ਚੀਨ 'ਚ ਸਰਕਾਰ ਅਧੀਨ ਰੀਅਲ ਅਸਟੇਟ ਕੰਪਨੀ ਦੇ ਸਾਬਕਾ ਮੁਖੀ ਰੇਨ ਝਿਕਿਯਾਂਗ ਨੂੰ ਸੱਤਾਧਿਰ ਕਮਿਊਨਿਸਟ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਜਨਤਕ ਤੌਰ 'ਤੇ ਆਲੋਚਨਾ ਕੀਤੀ ਸੀ।


ਡੀਜ਼ਲ ਦੀ ਕੀਮਤ 'ਚ ਕੀਤਾ ਮੁੜ ਤੋਂ ਇਜ਼ਾਫਾ

ਮਾਰਚ ਮਹੀਨੇ ਜਨਤਕ ਤੌਰ 'ਤੇ ਇਕ ਲੇਖ ਦੇ ਆਨਲਾਈਨ ਪ੍ਰਕਾਸ਼ਨ ਤੋਂ ਬਾਅਦ ਤੋਂ ਰੇਨ ਝਿਕਿਯਾਂਗ ਗਾਇਬ ਹੋ ਗਏ ਸਨ। ਇਸ ਲੇਖ 'ਚ ਉਨ੍ਹਾਂ ਮਹਾਮਾਰੀ 'ਤੇ ਜਿਨਪਿੰਗ ਖਿਲਾਫ ਟਿੱਪਣੀ ਕੀਤੀ ਸੀ। 69 ਸਾਲਾ ਰੇਨ 'ਤੇ ਭ੍ਰਿਸ਼ਟਾਚਾਰ, ਗਬਨ ਅਤੇ ਰਿਸ਼ਵਤ ਦੇ ਇਲਜ਼ਾਮ ਲਾਏ ਗਏ ਹਨ।

ਦੁਨੀਆਂ ਭਰ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ, ਇਕ ਦਿਨ 'ਚ ਪੌਣੇ ਤਿੰਨ ਲੱਖ ਤੋਂ ਵੱਧ ਕੇਸ

ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ