ਕੈਨੇਡਾ 'ਚ ਕੁਦਰਤ ਦਾ ਕਹਿਰ, ਆਸਮਾਨ ਤੋਂ ਵਰ੍ਹੀ 'ਠੰਢੀ ਮੌਤ'
ਏਬੀਪੀ ਸਾਂਝਾ | 20 Jan 2020 12:53 PM (IST)
1
ਤੇਜ਼ ਹਵਾ ਕਾਰਨ ਕਾਰਾਂ ਸਨੋਅ ਹੇਠਾਂ ਦੱਬ ਗਈਆਂ। ਜਦਕਿ ਵਾਈਟ-ਆਊਟ ਹੋਣ ਕਾਰਨ ਸੜਕਾਂ ਖ਼ਤਰੇ ਤੋਂ ਖ਼ਾਲੀ ਨਜ਼ਰ ਨਹੀਂ ਆ ਰਹੀਆਂ।
2
ਨਿਊਫਾਉਂਡਲੈਂਡ ਤੇ ਲੈਬ੍ਰਾਡੋਰ ਪ੍ਰੀਮੀਅਰ ਡਵਾਇਟ ਬਾਲ ਨੇ ਸਰਕਾਰ ਨੂੰ ਕੇਨੈਡਾ ਦੀ ਫੌਜ ਨੂੰ ਮਦਦ ਲਈ ਭੇਜਣ ਦੀ ਗੁਹਾਰ ਲਾਈ ਸੀ ਤਾਂ ਜੋ ਠੰਡ ਤੋਂ ਪ੍ਰਭਾਵਤ ਖੇਤਰਾਂ ਨੂੰ ਕੁਝ ਰਾਹਤ ਪਹੁੰਚਾਈ ਜਾ ਸਕੇ।
3
ਕੁਦਰਤੀ ਸ੍ਰੋਤ ਮੰਤਰੀ ਸੀਮਸ ਓਰਿਗਨ ਨੇ ਇਹ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਪਹਿਲਾਂ ਹੀ ਸਰੋਤਿਆਂ ਨੂੰ ਲਾਉਣ ਦਾ ਕੰਮ ਜਾਰੀ ਹੈ।
4
ਇਸ ਵਾਰ ਇੱਕ ਦਿਨ 'ਚ 76.2 ਸੈਂਟੀਮੀਟਰ ਪ੍ਰਤੀ ਦਿਨ ਬਰਫ਼ ਪੈਣ ਨਾਲ 1999 ਦਾ ਰਿਕਾਰਡ ਟੁੱਟ ਗਿਆ ਹੈ, ਜੋ 68.4 ਸੈਂਟੀਮੀਟਰ ਸੀ।
5
6
ਕੇਨੈਡਾ ਦੇ ਵੱਖ-ਵੱਖ ਸ਼ਹਿਰਾਂ 'ਚ ਅਜਿਹੀਆਂ ਸਥਿਤੀਆਂ ਬਣੀਆਂ ਹੋਈਆਂ ਹਨ।
7
8
9
ਟਰਾਂਟੋ: ਕੈਨੇਡਾ 'ਚ ਠੰਢ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਰਿਕਾਰਡ ਤੋੜ ਬਰਫ਼ਬਾਰੀ ਹੋਣ ਤੋਂ ਬਾਅਦ ਸਰਕਾਰ ਨੇ ਨਿਊਫਾਉਂਡਲੈਂਡ ਨੂੰ ਮਦਦ ਭੇਜਣ ਦਾ ਫੈਸਲਾ ਕੀਤਾ।
10
11
12
13