ਕੈਲੇਫੋਰਨੀਆ ਦੇ ਸ਼ਹਿਰ Malibu 'ਚ ਇਕ ਸਮੁੰਦਰ ਕਿਨਾਰੇ ਬਾਲਕੋਨੀ ਡਿੱਗਣ ਨਾਲ ਕਈ ਲੋਕ ਜ਼ਖ਼ਮੀ ਹੋ ਗਏ। ਸਾਰੇ ਲੋਕ ਆਪ ਮੁਹਾਰੇ ਇਕੱਠੇ ਖੜੇ ਸਨ ਕਿ ਇਕਦਮ ਬਾਲਕਨੀ ਪੂਰੀ ਤਰ੍ਹਾਂ ਤਬਾਹ ਹੋ ਗਈ ਤੇ ਲੋਕ ਹੇਠਾਂ ਡਿੱਗ ਗਏ।

Shocking video of the moments a balcony collapses in #Malibu injuring several people. #CBSLA https://t.co/6lEnD4DxkW pic.twitter.com/1dhVsPWhi9
— Mike Rogers (@MikeRogersTV) May 9, 2021

ਇਸ ਦੌਰਾਨ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਚਾਰ ਹੋਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਸ ਵੇਲੇ ਬਾਲਕਨੀ ਡੈਮੇਜ ਹੋਈ ਤਾਂ ਡੈਕ 'ਤੇ ਕਰੀਬ 15 ਜਣੇ ਖੜੇ ਸਨ।