ਜਸਟਿਨ ਬੀਬਰ ਨੇ ਮੰਗਣੀ ’ਚ ਹੈਲੀ ਨੂੰ ਪਾਈ ਅਨੋਖੀ ਮੁੰਦਰੀ, ਜਾਣੋ ਕੀਮਤ
ਏਬੀਪੀ ਸਾਂਝਾ
Updated at:
15 Jul 2018 04:30 PM (IST)
NEXT
PREV
ਨਵੀਂ ਦਿੱਲੀ: ਕੈਨੇਡਾ ਦੇ ਮਕਬੂਲ ਗਾਇਕ ਜਸਟਿਨ ਬੀਬਰ ਨੇ ਆਪਣੀ ਪ੍ਰੇਮਿਕਾ ਹੈਲੀ ਵਾਲਡਵਿਨ ਨੂੰ ਮੰਗਣੀ ਦੌਰਾਨ ਪੰਜ ਲੱਖ ਡਾਲਰ (3,42,48,350 ਰੁਪਏ) ਦੀ ਮੁੰਦਰੀ ਪਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁੰਦਰੀ ਵਿੱਚ ਹੈਲੀ ਦਾ ਚਿਹਰਾ ਵੀ ਨਜ਼ਰ ਆਉਂਦਾ ਹੈ। ਇਹ ਮੁੰਦਰੀ 6 ਤੋਂ 10 ਕੈਰੇਟ ਦੀ ਹੈ। ਇਸ ਨੂੰ ਤਿਆਰ ਕਰਨ ਲਈ ਕਈ ਹਫਤੇ ਲੱਗੇ ਸਨ।
‘ਪੀਪਲ ਡਾਟ ਕਾਮ’ ਨਾਂ ਦੀ ਵੈਬਸਾਈਟ ਮੁਤਾਬਕ ਬੀਬਰ ਨਿਊ ਯਾਰਕ ਦੇ ਸੋਲੋ ਐੱਡ ਕੰਪਨੀ ਦੇ ਮਾਲਿਕ ਜਵੈਲਰ ਜੈਕ ਸੋਲੋ ਨਲਾ ਮਿਲੇ ਤੇ ਆਪਣੀ ਮੰਗੇਤਰ ਨੂੰ ਸਭ ਤੋਂ ਉੱਤਮ ਮੁੰਦਰੀ ਦਿੱਤੀ। ਬੀਬਰ ਆਪਣੀ ਮੰਗੇਤਰ ਨੂੰ ਅਜਿਹਾ ਤੋਹਫਾ ਦੇਣਾ ਚਾਹੁੰਦਾ ਸੀ ਜਿਸ ਨਾਲ ਉਸ ਦੀ ਸੁੰਦਰਤਾ ਹੋਰ ਵਧ ਜਾਏ।
ਬੀਬਰ ਦੀ ਉਮਰ 25 ਸਾਲ ਹੈ ਤੇ ਉਸ ਦੀ ਮੰਗੇਤਰ ਹੈਲੀ 21 ਸਾਲਾਂ ਦੀ ਹੈ। ਇਸੇ ਦੌਰਾਨ ਬੀਬਰ ਨੇ ਸੋਸ਼ਲ ਮੀਡੀਆ ’ਤੇ ਦੋਵਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਦੋਵੇਂ ਇੱਕ ਦੂਜੇ ਨਾਲ ਚੰਗਾ ਸਮਾਂ ਬਤੀਤ ਕਰ ਰਹੇ ਹਨ।
ਦੱਸਿਆ ਜਾਂਦਾ ਹੈ ਕਿ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਜਸਟਿਨ ਤੇ ਹੈਲੀ ਵਿਚਾਲੇ ਹਾਲਾਤ ਠੀਕ ਨਹੀਂ ਸਨ ਪਰ ਇੱਕ ਵਾਰ ਫਿਰ ਜਸਟਿਨ ਨੇ ਆਪਣੀ ਪ੍ਰੇਮਿਕਾ ਨਾਲ ਸਬੰਧ ਸੁਧਾਰ ਤੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

- - - - - - - - - Advertisement - - - - - - - - -