ਟੋਰਾਂਟੋ: ਕੈਨੇਡਾਨੇਇੱਕਵਾਰਫਿਰਲਿਬਰਲਪਾਰਟੀਦੇਹੱਥਦੇਸ਼ਦੀਕਮਾਨਸੌਂਪਦਿੱਤੀਹੈਜਸਟਿਨਟਰੂਡੋ157 ਸੀਟਾਂਜਿੱਤਕੇਕੈਨੇਡਾਦੇਕਿੰਗਬਣਗਏਨੇਹਾਲਾਂਕਿਟਰੂਡੋਦਾ2015 ਦੀਆਂਚੋਣਾਂਵਾਲਾਜਾਦੂਨਹੀਂਚੱਲਸਕਿਆਤੇਲਿਬਰਲਪਾਰਟੀ  ਬਹੁਮਤਹਾਸਲਨਹੀਂਕਰਸਕੀ

ਸਰਕਾਰਬਣਾਉਣਲਈ338 ਚੋਂ170 ਸੀਟਾਂਜਿੱਤਣਦੀਜ਼ਰੂਰਤਸੀ, ਲਿਬਰਲਪਾਰਟੀ157 ਸੀਟਾਂਹੀਜਿੱਤਸਕੀ, ਮੁੱਖਵਿਰੋਧੀਪਾਰਟੀਕੰਜ਼ਰਵੇਟਿਵਦੇਐਂਡਰਿਊਸ਼ਿਅਰ121 ਸੀਟਾਂਨਾਲਦੂਜੇਨੰਬਰ'ਤੇਰਹੇਬਲੌਕਕਿਊਬੀਕੌਸ32 ਸੀਟਾਂਜਿੱਤਕੇਤੀਜੇਅਤੇਐਨਡੀਪੀਦੇਜਗਮੀਤਸਿੰਘ24 ਸੀਟਾਂਜਿੱਤਕੇਚੌਥੇਸਥਾਨ'ਤੇਰਹੇ

ਇਸਤੋਂਇਲਾਵਾਗ੍ਰਿਨਪਾਰਟੀਸਿਰਫ਼3 ਸੀਟਾਂਹੀਹਾਸਲਕਰਸਕੀਕੈਨੇਡਾ ’ਚ ਵੱਡੀ ਗਿਣਤੀ ’ਚ ਪੰਜਾਬੀ ਵੀ ਉਮੀਦਵਾਰ ਸਨ। ਇਨ੍ਹਾਂ ਚੋਂ 18 ਪੰਜਾਬੀਆਂ ਨੇ ਵੱਖੋ ਵੱਖ ਪਾਰਟੀਆਂ ’ਚ ਜਿੱਤ ਹਾਸਲ ਕੀਤੀ ਹੈ।