ਇੱਕੋ ਸਮੇਂ ਅੱਗੇ -ਪਿੱਛੇ ਦੇਖ ਸਕਦੈ ਇਹ ਜੀਵ , ਸ਼ਿਕਾਰ ਕਰਨ ਲਈ ਅਪਣਾਉਂਦਾ ਇਹ ਤਰੀਕਾ
ABP Sanjha
Updated at:
26 May 2023 10:32 AM (IST)
1
ਸੰਸਾਰ ਅਨੋਖੇ ਜੀਵਾਂ ਨਾਲ ਭਰਿਆ ਹੋਇਆ ਹੈ। ਬਹੁਤ ਸਾਰੇ ਜੀਵਾਂ ਵਿੱਚ ਕੁਝ ਵਿਸ਼ੇਸ਼ ਕਾਬਲੀਅਤਾਂ ਹੁੰਦੀਆਂ ਹਨ, ਜੋ ਕਿ ਸੱਚਮੁੱਚ ਹੈਰਾਨੀਜਨਕ ਹਨ। ਇੱਕ ਅਜਿਹਾ ਜੀਵ ਹੈ ਜੋ ਆਪਣੀਆਂ ਅੱਖਾਂ ਨੂੰ ਉਲਟ ਦਿਸ਼ਾਵਾਂ ਵਿੱਚ ਘੁੰਮਾ ਸਕਦਾ ਹੈ।
Download ABP Live App and Watch All Latest Videos
View In App2
ਦਰਅਸਲ, ਉਹ ਜੀਵ ਗਿਰਗਿਟ ਹੈ। ਇਹ ਇੱਕੋ ਇੱਕ ਅਜਿਹਾ ਜਾਨਵਰ ਹੈ ,ਜੋ ਆਪਣੀਆਂ ਅੱਖਾਂ ਨਾਲ ਇੱਕੋ ਸਮੇਂ ਵੱਖ-ਵੱਖ ਦਿਸ਼ਾਵਾਂ ਵਿੱਚ ਦੇਖ ਸਕਦਾ ਹੈ।
3
ਇੰਨਾ ਹੀ ਨਹੀਂ, ਇਹ ਇੱਕੋ ਸਮੇਂ ਉਲਟ ਦਿਸ਼ਾਵਾਂ ਵਿੱਚ ਵੀ ਦੇਖ ਸਕਦਾ ਹੈ। ਯਾਨੀ ਜੇਕਰ ਇਹ ਆਪਣੀ ਇੱਕ ਅੱਖ ਨਾਲ ਅੱਗੇ ਦੇਖ ਰਿਹਾ ਹੈ ਤਾਂ ਦੂਜੀ ਨਾਲ ਪਿੱਛੇ ਵੱਲ ਦੇਖ ਸਕਦਾ ਹੈ।
4
ਵਿਗਿਆਨੀਆਂ ਦੇ ਅਨੁਸਾਰ ਗਿਰਗਿਟ ਵਿੱਚ ਗਰਦਨ ਹਿਲਾਏ ਬਿਨਾਂ ਹਰ ਜਗ੍ਹਾ ਦੇਖਣ ਦੀ ਵਿਲੱਖਣ ਸਮਰੱਥਾ ਹੁੰਦੀ ਹੈ।
5
ਇਸ ਤੋਂ ਇਲਾਵਾ ਗਿਰਗਿਟ ਵਿਚ ਰੰਗ ਬਦਲਣ ਦੀ ਵੀ ਅਦਭੁਤ ਸਮਰੱਥਾ ਹੁੰਦੀ ਹੈ।
6
ਇਹ ਸ਼ਿਕਾਰ ਨੂੰ ਉਲਝਾਉਣ ਅਤੇ ਸ਼ਿਕਾਰੀਆਂ ਤੋਂ ਬਚਣ ਲਈ ਰੰਗ ਬਦਲਦਾ ਹੈ।