News
News
ਟੀਵੀabp shortsABP ਸ਼ੌਰਟਸਵੀਡੀਓ
X

ਕੈਨੇਡਾ 'ਚ ਪੰਜਾਬਣ ਐਮਪੀ ਦੀ ਝੰਡੀ

Share:
  ਟਰਾਂਟੋ: ਵਿਦੇਸ਼ਾਂ 'ਚ ਲਗਾਤਾਰ ਮੱਲਾਂ ਮਾਰ ਰਹੇ ਪੰਜਾਬੀਆਂ ਨੇ ਇੱਕ ਹੋਰ ਮਾਰਕਾ ਮਾਰਿਆ ਹੈ। ਪੰਜਾਬੀ ਮੂਲ ਦੀ ਐਮ ਪੀ ਬਰਦੀਸ਼ ਚੱਗਰ ਨੂੰ ਕੈਨੇਡਾ ਸਰਕਾਰ ਵੱਲੋਂ ਹਾਊਸ ਲੀਡਰ ਬਣਾਇਆ ਗਿਆ ਹੈ। ਚੱਗਰ ਵਾਟਰਲੂ ਤੋਂ ਐਮਪੀ ਤੇ ਸਮਾਲ ਬਿਜਨੈਸ ਅਤੇ ਟੂਰਿਜ਼ਮ ਮੰਤਰੀ ਹਨ। ਕੈਨੇਡਾ ਦੇ ਇਤਿਹਾਸ 'ਚ ਇਸ ਅਹੁਦੇ 'ਤੇ ਕਾਬਜ਼ ਹੋਣ ਵਾਲੀ ਉਹ ਪਹਿਲੀ ਔਰਤ ਹਨ।     Bardish-b Bardish 5 ਰਾਇਡੂ ਹਾਲ ਦੇ ਹਾਊਸ ਆਫ ਕਾਮਨਸ ਵਿੱਚ ਬਰਦੀਸ਼ ਨੂੰ ਗਵਰਨਰ ਜਨਰਲ ਡੇਵਿਡ ਜਾਨਸਨ ਨੇ ਸਰਕਾਰ ਦੇ ਮੰਤਰੀਆਂ ਦੀ ਮੌਜੂਦਗੀ 'ਚ ਅਹੁਦਾ ਤੇ ਭੇਦ ਗੁਪਤ ਰੱਕਣ ਦੀ ਸਹੁੰ ਚੁਕਾਈ। ਇਹ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਚੱਗਰ ਨੇ ਕੈਨੇਡਾ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ Justin trudeau ਦੀ ਯੋਗ ਅਗਵਾਈ ਸਦਕਾ ਸਮੁੱਚੀ ਕੈਨੇਡੀਅਨ ਸਰਕਾਰ ਕੈਨੇਡਾ ਲਈ ਤਨਦੇਹੀ ਨਾਲ ਕੰਮ ਕਰਦੀ ਹੈ।
Published at : 20 Aug 2016 07:17 AM (IST) Tags: MP Canada
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab Weather: ਪੰਜਾਬ 'ਚ ਤੂਫਾਨ ਸਣੇ ਮੀਂਹ ਦਾ ਅਲਰਟ, 13-14 ਮਾਰਚ ਨੂੰ ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਜਾਬ ਦੌਰੇ ‘ਤੇ, ਬਠਿੰਡਾ ਅਤੇ ਮੋਹਾਲੀ ਜਾਣਗੇ, ਇਹ ਰਸਤੇ ਰਹਿਣਗੇ ਬੰਦ, ਨੋ ਫਲਾਇੰਗ ਜ਼ੋਨ ਐਲਾਨਿਆ

Punjab News: ਪੰਜਾਬ 'ਚ ਖਤਰਨਾਕ ਬਿਮਾਰੀ ਨੂੰ ਲੈ ਅਲਰਟ, ਬੱਚਿਆਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

Punjab News: ਪੰਜਾਬ ਬੰਦ ਦੀ ਕਾਲ 'ਤੇ ਆਇਆ ਵੱਡਾ ਅਪਡੇਟ, ਹੁਣ ਲਿਆ ਗਿਆ ਅਹਿਮ ਫੈਸਲਾ; ਜਾਣੋ ਮਾਮਲਾ

ਚੰਡੀਗੜ੍ਹ ਪਹੁੰਚੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ, CM ਮਾਨ ਤੇ ਪੰਜਾਬ-ਹਰਿਆਣਾ ਦੇ ਰਾਜਪਾਲ ਵੱਲੋਂ ਸੁਆਗਤ, ਅੱਜ ਜਾਣਗੇ ਬਠਿੰਡਾ

ਪ੍ਰਮੁੱਖ ਖ਼ਬਰਾਂ

Punjab News: ਪਟਿਆਲਾ ਪੁਲਿਸ ਦਾ ਵੱਡਾ ਐਕਸ਼ਨ! ਇਨਕਾਊਂਟਰ ਦੌਰਾਨ ਬੰਬੀਹਾ ਗਰੁੱਪ ਦਾ ਗੈਂਗਸਟਰ ਜ਼ਖ਼ਮੀ, ਰਿਵਾਲਵਰ ਸਣੇ ਨਸ਼ੀਲੇ ਪਦਾਰਥ ਬਰਾਮਦ

ਵੱਡਾ ਹਾਦਸਾ! ਫੁੱਟਬਾਲ ਖਿਡਾਰੀਆਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ, 25 ਲੋਕਾਂ ਦੀ ਮੌਤ

ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ, ਅੱਗ ਲੱਗਣ ਕਾਰਨ 32 ਲੋਕ ਜ਼ਖ਼ਮੀ

ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ