ਬੋਰਿਸ ਨੇ ਕਿਹਾ ਕਿ, "ਪਿਛਲੇ 24 ਘੰਟਿਆਂ ਵਿੱਚ ਮੈਂ ਕੋਰੋਨਾਵਾਇਰਸ ਦੇ ਹਲਕੇ ਲੱਛਣ ਮਹਿਸੂਸ ਕੀਤੇ ਹਨ ਤੇ ਕੋਰੋਨਾਵਾਇਰਸ ਲਈ ਪੌਜ਼ੇਟਿਵ ਟੈਸਟ ਕੀਤਾ ਹੈ। ਮੈਂ ਹੁਣ ਆਪਣੇ ਆਪ ਨੂੰ ਆਈਸੋਲੇਸ਼ਨ 'ਚ ਰੱਖ ਰਿਹਾ ਹਾਂ, ਪਰ ਮੈਂ ਵੀਡੀਓ-ਕਾਨਫਰੰਸ ਰਾਹੀਂ ਸਰਕਾਰ ਦੀ ਅਗਵਾਈ ਕਰਾਂਗਾ ਤੇ ਇਸ ਵਾਇਰਸ ਨਾਲ ਲੜ੍ਹਾਂਗਾ।"
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਵੀ ਹੋਇਆ ਕੋਰੋਨਾਵਾਇਰਸ
ਏਬੀਪੀ ਸਾਂਝਾ
Updated at:
27 Mar 2020 05:06 PM (IST)
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ।
NEXT
PREV
ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਇਸ ਤੋਂ ਪਹਿਲਾ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪ੍ਰਿੰਸ ਚਾਰਲਸ ਵੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ। ਬੋਰਿਸ ਨੇ ਟਵਿੱਟਰ ਤੇ ਵੀਡੀਓ ਜਾਰੀ ਕਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਬੋਰਿਸ ਨੇ ਕਿਹਾ ਕਿ, "ਪਿਛਲੇ 24 ਘੰਟਿਆਂ ਵਿੱਚ ਮੈਂ ਕੋਰੋਨਾਵਾਇਰਸ ਦੇ ਹਲਕੇ ਲੱਛਣ ਮਹਿਸੂਸ ਕੀਤੇ ਹਨ ਤੇ ਕੋਰੋਨਾਵਾਇਰਸ ਲਈ ਪੌਜ਼ੇਟਿਵ ਟੈਸਟ ਕੀਤਾ ਹੈ। ਮੈਂ ਹੁਣ ਆਪਣੇ ਆਪ ਨੂੰ ਆਈਸੋਲੇਸ਼ਨ 'ਚ ਰੱਖ ਰਿਹਾ ਹਾਂ, ਪਰ ਮੈਂ ਵੀਡੀਓ-ਕਾਨਫਰੰਸ ਰਾਹੀਂ ਸਰਕਾਰ ਦੀ ਅਗਵਾਈ ਕਰਾਂਗਾ ਤੇ ਇਸ ਵਾਇਰਸ ਨਾਲ ਲੜ੍ਹਾਂਗਾ।"
ਬੋਰਿਸ ਨੇ ਕਿਹਾ ਕਿ, "ਪਿਛਲੇ 24 ਘੰਟਿਆਂ ਵਿੱਚ ਮੈਂ ਕੋਰੋਨਾਵਾਇਰਸ ਦੇ ਹਲਕੇ ਲੱਛਣ ਮਹਿਸੂਸ ਕੀਤੇ ਹਨ ਤੇ ਕੋਰੋਨਾਵਾਇਰਸ ਲਈ ਪੌਜ਼ੇਟਿਵ ਟੈਸਟ ਕੀਤਾ ਹੈ। ਮੈਂ ਹੁਣ ਆਪਣੇ ਆਪ ਨੂੰ ਆਈਸੋਲੇਸ਼ਨ 'ਚ ਰੱਖ ਰਿਹਾ ਹਾਂ, ਪਰ ਮੈਂ ਵੀਡੀਓ-ਕਾਨਫਰੰਸ ਰਾਹੀਂ ਸਰਕਾਰ ਦੀ ਅਗਵਾਈ ਕਰਾਂਗਾ ਤੇ ਇਸ ਵਾਇਰਸ ਨਾਲ ਲੜ੍ਹਾਂਗਾ।"
- - - - - - - - - Advertisement - - - - - - - - -