News
News
ਟੀਵੀabp shortsABP ਸ਼ੌਰਟਸਵੀਡੀਓ
X

ਅਮਰੀਕਾ 'ਚ ਬੇਕਸੂਰ ਸਿੱਖ ਨੌਜਵਾਨ ਦਾ ਕਤਲ

Share:
ਮਿਸ਼ੀਗਨ: 31 ਅਕਤੂਬਰ 2016 ਨੂੰ ਅਮਰੀਕਾ ਦੇ ਇੱਕ ਸਟੋਰ 'ਚ ਕੰਮ ਕਰਨ ਵਾਲੇ ਮਹਿਮਾਨ ਸਿੰਘ ਨੇ ਆਪਣੇ ਦੋਸਤਾਂ ਦੇ ਨਾਂ ਫੇਸਬੁੱਕ 'ਤੇ ਇਹ ਸੰਦੇਸ਼ ਲਿਖਿਆ ਕਿ, "ਜੇਕਰ ਕੋਈ ਹੋਰ ਸਾਥੀ ਕਿਸੇ ਸਟੋਰ 'ਚ ਕੈਸ਼ੀਅਰ ਦਾ ਕੰਮ ਕਰਦਾ ਹੈ, ਜਦੋਂ ਕਦੇ ਕੋਈ ਨਕਾਬਪੋਸ਼ ਬੰਦੂਕ ਵਿਖਾ ਕੇ ਪੈਸੇ ਮੰਗੇ ਉਸਨੂੰ ਪੈਸੇ ਦੇ ਦਿਉ ਤੇ ਆਪਣੀ ਜਾਨ ਬਚਾਉ … ਸਟੋਰ ਦਾ ਨੁਕਸਾਨ ਇੰਸੋਰੈਂਸ ਕੰਪਨੀ ਪੂਰਾ ਕਰ ਦੇਵੇਗੀ।" ਪਰ ਆਪਣੇ ਦੋਸਤਾਂ ਨੂੰ ਜਾਗਰੂਕ ਕਰਨ ਵਾਲਾ ਸੰਦੇਸ਼ ਲਿਖਣ ਵਾਲੇ ਮਹਿਮਾਨ ਸਿੰਘ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੱਕ ਦਿਨ ਖੁਦ ਉਹ ਅਜਿਹੀ ਹੀ ਇੱਕ ਵਾਰਦਾਤ ਦਾ ਸ਼ਿਕਾਰ ਹੋ ਜਾਵੇਗਾ। meh2mehman singh -compressed ਜਾਣਕਾਰੀ ਮੁਤਾਬਕ ਮਹਿਮਾਨ ਸਿੰਘ ਮਿਸ਼ੀਗਨ ਦੇ ਜੈਕਸਨ 'ਚ ਇੱਕ ਪੰਜਾਬੀ ਸਟੋਰ 'ਤੇ ਕੰਮ ਕਰਦਾ ਸੀ। ਘਟਨਾ ਵਾਲੇ ਦਿਨ ਉਹ ਸਟੋਰ 'ਤੇ ਮੌਜੂਦ ਸੀ। ਰਾਤ ਸਮੇਂ ਉਸ ਦੇ ਸਟੋਰ 'ਚ ਦਾਖਲ ਹੋਏ ਦੋ ਲੁਟੇਰਿਆਂ ਨੇ ਗੋਲੀ ਮਾਰ ਮਹਿਮਾਨ ਦਾ ਕਤਲ ਕਰ ਦਿੱਤਾ। ਜ਼ਾਹਿਰ ਹੈ ਮਹਿਮਾਨ ਲੁਟੇਰਿਆਂ ਦਾ ਕੋਈ ਵਿਰੋਧ ਨਾ ਕਰਦਾ ਤੇ ਪੈਸੇ ਦੇ ਦਿੰਦਾ, ਪਰ ਲੁਟੇਰਿਆਂ ਨੇ ਉਸ ਨੂੰ ਇਸਦਾ ਮੌਕਾ ਹੀ ਨਹੀਂ ਦਿੱਤਾ। ਗੋਲੀ ਮਹਿਮਾਨ ਦੀ ਗਰਦਨ 'ਤੇ ਲੱਗੀ ਜਿਸ ਕਾਰਨ ਉਸਦੀ ਮੌਤ ਹੋ ਗਈ। meh5 meh4 ਪੰਜਾਬ 'ਚ ਹੁਸ਼ਿਆਰਪੁਰ ਜਿਲ੍ਹੇ ਦੇ ਦਸੂਹਾ ਨੇੜਲੇ ਪਿੰਡ ਉੱਚੀ ਬਸੀ ਦਾ ਰਹਿਣ ਵਾਲਾ ਮਹਿਮਾਨ ਸਿੰਘ ਇੱਕ ਭਾਰਤੀ ਸਟੋਰ 'ਤੇ ਕੰਮ ਕਰਦਾ ਸੀ। ਉਹ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ। ਘਟਨਾ ਤੋਂ ਬਾਅਦ ਮਹਿਮਾਨ ਸਿੰਘ ਦਾ ਪਿੰਡ ਸਦਮੇ 'ਚ ਹੈ।
Published at : 26 Nov 2016 10:58 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ 'ਚ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਗਰਮਾਈ ਸਿਆਸਤ, ਉਦਘਾਟਨ ਨੂੰ ਲੈ ਕੇ ਜ਼ਬਰਦਸਤ ਸਿਆਸੀ ਹੰਗਾਮਾ, ਸਰਕਾਰ ਕਰ ਰਹੀ ਹੈ ਸ਼ਹੀਦ ਦਾ ਅਪਮਾਨ !

ਪੰਜਾਬ 'ਚ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਗਰਮਾਈ ਸਿਆਸਤ, ਉਦਘਾਟਨ ਨੂੰ ਲੈ ਕੇ ਜ਼ਬਰਦਸਤ ਸਿਆਸੀ ਹੰਗਾਮਾ, ਸਰਕਾਰ ਕਰ ਰਹੀ ਹੈ ਸ਼ਹੀਦ ਦਾ ਅਪਮਾਨ !

Crime News: ਬਦਮਾਸ਼ਾਂ ਅੱਗੇ ਲਾਚਾਰ ਹੋਈ ਪੁਲਿਸ ! ਲੁਧਿਆਣਾ 'ਚ ਗਿੱਲ ਗੈਂਗ ਨੇ ਕੁੱਟੇ ਪੁਲਿਸ ਮੁਲਾਜ਼ਮ, 2 ASI ਜ਼ਖਮੀ, ਰੈਸਟੋਰੈਂਟ 'ਚ ਵੀ ਕੀਤੀ ਭਾਰੀ ਭੰਨਤੋੜ

Crime News: ਬਦਮਾਸ਼ਾਂ ਅੱਗੇ ਲਾਚਾਰ ਹੋਈ ਪੁਲਿਸ ! ਲੁਧਿਆਣਾ 'ਚ ਗਿੱਲ ਗੈਂਗ ਨੇ ਕੁੱਟੇ ਪੁਲਿਸ ਮੁਲਾਜ਼ਮ, 2 ASI ਜ਼ਖਮੀ, ਰੈਸਟੋਰੈਂਟ 'ਚ ਵੀ ਕੀਤੀ ਭਾਰੀ ਭੰਨਤੋੜ

Punjab News: ਪੰਜਾਬ 'ਚ ਮੁੜ ਤੋਂ NHAI ਪ੍ਰੋਜੈਕਟ ਵਰਕਰਾਂ 'ਤੇ ਹੋਇਆ ਹਮਲਾ, ਪਹਿਲਾਂ ਵੀ ਖੜ੍ਹਾ ਹੋ ਚੁੱਕਾ ਵਿਵਾਦ, DGP ਨੂੰ ਭੇਜੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ ?

Punjab News: ਪੰਜਾਬ 'ਚ ਮੁੜ ਤੋਂ NHAI ਪ੍ਰੋਜੈਕਟ ਵਰਕਰਾਂ 'ਤੇ ਹੋਇਆ ਹਮਲਾ, ਪਹਿਲਾਂ ਵੀ ਖੜ੍ਹਾ ਹੋ ਚੁੱਕਾ ਵਿਵਾਦ, DGP ਨੂੰ ਭੇਜੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ ?

Canada News: ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਔਖਾ! ਸਰਕਾਰ ਨੇ ਵਧਾ ਦਿੱਤੀਆਂ ਫੀਸਾਂ, ਹੁਣ ਇੰਨੇ ਲੱਖ 'ਚ ਲੱਗੂ ਵੀਜ਼ਾ 

Canada News: ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਔਖਾ! ਸਰਕਾਰ ਨੇ ਵਧਾ ਦਿੱਤੀਆਂ ਫੀਸਾਂ, ਹੁਣ ਇੰਨੇ ਲੱਖ 'ਚ ਲੱਗੂ ਵੀਜ਼ਾ 

Punjab News: ਵਿਦੇਸ਼ੀ ਧਰਤੀ 'ਤੇ ਪੰਜਾਬੀ ਕੁੜੀਆਂ ਹੋ ਰਹੀਆਂ ਸੋਸ਼ਣ ਦਾ ਸ਼ਿਕਾਰ, ਵਿਦੇਸ਼ ਮੰਤਰਾਲੇ ਨੇ ਕੀਤੇ ਵੱਡੇ ਖੁਲਾਸੇ

Punjab News: ਵਿਦੇਸ਼ੀ ਧਰਤੀ 'ਤੇ ਪੰਜਾਬੀ ਕੁੜੀਆਂ ਹੋ ਰਹੀਆਂ ਸੋਸ਼ਣ ਦਾ ਸ਼ਿਕਾਰ, ਵਿਦੇਸ਼ ਮੰਤਰਾਲੇ ਨੇ ਕੀਤੇ ਵੱਡੇ ਖੁਲਾਸੇ

ਪ੍ਰਮੁੱਖ ਖ਼ਬਰਾਂ

ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?

ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?

Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ

Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ

'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ

'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ

Gautam Gambhir: ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?

Gautam Gambhir: ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?