News
News
ਟੀਵੀabp shortsABP ਸ਼ੌਰਟਸਵੀਡੀਓ
X

ਸ਼ਰੀਫ ਦਾ ਮੋਦੀ 'ਤੇ ਪਲਟਵਾਰ

Share:
ਇਸਲਾਮਾਬਾਦ: ਭਾਰਤ-ਪਾਕਿ 'ਚ ਵਧੇ ਤਣਾਅ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ 'ਤੇ ਪਲਟਵਾਰ ਕੀਤਾ ਹੈ। ਪਾਕਿ ਸੰਸਦ 'ਚ ਬੋਲਦਿਆਂ ਸ਼ਰੀਫ ਨੇ ਪੀਐਮ ਮੋਦੀ 'ਤੇ ਹਮਲਾ ਕੀਤਾ। ਮੋਦੀ ਦੇ ਪਾਕਿ ਨੂੰ ਗਰੀਬੀ ਖਤਮ ਕਰਨ ਦੇ ਮੁੱਦੇ 'ਤੇ ਦਿੱਤੇ ਭਾਸ਼ਣ 'ਤੇ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ‘ਖੇਤਾਂ 'ਚ ਟੈਂਕ ਚਲਾ ਕੇ’ ਗਰੀਬੀ ਖਤਮ ਨਹੀਂ ਕੀਤੀ ਜਾ ਸਕਦੀ। ਇੱਥੇ ਨਵਾਜ਼ ਸ਼ਰੀਫ ਨੇ ਘਾਟੀ 'ਚ ਮਾਰੇ ਗਏ ਹਿਜਬੁਲ ਮੁਜਾਹਿਦੀਨ ਦੇ ਖਤਰਨਾਕ ਅੱਤਿਵਾਦੀ ਬੁਰਹਾਨ ਵਾਨੀ ਨੂੰ ਇੱਕ ਵਾਰ ਫਿਰ ‘ਕਸ਼ਮੀਰ ਦਾ ਪੁੱਤ’ ਕਹਿ ਕੇ ਭਾਰਤ 'ਤੇ ਹਮਲਾ ਬੋਲਿਆ। ਸੰਸਦ 'ਚ ਆਪਣੇ ਸੰਬੋਧਨ ਦੌਰਾਨ ਪਾਕਿਸਤਾਨੀ ਪੀਐਮ ਨਵਾਜ਼ ਸ਼ਰੀਫ ਨੇ ਕਿਹਾ ਕਿ ਮੋਦੀ ਨੇ ਪਿਛਲੇ ਮਹੀਨੇ ਭਾਸ਼ਣ ਦਿੰਦਿਆਂ ਪਾਕਿਸਤਾਨ ਨੂੰ ਗਰੀਬੀ ਤੇ ਹੋਰ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਦੀ ਚੁਣੌਤੀ ਦਿੱਤੀ ਸੀ। ਪਰ ਜੇ ਉਹ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨਾਲ ਗਰੀਬੀ ਖਤਮ ਕਰਨ ਦਾ ਮੁਕਾਬਲਾ ਕਰੀਏ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖੇਤਾਂ ਵਿੱਚ ਟੈਂਕ ਚਲਾ ਕੇ ਗਰੀਬੀ ਖਤਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਗੱਲਬਾਤ ਤੋਂ ਭੱਜ ਰਿਹਾ ਹੈ ਤੇ ਜੰਗ ਵਾਲਾ ਮਾਹੌਲ ਬਣਾ ਰਿਹਾ ਹੈ।
Published at : 06 Oct 2016 09:52 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Climate Change: ਅੱਗ ਦੀਆਂ ਲਪਟਾਂ ਨਾਲ ਝੁਲਸੇਗੀ ਦੁਨੀਆ! 2025 'ਚ ਪਏਗੀ ਇੰਨੀ ਗਰਮੀ, ਜਿੰਨੀ ਇੱਕ ਦਹਾਕੇ 'ਚ ਵੀ ਨਹੀਂ ਪਈ

Climate Change: ਅੱਗ ਦੀਆਂ ਲਪਟਾਂ ਨਾਲ ਝੁਲਸੇਗੀ ਦੁਨੀਆ! 2025 'ਚ ਪਏਗੀ ਇੰਨੀ ਗਰਮੀ, ਜਿੰਨੀ ਇੱਕ ਦਹਾਕੇ 'ਚ ਵੀ ਨਹੀਂ ਪਈ

ਅਮਰੀਕਾ ਨੂੰ ਵੱਡਾ ਖਤਰਾ, ਚੀਨੀ ਹੈਕਰਸ ਨੇ US ਟ੍ਰੇਜ਼ਰੀ ਡਿਪਾਰਟਮੈਂਟ ਨੂੰ ਕੀਤਾ ਹੈਕ, ਕਈ ਡਾਕੂਮੈਂਟ ਕੀਤੇ ਹਾਸਲ

ਅਮਰੀਕਾ ਨੂੰ ਵੱਡਾ ਖਤਰਾ, ਚੀਨੀ ਹੈਕਰਸ ਨੇ US ਟ੍ਰੇਜ਼ਰੀ ਡਿਪਾਰਟਮੈਂਟ ਨੂੰ ਕੀਤਾ ਹੈਕ, ਕਈ ਡਾਕੂਮੈਂਟ ਕੀਤੇ ਹਾਸਲ

Road Accident: ਭਿਆਨਕ ਹਾਦਸੇ 'ਚ 66 ਲੋਕਾਂ ਦੀ ਮੌਤ, ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਵਾਪਰਿਆ ਭਾਣਾ ?

Road Accident: ਭਿਆਨਕ ਹਾਦਸੇ 'ਚ 66 ਲੋਕਾਂ ਦੀ ਮੌਤ, ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਵਾਪਰਿਆ ਭਾਣਾ ?

ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਦੁਨੀਆ 'ਚ ਵੱਧ ਜਾਵੇਗੀ ਇੰਨੀ ਆਬਾਦੀ, ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਜਾਣੋ ਭਾਰਤ ਦਾ ਕੀ ਹੋਵੇਗਾ ਹਾਲ

ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਦੁਨੀਆ 'ਚ ਵੱਧ ਜਾਵੇਗੀ ਇੰਨੀ ਆਬਾਦੀ, ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਜਾਣੋ ਭਾਰਤ ਦਾ ਕੀ ਹੋਵੇਗਾ ਹਾਲ

ਤਾਲਿਬਾਨ ਦਾ ਵੱਡਾ ਹਮਲਾ, ਪਾਕਿਸਤਾਨੀ ਫੌਜ ਦਾ ਕਈ ਚੌਕੀਆਂ 'ਤੇ ਕਬਜ਼ਾ ਕਰਨ ਦਾ ਦਾਅਵਾ, ਬਣੇ ਯੁੱਧ ਵਰਗੇ ਹਾਲਾਤ

ਤਾਲਿਬਾਨ ਦਾ ਵੱਡਾ ਹਮਲਾ, ਪਾਕਿਸਤਾਨੀ ਫੌਜ ਦਾ ਕਈ ਚੌਕੀਆਂ 'ਤੇ ਕਬਜ਼ਾ ਕਰਨ ਦਾ ਦਾਅਵਾ, ਬਣੇ ਯੁੱਧ ਵਰਗੇ ਹਾਲਾਤ

ਪ੍ਰਮੁੱਖ ਖ਼ਬਰਾਂ

ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ

ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ

ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ

ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ

ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ

ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ

Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...

Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...