ਅਮਰੀਕਾ ‘ਚ ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਦੀ ਰਿਪੋਰਟ ਕੀਤੀ ਗਈ ਹੈ। ਅਤੇ ਇਕ ਚੌਥਾਈ ਮੌਤਾਂ ਵੀ ਅਮਰੀਕਾ ‘ਚ ਹੋਈਆਂ ਹਨ। ਹੁਣ ਤੱਕ 923,812 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ‘ਚੋਂ 52,097 ਲੋਕ ਮਾਰੇ ਗਏ ਹਨ। ਹਾਲਾਂਕਿ 110,400 ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ ‘ਚ ਇੱਥੇ 37,370 ਨਵੇਂ ਮਰੀਜ਼ ਆਏ ਹਨ। ਅਮਰੀਕਾ ਤੋਂ ਬਾਅਦ ਸਪੇਨ ਕੋਵਿਡ -19 ਦਾ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ 22,524 ਮੌਤਾਂ ਦੇ ਨਾਲ 219,764 ਲੋਕਾਂ ਦੀ ਲਾਗ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਮੌਤ ਦੇ ਮਾਮਲੇ ‘ਚ ਇਟਲੀ ਦੂਜੇ ਨੰਬਰ ‘ਤੇ ਹੈ। ਇਟਲੀ ‘ਚ ਹੁਣ ਤਕ 25,969 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 192,994 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਯੂਕੇ, ਤੁਰਕੀ, ਈਰਾਨ, ਚੀਨ, ਰੂਸ, ਬ੍ਰਾਜ਼ੀਲ, ਬੈਲਜੀਅਮ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
• ਫਰਾਂਸ: ਕੇਸ - 159,828, ਮੌਤਾਂ - 22,245
• ਜਰਮਨੀ: ਕੇਸ - 154,999, ਮੌਤਾਂ - 5,760
• ਯੂਕੇ: ਕੇਸ - 143,464, ਮੌਤਾਂ - 19,506
• ਤੁਰਕੀ: ਕੇਸ - 104,912, ਮੌਤਾਂ - 2,600
• ਈਰਾਨ: ਕੇਸ - 88,194, ਮੌਤਾਂ - 5,574
• ਚੀਨ: ਕੇਸ - 82,804, ਮੌਤਾਂ - 4,632
• ਰੂਸ: ਕੇਸ - 68,622, ਮੌਤਾਂ - 615
• ਬ੍ਰਾਜ਼ੀਲ: ਕੇਸ - 52,995, ਮੌਤਾਂ - 3,670
• ਬੈਲਜੀਅਮ: ਕੇਸ - 44,293, ਮੌਤਾਂ - 6
ਇਹ ਵੀ ਪੜ੍ਹੋ :