ਸੀ। Read More

  6. Sidharth Shukla: ਸਿਧਾਰਥ ਸ਼ੁਕਲਾ ਦੇ ਹਮਸ਼ਕਲ ਨੂੰ ਦੇਖ ਲੋਕ ਹੈਰਾਨ, ਫੈਨਜ਼ ਹੋ ਰਹੇ ਭਾਵੁਕ, ਬੋਲੇ- 'ਸਿਧਾਰਥ ਦੀ ਯਾਦ ਤਾਜ਼ਾ ਹੋ ਗਈ'

    Sidharth Shukla Doppelganger: ਸੋਸ਼ਲ ਮੀਡੀਆ 'ਤੇ ਸ਼ਖਸ ਦੇ ਵੀਡੀਓ ਵਾਇਰਲ ਹੋ ਰਹੇ ਹਨ। ਇਸ ਦਾ ਨਾ ਚੰਦਨ ਹੈ। ਇਹ ਖੁਦ ਨੂੰ ਸਿਧਾਰਥ ਸ਼ੁਕਲਾ ਦਾ ਵੱਡਾ ਫੈਨ ਦਸਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਦੀ ਸ਼ਕਲ ਸਿਧਾਰਥ ਨਾਲ ਹੂ-ਬ-ਹੂ ਮਿਲਦੀ ਹੈ Read More

  7. World Cup 2023: ਵਰਲਡ ਕੱਪ ਲਈ ਹੋਇਆ ਆਸਟਰੇਲੀਆਈ ਟੀਮ ਦਾ ਐਲਾਨ, 18 ਮੈਂਬਰੀ ਟੀਮ 'ਚ ਇਸ ਦਮਦਾਰ ਖਿਡਾਰੀ ਨੂੰ ਨਹੀਂ ਮਿਲੀ ਥਾਂ

    Australia Team : ਭਾਰਤ ਵਿੱਚ 5 ਅਕਤੂਬਰ ਤੋਂ ਹੋਣ ਵਾਲੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਲਈ ਸੰਭਾਵਿਤ 18 ਮੈਂਬਰੀ ਆਸਟਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿੱਚ ਡੇਵਿਡ ਵਾਰਨਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। Read More

  8. Hockey Championship 2023: 'ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਏਸ਼ੀਅਨ ਗੇਮਜ਼ ਦੀ ਤਿਆਰੀ', ਮਲੇਸ਼ੀਆ ਨੂੰ ਕਰਾਰੀ ਮਾਤ ਦੇਣ ਤੋਂ ਬਾਅਦ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਦਾ ਬਿਆਨ

    Hockey Championship: ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰੌਫੀ ਹੌਕੀ ਮੁਕਾਬਲੇ 'ਚ ਮਲੇਸ਼ੀਆ ਨੂੰ ਹਰਾ ਨੂੰ ਫਿਰ ਤੋਂ ਟੌਪ ਸਥਾਨ ਹਾਸਲ ਕਰ ਲਿਆ ਹੈ। ਦਸ ਦਈਏ ਕਿ ਇਸ ਸਖਤ ਮੁਕਾਬਲੇ 'ਚ ਇੰਡੀਅਨ ਹਾਕੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ 5-0 ਤੋਂ ਕਰਾਰੀ ਮਾਤ ਦਿੱਤੀ Read More

  9. Happy Friendship Day 2023 Wishes: Friendship Day 'ਤੇ ਵੱਖਰੇ ਅੰਦਾਜ਼ 'ਚ ਕਰੋ ਦੋਸਤਾਂ ਨੂੰ Wish, ਭੇਜੋ ਇਹ ਸ਼ਾਨਦਾਰ ਮੈਸੇਜ

    ਇਸ ਸਾਲ, ਦੋਸਤੀ ਦਿਵਸ 'ਤੇ, ਅਸੀਂ ਤੁਹਾਡੇ ਲਈ ਕੁਝ ਚੁਣੇ ਹੋਏ ਅਤੇ ਸ਼ਾਨਦਾਰ ਦੋਸਤੀ ਸੁਨੇਹੇ, ਤਸਵੀਰਾਂ, ਵਾਲਪੇਪਰ ਲੈ ਕੇ ਆਏ ਹਾਂ, ਜੋ ਤੁਸੀਂ ਆਪਣੇ ਦੋਸਤਾਂ ਨੂੰ ਭੇਜ ਸਕਦੇ ਹੋ ਤਾਂ ਜੋ ਉਨ੍ਹਾਂ ਨੂੰ ਖਾਸ ਮਹਿਸੂਸ ਕਰਾਇਆ ਜਾ ਸਕੇ.... Read More

  10. Petrol-Diesel Price: ਦੇਸ਼ ਦੇ ਕਈ ਸੂਬਿਆਂ ਵਿੱਚ ਘਟੇ ਪੈਟਰੋਲ-ਡੀਜ਼ਲ ਦੇ ਰੇਟ, ਇੰਝ ਚੈੱਕ ਕਰੋ ਨਵੀਆਂ ਕੀਮਤਾਂ

    Petrol-Diesel Rates Latest News: ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਇਸ ਦੇ ਨਾਲ ਹੀ ਕੱਚੇ ਤੇਲ ਦੀ ਕੀਮਤ 'ਚ ਵੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ। Read More