ਇਸ ਦੇ ਨਾਲ ਹੀ ਕਮਿਸ਼ਨ ਨੇ ਕਾਲਜਾਂ ਨੂੰ 30 ਸਤੰਬਰ 2020 ਤੱਕ ਆਰਜ਼ੀ ਦਾਖਲਾ ਲੈਣ ਲਈ ਕਿਹਾ ਹੈ। ਇਹ ਦਾਖਲੇ ਯੂਜੀਸੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਧਾਰ 'ਤੇ ਹੋਣਗੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋੜ ਪੈਣ 'ਤੇ ਆਰਜ਼ੀ ਦਾਖਲਾ ਲਿਆ ਜਾ ਸਕਦਾ ਹੈ ਜੇ ਉਮੀਦਵਾਰ ਯੋਗਤਾ ਪ੍ਰੀਖਿਆ ਦੇ ਦਸਤਾਵੇਜ਼ ਨੂੰ ਆਖਰੀ ਤਾਰੀਖ ਤਕ ਜਮ੍ਹਾ ਕਰਨ ਲਈ ਕਹਿੰਦਾ ਹੈ।
ਆਈਟੀ ਮੰਤਰਾਲੇ ਵੱਲੋਂ 118 ਚੀਨੀ ਐਪ 'ਤੇ ਪਾਬੰਦੀ, PUBG ਵੀ ਬੈਨ
ਯੂਜੀਸੀ ਨੇ ਅੰਤਮ ਸਾਲ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਅੰਤਮ ਸਮਾਂ ਵੀ ਵਧਾ ਦਿੱਤਾ ਹੈ। ਪੁਰਾਣੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੀਖਿਆਵਾਂ 31 ਅਗਸਤ 2020 ਤੱਕ ਪੂਰੀਆਂ ਹੋਣੀਆਂ ਸੀ, ਪਰ ਹੁਣ ਇਸ ਹੱਦ ਨੂੰ ਵਧਾ ਕੇ 30 ਸਤੰਬਰ 2020 ਕਰ ਦਿੱਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Education Loan Information:
Calculate Education Loan EMI