ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹੁਣ 46 ਤੱਕ ਪਹੁੰਚ ਗਈ ਹੈ। ਤਾਜ਼ਾ ਮਾਮਲਾ ਪੁਣੇ ਤੋਂ ਸਾਹਮਣੇ ਆਇਆ ਹੈ। ਪੁਣੇ 'ਚ ਦੁਬਈ ਤੋਂ ਪਰਤੇ ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਨੇ ਇਰਾਨ ਦੀਆਂ ਜੇਲ੍ਹਾਂ 'ਚੋਂ ਰਿਹਾਅ ਕਰਵਾਏ 70 ਹਜ਼ਾਰ ਕੈਦੀ
ਉੱਥੇ ਹੀ ਕੇਰਲ 'ਚ ਤਿੰਨ ਸਾਲ ਦਾ ਬੱਚਾ ਵੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ। ਇਸ ਤਰ੍ਹਾਂ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਇਹ ਗਿਣਤੀ 46 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ:
ਭਾਰਤੀਆਂ ਨੂੰ ਈਰਾਨ ਤੋਂ ਵਾਪਸ ਲਿਆਉਣ ਲਈ ਅੱਜ ਰਾਤ ਰਵਾਨਾ ਹੋਵੇਗਾ ਆਈਏਐਫ ਦਾ ਵਿਸ਼ੇਸ਼ ਜਹਾਜ਼ ਸੀ -17 ਗਲੋਬਮਾਸਟਰ
ਤੁਹਾਨੂੰ ਦਸ ਦਈਏ ਕਿ ਸੰਸਦ ਭਵਨ 'ਚ ਵੀ ਕੋਰੋਨਾ ਨਾਲ ਨਜਿੱਠਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ। ਸੰਸਦ 'ਚ ਦਰਸ਼ਕ ਗੈਲਰੀ 'ਚ ਵੱਡੇ ਸਮੂਹਾਂ ਦੀ ਐਂਟਰੀ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
Election Results 2024
(Source: ECI/ABP News/ABP Majha)
ਭਾਰਤ 'ਚ ਕੋਰੋਨਾ ਪੋਜ਼ਿਟਿਵ ਲੋਕਾਂ ਦੀ ਗਿਣਤੀ ਹੋਈ 46
ਏਬੀਪੀ ਸਾਂਝਾ
Updated at:
10 Mar 2020 09:41 AM (IST)
ਭਾਰਤ 'ਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹੁਣ 46 ਤੱਕ ਪਹੁੰਚ ਗਈ ਹੈ। ਤਾਜ਼ਾ ਮਾਮਲਾ ਪੁਣੇ ਤੋਂ ਸਾਹਮਣੇ ਆਇਆ ਹੈ। ਪੁਣੇ 'ਚ ਦੁਬਈ ਤੋਂ ਪਰਤੇ ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ।
- - - - - - - - - Advertisement - - - - - - - - -